ਨੂਨਾਵੁਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੂਨਾਵੁਤ
ᓄᓇᕗᑦ
ਨੂਨਾਵੁਤ ਦਾ ਕੁਲ-ਚਿੰਨ੍ਹ
ਝੰਡਾ ਕੁਲ-ਚਿੰਨ੍ਹ
ਮਾਟੋ: ᓄᓇᕗᑦ ᓴᙱᓂᕗᑦ  (ਇਨੁਕਤੀਤੂਤ)
"Nunavut Sannginivut"
"ਸਾਡੀ ਧਰਤੀ, ਸਾਡੀ ਤਾਕਤ"
ਰਾਜਧਾਨੀ ਇਕਾਲੀਤ
ਸਭ ਤੋਂ ਵੱਡਾ ਸ਼ਹਿਰ ਇਕਾਲੀਤ
ਸਭ ਤੋਂ ਵੱਡਾ ਮਹਾਂਨਗਰ ਇਕਾਲੀਤ
ਅਧਿਕਾਰਕ ਭਾਸ਼ਾਵਾਂ ਇਨੂਈਤ (ਇਨੁਕਤੀਤੂਤ • ਇਨੂਈਨਾਕਤੁਨ)
ਅੰਗਰੇਜ਼ੀ
ਫ਼ਰਾਂਸੀਸੀ[੧]
ਵਾਸੀ ਸੂਚਕ ਨੂਨਾਵੁਮੀਊਤ
Nunavummiuq (sing.)[੨]
ਸਰਕਾਰ
ਕਿਸਮ
ਕਮਿਸ਼ਨਰ ਐਡਨਾ ਇਲੀਆਸ
ਮੁਖੀ ਈਵਾ ਆਰੀਆਕ (ਅਜ਼ਾਦ)
ਵਿਧਾਨ ਸਭਾ ਨੂਨਾਵੁਤ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ ੧ of 308 (Expression error: Unrecognized punctuation character "�".%)
ਸੈਨੇਟ ਦੀਆਂ ਸੀਟਾਂ ੧ of 105 (Expression error: Unrecognized punctuation character "�".%)
ਮਹਾਂਸੰਘ ੧ ਅਪ੍ਰੈਲ, ੧੯੯੯ (੧੩ਵਾਂ)
ਖੇਤਰਫਲ [੩] ਪਹਿਲਾ ਦਰਜਾ
ਕੁੱਲ ੨੦,੩੮,੭੨੨ km2 ( sq mi)
ਥਲ ੧੮,੭੭,੭੮੭ km2 ( sq mi)
ਜਲ (%) ੧,੬੦,੯੩੫ km2 ( sq mi) (7.9%)
ਕੈਨੇਡਾ ਦਾ ਪ੍ਰਤੀਸ਼ਤ 20.4% of 9,984,670 km2
ਅਬਾਦੀ [੩] ੧੩ਵਾਂ ਦਰਜਾ
ਕੁੱਲ (੨੦੧੧) ੩੧,੯੦੬
ਘਣਤਾ (੨੦੧੧) ੦.੦੨ /km2 (. /sq mi)
GDP  ੧੩ਵਾਂ ਦਰਜਾ
ਕੁੱਲ (੨੦੦੬) C$1.213 ਬਿਲੀਅਨ[੪]
ਪ੍ਰਤੀ ਵਿਅਕਤੀ C$39,383 (੮ਵਾਂ)
ਛੋਟੇ ਰੂਪ
ਡਾਕ-ਸਬੰਧੀ NU
ISO 3166-2 CA-NU
ਸਮਾਂ ਜੋਨ UTC-੫, UTC-੬, UTC-੭
ਡਾਕ ਕੋਡ ਅਗੇਤਰ X
ਫੁੱਲ ਜਾਮਨੀ ਸਾਕਸੀਫ਼ਰਾਜ[੫]
ਦਰਖ਼ਤ n/a
ਪੰਛੀ ਪੱਛਰ ਟਾਰਮੀਗਨ[੬]
ਵੈੱਬਸਾਈਟ www.gov.nu.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਨੂਨਾਵੁਤ /ˈnnəˌvʊt/ (ਇਨੁਕਤੀਤੂਤ: ᓄᓇᕗᑦ [ˈnunavut] ਤੋਂ) ਕੈਨੇਡਾ ਦਾ ਸਭ ਤੋਂ ਵੱਡਾ, ਸਭ ਤੋਂ ਉੱਤਰੀ ਅਤੇ ਸਭ ਤੋਂ ਨਵਾਂ ਰਾਜਖੇਤਰ ਹੈ। ਇਸ ਨੂੰ ਉੱਤਰ-ਪੱਛਮੀ ਰਿਆਸਤ ਤੋਂ 1 ਅਪ੍ਰੈਲ 1999 ਨੂੰ ਨੂਨਾਵੁਤ ਐਕਟ ਔਰ ਨੂਨਾਵੁਤ ਲੈਂਡ ਕਲੇਮਜ਼ ਐਗਰੀਮੈਂਟ ਦੇ ਜ਼ਰੀਏ ਅਲੱਗ ਕੀਤਾ ਗਿਆ ਸੀ। ਇਸ ਦੀਆਂ ਸਰਹੱਦਾਂ ਦਾ ਨਿਰਣਾ 1993 ਵਿੱਚ ਕੀਤਾ ਜਾ ਚੁੱਕਾ ਸੀ। ਨੂਨਾਵੁਤ ਦਾ ਕਿਆਮ ਅਮਲ ਵਿੱਚ ਆਉਣ ਨਾਲ ਕੈਨੇਡਾ ਦੇ ਨਕਸ਼ੇ ਤੇ 1949 ਵਿੱਚ ਨਿਊਫ਼ੰਡਲੈਂਡ ਅਤੇ ਲਾਬਰਾਡੋਰ ਦੇ ਕਿਆਮ ਦੇ ਬਾਦ ਇੱਕ ਬੜੀ ਤਬਦੀਲੀ ਵਾਪਰੀ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Consolidation of (S.Nu. 2008,c.10) (NIF) Official Languages Act and Consolidation of Inuit Language Protection Act
  2. Nunavummiut, the plural demonym for residents of Nunavut, appears throughout the Government of Nunavut website, proceedings of the Nunavut legislature, and elsewhere. Nunavut Housing Corporation, Discussion Paper Released to Engage Nunavummiut on Development of Suicide Prevention Strategy. Alan Rayburn, previous head of the Canadian Permanent Committee of Geographical Names, opined that: "Nunavut is still too young to have acquired [a gentilé], although Nunavutan may be an obvious choice." In Naming Canada: stories about Canadian place names 2001. (2nd ed. ed.). Toronto: University of Toronto Press. (ISBN 0-8020-8293-9); p. 50.
  3. ੩.੦ ੩.੧ "Census Profile Nunavut". Statistics Canada. June 28, 2010. http://www12.statcan.ca/census-recensement/2011/dp-pd/prof/details/Page.cfm?Lang=E&Geo1=PR&Code1=62&Geo2=PR&Code2=01&Data=Count&SearchText=Nunavut&SearchType=Begins&SearchPR=01&B1=All&GeoLevel=PR&GeoCode=62. Retrieved on February 9, 2012. 
  4. "Gross domestic product, expenditure-based, by province and territory". Statistics Canada. November 4, 2010. http://www40.statcan.ca/l01/cst01/econ15.htm. Retrieved on February 16, 2011. 
  5. "The Official Flower of Nunavut: Purple Saxifrage". Legislative Assembly of Nunavut. 2011. http://www.assembly.nu.ca/about-legislative-assembly/official-flower-nunavut. Retrieved on July 31, 2011. 
  6. "The Official Bird of Nunavut: The Rock Ptarmigan". Legislative Assembly of Nunavut. 2011. http://www.assembly.nu.ca/about-legislative-assembly/official-bird-nunavut. Retrieved on July 31, 2011.