ਨੋਵਾ ਸਕੋਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੋਵਾ ਸਕੋਸ਼ਾ
Nouvelle-Écosse (ਫ਼ਰਾਂਸੀਸੀ)
Alba Nuadh (ਗੇਲਿਕ)
ਝੰਡਾ ਕੁਲ-ਚਿੰਨ੍ਹ
ਮਾਟੋ: Munit Haec et Altera Vincit
(ਲਾਤੀਨੀ: ਇੱਕ ਰੱਖਿਆ ਕਰਦਾ ਹੈ ਅਤੇ ਦੂਜਾ ਸਰ ਕਰਦਾ ਹੈ)
ਰਾਜਧਾਨੀ ਹੈਲੀਫ਼ੈਕਸ
ਸਭ ਤੋਂ ਵੱਡਾ ਮਹਾਂਨਗਰ ਹੈਲੀਫ਼ੈਕਸ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ)
ਵਾਸੀ ਸੂਚਕ ਨੋਵਾ ਸਕੋਸ਼ੀ
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਜਾਨ ਜੇਮਜ਼ ਗਰਾਂਟ
ਮੁਖੀ ਡੈਰਲ ਡੈਕਸਟਰ (NDP)
ਵਿਧਾਨ ਸਭਾ ਨੋਵਾ ਸਕੋਸ਼ਾ ਸਭਾ ਸਦਨ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ ੧੧ of 308 (Expression error: Unrecognized punctuation character "�".%)
ਸੈਨੇਟ ਦੀਆਂ ਸੀਟਾਂ ੧੦ of 105 (Expression error: Unrecognized punctuation character "�".%)
ਮਹਾਂਸੰਘ ੧ ਜੁਲਾਈ ੧੮੬੭ (ਪਹਿਲਾ, ON, QC, NB ਸਮੇਤ)
ਖੇਤਰਫਲ  ੧੨ਵਾਂ ਦਰਜਾ
ਕੁੱਲ ੫੫,੨੮੩ km2 ( sq mi)
ਥਲ ੫੩,੩੩੮ km2 ( sq mi)
ਜਲ (%) ੨,੫੯੯ km2 ( sq mi) (4.7%)
ਕੈਨੇਡਾ ਦਾ ਪ੍ਰਤੀਸ਼ਤ 0.6% of 9,984,670 km2
ਅਬਾਦੀ  ੭ਵਾਂ ਦਰਜਾ
ਕੁੱਲ (੨੦੧੧) ੯,੨੧,੭੨੭ [੧]
ਘਣਤਾ (੨੦੧੧) ੧੭.੨੮ /km2 (. /sq mi)
GDP  ੭ਵਾਂ ਦਰਜਾ
ਕੁੱਲ (੨੦੦੯) C$34.283 ਬਿਲੀਅਨ[੨]
ਪ੍ਰਤੀ ਵਿਅਕਤੀ C$34,210 (੧੧ਵਾਂ)
ਛੋਟੇ ਰੂਪ
ਡਾਕ-ਸਬੰਧੀ NS
ISO 3166-2 CA-NS
ਸਮਾਂ ਜੋਨ UTC-੪
ਡਾਕ ਕੋਡ ਅਗੇਤਰ B
ਫੁੱਲ
Trailing arbutus 2006.jpg
  ਮੇ ਫੁੱਲ
ਦਰਖ਼ਤ
Picea rubens cone.jpg
  ਲਾਲ ਚੀੜ
ਪੰਛੀ
OspreyNASA.jpg
  ਓਸਪਰੀ
ਵੈੱਬਸਾਈਟ www.gov.ns.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਨੋਵਾ ਸਕੋਸ਼ਾ ("ਨਵਾਂ ਸਕਾਟਲੈਂਡ", ਉਚਾਰਨ /ˌnvə ˈskʃə/; ਫ਼ਰਾਂਸੀਸੀ: Nouvelle-Écosse; ਸਕਾਟਲੈਂਡੀ ਗੇਲੀ: Alba Nuadh)[੩] ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਅੰਧ ਕੈਨੇਡਾ ਵਿਚਲੇ ਚਾਰਾਂ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਹੈ।[੪] ਇਹ ਭੂ-ਮੱਧ ਰੇਖਾ ਅਤੇ ਉੱਤਰੀ ਧਰੁਵ ਦੇ ਲਗਭਗ ਬਿਲਕੁਲ ਵਿਚਕਾਰ (44º 39' N ਅਕਸ਼ਾਂਸ਼) ਪੈਂਦਾ ਹੈ ਅਤੇ ਇਹਦੀ ਸੂਬਾਈ ਰਾਜਧਾਨੀ ਹੈਲੀਫ਼ੈਕਸ ਹੈ। ਇਹ ਕੈਨੇਡਾ ਦਾ ਦੂਜਾ ਸਭ ਤੋਂ ਛੋਟਾ ਸੂਬਾ ਹੈ[੫] ਜਿਹਦਾ ਖੇਤਰਫਲ ੫੫,੨੮੪ ਵਰਗ ਕਿ.ਮੀ. ਹੈ ਜਿਸ ਵਿੱਚ ਬ੍ਰਿਟਨ ਅੰਤਰੀਪ ਅਤੇ ੩,੮੦੦ ਤਟਵਰਤੀ ਟਾਪੂ ਵੀ ਸ਼ਾਮਲ ਹਨ। ੨੦੦੧੧ ਵਿੱਚ ਇਹਦੀ ਅਬਾਦੀ ੯੨੧,੭੨੭ ਸੀ[੧] ਜਿਸ ਕਰਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਸੂਬਾ ਹੈ।

ਹਵਾਲੇ[ਸੋਧੋ]