ਸਸਕਾਚਵਾਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਸਕਾਚਵਾਨ
ਸਸਕਾਚਵਾਨ ਦਾ ਕੁਲ-ਚਿੰਨ੍ਹ
ਝੰਡਾ ਕੁਲ-ਚਿੰਨ੍ਹ
ਮਾਟੋ: ਲਾਤੀਨੀ: Multis e Gentibus Vires
("ਬਹੁਤ ਲੋਕਾਂ ਕੋਲੋਂ ਤਾਕਤ")
ਰਾਜਧਾਨੀ ਰੇਜੀਨਾ
ਸਭ ਤੋਂ ਵੱਡਾ ਸ਼ਹਿਰ ਸਸਕਾਤੂਨ
ਸਭ ਤੋਂ ਵੱਡਾ ਮਹਾਂਨਗਰ ਸਸਕਾਤੂਨ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ (ਅੰਗਰੇਜ਼ੀ ਭਾਰੂ ਹੈ)
ਵਾਸੀ ਸੂਚਕ Saskatchewanian, Saskatchewanese, Saskie, Saskatchewaner[੧]
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਵਾਊਗਨ ਸੋਲੋਮਨ ਸ਼ੋਫ਼ੀਲਡ
ਮੁਖੀ ਬ੍ਰੈਡ ਵਾਲ (ਸਸਕਾਚਵਾਨ ਪਾਰਟੀ)
ਵਿਧਾਨ ਸਭਾ ਸਸਕਾਚਵਾਨ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ ੧੪ of 308 (Expression error: Unrecognized punctuation character "�".%)
ਸੈਨੇਟ ਦੀਆਂ ਸੀਟਾਂ ੬ of 105 (Expression error: Unrecognized punctuation character "�".%)
ਮਹਾਂਸੰਘ ੧ ਸਤੰਬਰ, ੧੯੦੫ (ਉੱਤਰ-ਪੱਛਮੀ ਰਾਜਖੇਤਰਾਂ ਤੋਂ ਟੁੱਟਿਆ) (੧੦ਵਾਂ)
ਖੇਤਰਫਲ  ੭ਵਾਂ ਦਰਜਾ
ਕੁੱਲ ੬,੫੧,੯੦੦ km2 ( sq mi)
ਥਲ ੫,੯੧,੬੭੦ km2 ( sq mi)
ਜਲ (%) ੫੯,੩੬੬ km2 ( sq mi) (9.1%)
ਕੈਨੇਡਾ ਦਾ ਪ੍ਰਤੀਸ਼ਤ 6.5% of 9,984,670 km2
ਅਬਾਦੀ  ੬ਵਾਂ ਦਰਜਾ
ਕੁੱਲ (੨੦੧੧) ੧੦,੩੩,੩੮੧ [੨]
ਘਣਤਾ (੨੦੧੧) ੧.੭੫ /km2 (. /sq mi)
GDP  ੫ਵਂ ਦਰਜਾ
ਕੁੱਲ (੨੦੧੦) C$63.557 ਬਿਲੀਅਨ[੩]
ਪ੍ਰਤੀ ਵਿਅਕਤੀ C$60,878 (ਚੌਥਾ)
ਛੋਟੇ ਰੂਪ
ਡਾਕ-ਸਬੰਧੀ SK
ISO 3166-2 CA-SK
ਸਮਾਂ ਜੋਨ UTC−੬
ਡਾਕ ਕੋਡ ਅਗੇਤਰ S
ਫੁੱਲ ਪੱਛਮੀ ਲਾਲ ਲਿੱਲੀ
ਦਰਖ਼ਤ ਭੋਜ ਬਿਰਛ
ਪੰਛੀ ਤਿੱਖ-ਪੂਛੀਆ ਭਟਿੱਟਰ
ਵੈੱਬਸਾਈਟ www.gov.sk.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਸਸਕਾਚਵਾਨ ਜਾਂ ਸਸਕੈਚਵਨ (ਸੁਣੋi/səˈskæəwən/ or /səˈskæəˌwɑːn/) ਕੈਨੇਡਾ ਦਾ ਪ੍ਰੇਰੀ ਸੂਬਾ ਹੈ ਜਿਹਦਾ ਕੁੱਲ ਖੇਤਰਫਲ ੬੫੧,੯੦੦ ਵਰਗ ਕਿਲੋਮੀਟਰ ਹੈ ਅਤੇ ਥਲ ਖੇਤਰਫਲ ੫੯੨,੬੩੪ ਵਰਗ ਕਿਲੋਮੀਟਰ ਹੈ ਅਤੇ ਬਾਕੀ ਦਾ ਪਾਣੀਆਂ (ਝੀਲਾਂ/ਟੋਭਿਆਂ, ਸਰੋਵਰਾਂ ਅਤੇ ਦਰਿਆਵਾਂ) ਹੇਠ ਆਉਂਦਾ ਹੈ। ਇਹਦੀਆਂ ਹੱਦਾਂ ਪੱਛਮ ਵੱਲ ਐਲਬਰਟਾ, ਉੱਤਰ ਵੱਲ ਉੱਤਰ-ਪੱਛਮੀ ਰਾਜਖੇਤਰ, ਪੂਰਬ ਵੱਲ ਮਾਨੀਟੋਬਾ ਅਤੇ ਦੱਖਣ ਵੱਲ ਅਮਰੀਕੀ ਰਾਜਾਂ ਮੋਂਟਾਨਾ ਅਤੇ ਉੱਤਰੀ ਡਕੋਟਾ ਨਾਲ਼ ਲੱਗਦੀਆਂ ਹਨ। ਜੁਲਾਈ ੨੦੧੨ ਵਿੱਚ ਇਹਦੀ ਅਬਾਦੀ ਦਾ ਅੰਦਾਜ਼ਾ ੧,੦੭੯,੯੫੮ 'ਤੇ ਸੀ।[੪]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ