ਨਿਊਫ਼ੰਡਲੈਂਡ ਅਤੇ ਲਾਬਰਾਡੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਊਫਾਊਂਡਲੈਂਡ ਅਤੇ ਲਾਬਰਾਡੋਰ
ਝੰਡਾ ਕੁਲ-ਚਿੰਨ੍ਹ
ਮਾਟੋ: "Quaerite prime regnum Dei" (ਲਾਤੀਨੀ)
"ਸਭ ਤੋਂ ਪਹਿਲਾਂ ਰੱਬ ਦੀ ਸਲਤਨਤ ਭਾਲੋ" (ਮੈਥਿਊ ੬:੩੩)
ਰਾਜਧਾਨੀ ਸੇਂਟ ਜਾਨਜ਼
ਸਭ ਤੋਂ ਵੱਡਾ ਸ਼ਹਿਰ ਸੇਂਟ ਜਾਨਜ਼
ਸਭ ਤੋਂ ਵੱਡਾ ਮਹਾਂਨਗਰ ਸੇਂਟ ਜਾਨਜ਼ ਮਹਾਂਨਗਰੀ ਇਲਾਕਾ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ)
ਵਾਸੀ ਸੂਚਕ ਨਿਊਫਾਊਂਡਲੈਂਡੀ
ਲਾਬਰਾਡੋਰੀ
(see notes)[੧]
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਫ਼ਰੈਂਕ ਫ਼ੈਗਨ
ਮੁਖੀ ਕੈਥੀ ਡੰਡਰਡੇਲ (PC)
ਵਿਧਾਨ ਸਭਾ ਨਿਊਫਾਊਂਡਲੈਂਡ ਅਤੇ ਲਾਬਰਾਡੋਰ ਸਭਾ ਸਦਨ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ ੭ of 308 (Expression error: Unrecognized punctuation character "�".%)
ਸੈਨੇਟ ਦੀਆਂ ਸੀਟਾਂ ੬ of 105 (Expression error: Unrecognized punctuation character "�".%)
ਮਹਾਂਸੰਘ ੩੧ ਮਾਰਚ ੧੯੪੯ (੧੨ਵਾਂ)
ਖੇਤਰਫਲ  ੧੦ਵਾਂ ਦਰਜਾ
ਕੁੱਲ ੪,੦੫,੨੧੨ km2 ( sq mi)
ਥਲ ੩,੭੩,੮੭੨ km2 ( sq mi)
ਜਲ (%) ੩੧,੩੪੦ km2 ( sq mi) (7.7%)
ਕੈਨੇਡਾ ਦਾ ਪ੍ਰਤੀਸ਼ਤ 4.1% of 9,984,670 km2
ਅਬਾਦੀ  ੯ਵਾਂ ਦਰਜਾ
ਕੁੱਲ (੨੦੧੧) ੫,੧੪,੫੩੬ (੨੦੧੧)[੨]
ਘਣਤਾ (੨੦੧੧) ੧.੩੮ /km2 (. /sq mi)
GDP  ੯ਵਾਂ ਦਰਜਾ
ਕੁੱਲ (੨੦੦੮) C$31,277 ਮਿਲੀਅਨ[੩]
ਪ੍ਰਤੀ ਵਿਅਕਤੀ C$61,670[੪] (ਚੌਥਾ)
ਛੋਟੇ ਰੂਪ
ਡਾਕ-ਸਬੰਧੀ NL (ਪੂਰਵਲਾ NF)
ISO 3166-2 CA-NL
ਸਮਾਂ ਜੋਨ UTC−੩.੫ ਨਿਊਫਾਊਂਡਲੈਂਡ ਲਈ
UTC−੪ ਲਾਬਾਰਾਡੋਰ (ਬਲੈਕ ਟਿਕਲ ਅਤੇ ਨਾਰਥ) ਲਈ
ਡਾਕ ਕੋਡ ਅਗੇਤਰ A
ਫੁੱਲ
Purplepitcherplant.jpg
  ਪਿੱਚਰ ਬੂਟਾ
ਦਰਖ਼ਤ
Picea mariana.jpg
  ਕਾਲਾ ਚੀੜ੍ਹ
ਪੰਛੀ
Puffin (2).jpg
  ਅੰਧ ਪਫ਼ਿਨ
ਵੈੱਬਸਾਈਟ www.gov.nl.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਨਿਊਫਾਊਂਡਲੈਂਡ ਅਤੇ ਲਾਬਰਾਡੋਰ (njuːfʊndˈlænd ænd læbrəˈdɔr, ਸਥਾਨਕ ਉਚਾਰਨ )[੫] ਕੈਨੇਡਾ ਦਾ ਸਭ ਤੋਂ ਪੂਰਬੀ ਸੂਬਾ ਹੈ। ਇਹ ਦੇਸ਼ ਦੇ ਅੰਧ ਖੇਤਰ ਵਿੱਚ ਸਥਿੱਤ ਹੈ ਜਿਸ ਵਿੱਚ ਨਿਊਫਾਊਂਡਲੈਂਡ ਟਾਪੂ ਅਤੇ ਉੱਤਰ-ਪੱਛਮ ਵੱਲ ਮੁੱਖਧਰਤ ਲਾਬਾਰਾਡੋਰ ਸ਼ਾਮਲ ਹੈ ਅਤੇ ਜਿਹਦਾ ਕੁੱਲ ਖੇਤਰਫਲ ੪੦੫,੨੧੨ ਵਰਗ ਕਿਲੋਮੀਟਰ ਹੈ। ੨੦੧੧ ਵਿੱਚ ਇਸ ਸੂਬੇ ਦੀ ਅਬਾਦੀ ੫੧੪,੫੩੬ ਸੀ।[੨]

ਹਵਾਲੇ[ਸੋਧੋ]