ਬੇਨਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਨਿਨ ਦਾ ਗਣਾਰਾਜ
République du Bénin (ਫ਼ਰਾਂਸੀਸੀ)
Flag of ਬੇਨਿਨ
Coat of arms of ਬੇਨਿਨ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
  • "Fraternité, Justice, Travail" (ਫ਼ਰਾਂਸੀਸੀ)
  • "ਭਾਈਚਾਰਾ, ਨਿਆਂ, ਮਜ਼ਦੂਰੀ"
ਐਨਥਮ: 
  • L'Aube Nouvelle (ਫ਼ਰਾਂਸੀਸੀ)
  • ਨਵੇਂ ਦਿਨ ਦਾ ਪਹੁ-ਫ਼ੁਟਾਲਾ
Location of Benin within the African Union.
Location of  ਬੇਨਿਨ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਨੀਲਾ & ਵੈਂਗਣੀ)
– in ਅਫ਼ਰੀਕੀ ਸੰਘ  (ਨੀਲਾ)  —  [Legend]

ਰਾਜਧਾਨੀਪੋਰਤੋ-ਨੋਵੋ
ਸਭ ਤੋਂ ਵੱਡਾ ਸ਼ਹਿਰਕੋਤੋਨੂ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਭਾਸ਼ਾਵਾਂ
  • ਫ਼ੋਨ
  • ਯੋਰੂਬਾ
ਨਸਲੀ ਸਮੂਹ
(2002)
  • 39.2% ਫ਼ੋਨ
  • 15.2% ਅਜਾ
  • 12.3% ਯੋਰੂਬਾ
  • 9.2% ਬਰੀਬਾ
  • 7.0% ਫੂਲਾ
  • 6.1% ਓਤੋਮਾਰੀ
  • 4.0% ਯੋਆ/ਲੋਕਪਾ
  • 2.5% ਦੇਂਦੀ
  • 1.6% ਹੋਰ
  • 2.9% ਨਿਸ਼ਚਤ ਨਹੀਂ
ਵਸਨੀਕੀ ਨਾਮਬੇਨਿਨੀ
ਸਰਕਾਰਬਹੁ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਯਾਈ ਬੋਨੀ
• ਪ੍ਰਧਾਨ ਮੰਤਰੀ
ਪਾਸਕਲ ਕੂਪਾਕੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
1 ਅਗਸਤ 1960
ਖੇਤਰ
• ਕੁੱਲ
112,622 km2 (43,484 sq mi) (101ਵਾਂ)
• ਜਲ (%)
0.02%
ਆਬਾਦੀ
• 2012 ਅਨੁਮਾਨ
9,598,787[1] (89ਵਾਂ)
• 2002 ਜਨਗਣਨਾ
8,500,500
• ਘਣਤਾ
78.1/km2 (202.3/sq mi) (120ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$14.683 ਬਿਲੀਅਨ[2]
• ਪ੍ਰਤੀ ਵਿਅਕਤੀ
$1,481[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$7.306 ਬਿਲੀਅਨ[2]
• ਪ੍ਰਤੀ ਵਿਅਕਤੀ
$736[2]
ਗਿਨੀ (2003)36.5[3]
Error: Invalid Gini value
ਐੱਚਡੀਆਈ (2011)Decrease 0.427
Error: Invalid HDI value · 167ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ229
ਇੰਟਰਨੈੱਟ ਟੀਐਲਡੀ.bj
Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਬੇਨਿਨ (ਫ਼ਰਾਂਸੀਸੀ: Bénin, ਪਹਿਲਾਂ ਦਾਹੋਮੀ), ਅਧਿਕਾਰਕ ਤੌਰ ਉੱਤੇ ਬੇਨਿਨ ਦਾ ਗਣਰਾਜ (ਫ਼ਰਾਂਸੀਸੀ: République du Bénin), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਟੋਗੋ, ਪੂਰਬ ਵੱਲ ਨਾਈਜੀਰੀਆਅਤੇ ਉੱਤਰ ਵੱਲ ਬੁਰਕੀਨਾ ਫ਼ਾਸੋ ਅਤੇ ਨਾਈਜਰ ਨਾਲ ਲੱਗਦੀਆਂ ਹਨ। ਅਬਾਦੀ ਦਾ ਵੱਡਾ ਹਿੱਸਾ ਦੱਖਣ ਵਿੱਚ ਬੇਨਿਨ ਦੀ ਖਾੜੀ ਦੇ ਛੋਟੇ ਜਿਹੇ ਤਟ ਉੱਤੇ ਰਹਿੰਦਾ ਹੈ।[4] ਇਸ ਦੀ ਰਾਜਧਾਨੀ ਪੋਰਤੋ-ਨੋਵੋ ਹੈ ਪਰ ਸਰਕਾਰ ਦਾ ਟਿਕਾਣਾ, ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ, ਕੋਤੋਨੂ ਵਿਖੇ ਹੈ। ਇਸ ਦਾ ਖੇਤਰਫਲ ਲਗਭਗ 110,000 ਵਰਗ ਕਿ.ਮੀ. ਅਤੇ ਅਬਾਦੀ 90.5 ਲੱਖ ਹੈ। ਇਹ ਇੱਕ ਤਪਤ-ਖੰਡੀ, ਲਘੂ-ਸਹਾਰੀ ਦੇਸ਼ ਹੈ ਜੋ ਖੇਤੀਬਾੜੀ ਦੇ ਪਰਵੱਸ ਹੈ ਕਿਉਂਕਿ ਇਸ ਦੀ ਬਹੁਤੀ ਆਮਦਨ ਅਤੇ ਰੁਜ਼ਗਾਰ ਉਪਜੀਵਕਾ ਖੇਤੀਬਾੜੀ ਤੋਂ ਆਉਂਦਾ ਹੈ।[5]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cia
  2. 2.0 2.1 2.2 2.3 "Benin". International Monetary Fund. Retrieved 2012-04-17.
  3. "Distribution of family income – Gini index". The World Factbook. CIA. Archived from the original on 2010-07-23. Retrieved 2009-09-01. {{cite web}}: Unknown parameter |dead-url= ignored (help)
  4. R. H. Hughes, J. S. Hughes. A directory of African wetlands, p. 301. IUCN, 1992. ISBN 2-88032-949-3
  5. "Food and Agriculture Organization of the United Nations" Archived 2012-10-24 at the Wayback Machine.. United Nations, June 29th, 2010