ਨਾਈਜੀਰੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਨਾਈਜੀਰਿਆ ਦਾ ਸੰਘੀ ਗਣਰਾਜ
Jamhuriyar Taraiyar Nijeriya (ਹੌਸਾ)
Ọ́há Njíkọ̀ Ọ́hanézè Naìjíríà (ਇਗਬੋ) Orílẹ̀-èdè Olómìnira Àpapọ̀ ilẹ̀ Nàìjíríà (ਯੋਰੂਬਾ) |
||||
|---|---|---|---|---|
|
|
||||
| ਮਾਟੋ: "Unity and Faith, Peace and Progress" "ਏਕਤਾ ਅਤੇ ਧਰਮ, ਅਮਨ ਅਤੇ ਤਰੱਕੀ" |
||||
| ਰਾਸ਼ਟਰ ਗੀਤ: "Arise, O Compatriots" "ਉੱਠੋ, ਹੇ ਹਮਵਤਨੀਓ" |
||||
| ਰਾਜਧਾਨੀ | ਅਬੂਜਾ 9°4′N 7°29′E / 9.067°N 7.483°E |
|||
| ਸਭ ਤੋਂ ਵੱਡਾ ਸ਼ਹਿਰ | ਲਾਗੋਸ | |||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ | |||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਏਦੋ, ਏਫ਼ਿਕ, ਫ਼ੂਲਾਨੀ, ਇਦੋਮਾ, ਇਜਾ, ਕਨੂਰੀ[੧] | |||
| ਵਾਸੀ ਸੂਚਕ | ਨਾਈਜੀਰੀਆਈ | |||
| ਸਰਕਾਰ | ਸੰਘੀ ਰਾਸ਼ਟਰਪਤੀ-ਪ੍ਰਧਾਨ ਗਣਰਾਜ | |||
| - | ਰਾਸ਼ਟਰਪਤੀ | ਗੁੱਡਲੱਕ ਜਾਨਥਨ | ||
| - | ਉਪ-ਰਾਸ਼ਟਰਪਤੀ | ਨਮਦੀ ਸਾਂਬੋ | ||
| ਵਿਧਾਨ ਸਭਾ | ਰਾਸ਼ਟਰੀ ਸਭਾ | |||
| - | ਉੱਚ ਸਦਨ | ਸੈਨੇਟ | ||
| - | ਹੇਠਲਾ ਸਦਨ | ਪ੍ਰਤਿਨਿਧੀਆਂ ਦਾ ਸਦਨ | ||
| ਸੁਤੰਤਰਤਾ | ਬਰਤਾਨੀਆ ਤੋਂ | |||
| - | ਦੱਖਣੀ ਅਤੇ ਉੱਤਰੀ ਨਾਈਜੀਰੀਆ ਦਾ ਏਕੀਕਰਨ | ੧੯੧੪ | ||
| - | ਘੋਸ਼ਣਾ ਅਤੇ ਮਾਨਤਾ | ੧ ਅਕਤੂਬਰ ੧੯੬੦ | ||
| - | ਗਣਰਾਜ ਦੀ ਘੋਸ਼ਣਾ | ੧ ਅਕਤੂਬਰ ੧੯੬੩ | ||
| ਖੇਤਰਫਲ | ||||
| - | ਕੁੱਲ | ੯੨੩ ਕਿਮੀ2 (੩੨ਵਾਂ) ੩੫੬ sq mi |
||
| - | ਪਾਣੀ (%) | ੧.੪ | ||
| ਅਬਾਦੀ | ||||
| - | ਦਾ ਅੰਦਾਜ਼ਾ | ੧੭੦,੧੨੩,੭੪੦[੨] (੭ਵਾਂ) | ||
| - | ੨੦੦੬ ਦੀ ਮਰਦਮਸ਼ੁਮਾਰੀ | ੧੪੦,੪੩੧,੭੯੦ | ||
| - | ਜਨਸੰਖਿਆ ਦਾ ਸੰਘਣਾਪਣ | ੧੮੪.੨/ਕਿਮੀ2 (੭੧ਵਾਂ) ./sq mi |
||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||
| - | ਕੁਲ | $੪੧੩.੪੦੨ ਬਿਲੀਅਨ[੩] | ||
| - | ਪ੍ਰਤਿ ਵਿਅਕਤੀ | $੨,੫੭੮[੩] | ||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||
| - | ਕੁਲ | $੨੩੮.੯੨੦ ਬਿਲੀਅਨ[੩] | ||
| - | ਪ੍ਰਤੀ ਵਿਅਕਤੀ | $੧,੪੯੦[੩] | ||
| ਜਿਨੀ (੨੦੦੩) | ੪੩.੭ (ਦਰਮਿਆਨਾ) | |||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||
| ਮੁੱਦਰਾ | ਨਾਇਰਾ (₦) (NGN) |
|||
| ਸਮਾਂ ਮੰਡਲ | ਪੱਛਮੀ ਅਫ਼ਰੀਕੀ ਸਮਾਂ (ਯੂ ਟੀ ਸੀ+੧) | |||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੧) | ||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||
| ਇੰਟਰਨੈੱਟ ਟੀ.ਐਲ.ਡੀ. | .ng | |||
| ਕਾਲਿੰਗ ਕੋਡ | +੨੩੪ | |||
ਨਾਈਜੀਰੀਆ, ਅਧਿਕਾਰਕ ਤੌਰ 'ਤੇ ਨਾਈਜੀਰੀਆ ਦਾ ਸੰਘੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਸੰਘੀ ਸੰਵਿਧਾਨਕ ਗਣਰਾਜ ਹੈ ਜੋ ੩੬ ਸੂਬਿਆਂ ਅਤੇ ਇੱਕ ਸੰਘੀ ਰਾਜਧਾਨੀ ਇਲਾਕੇ, ਅਬੂਜਾ ਦਾ ਬਣਿਆ ਹੋਇਆ ਹੈ। ਇਸਦੀਆਂ ਹੱਦਾਂ ਪੱਛਮ ਵੱਲ ਬੇਨਿਨ, ਪੂਰਬ ਵੱਲ ਚਾਡ ਅਤੇ ਕੈਮਰੂਨ, ਉੱਤਰ ਵੱਲ ਨਾਈਜਰ ਅਤੇ ਦੱਖਣ ਵੱਲ ਅੰਧ ਮਹਾਂਸਾਗਰ ਵਿੱਚ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸਦੇ ਤਿੰਨ ਸਭ ਤੋਂ ਵੱਧ ਵੱਡੇ ਅਤੇ ਪ੍ਰਭਾਵਸ਼ਾਲੀ ਜਾਤੀ-ਸਮੂਹ ਹੌਸਾ, ਇਗਬੋ ਅਤੇ ਯੋਰੂਬਾ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|