ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
# ਨਾਮ ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ ਉਪ-ਰਾਸ਼ਟਰਪਤੀ ਨੋਟ
1 ਡਾ ਰਾਜੇਂਦਰ ਪ੍ਰਸਾਦ
(1884–1963)
Rajendra Prasad portrait.jpg 26 ਜਨਵਰੀ 1950 13 ਮਈ 1962 ਸਰਵੇਪੱਲੀ ਰਾਧਾਕ੍ਰਿਸ਼ਣਨ ਭਾਰਤੀ ਰਾਸ਼ਟਰਪਤੀ ਚੋਣਾਂ, 1952 & ਭਾਰਤੀ ਰਾਸ਼ਟਰਪਤੀ ਚੋਣਾਂ, 1957
ਬਿਹਾਰ ਪ੍ਰਾਂਤ ਦੇ ਆਪ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ [੧][੨] ਆਪ ਨੇ ਅਜ਼ਾਦੀ ਦੀ ਲੜਾਈ ਵਿਚ ਅਹਿਮ ਯੋਗਦਾਨ ਪਾਇਆ|[੩] ਆਪ ਅਜਿਹੇ ਰਾਸ਼ਟਰਪਤੀ ਸਨ ਜੋ ਦੋ ਵਾਰੀ ਰਾਸ਼ਟਰਪਤੀ ਬਣੇ|[੪]
2 ਸਰਵੇਪੱਲੀ ਰਾਧਾਕ੍ਰਿਸ਼ਣਨ
(1888–1975)
Radhakrishnan.jpg 13 ਮਈ 1962 13 ਮਈ 1967 ਜਾਕੀਰ ਹੁਸੈਨ ਭਾਰਤੀ ਰਾਸ਼ਟਰਪਤੀ ਚੋਣਾਂ, 1962
ਆਪ ਦਾਰਸ਼ਨਿਕ, ਲੇਖਕ, ਆਂਧਰਾ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਾਈਸ ਚਾਸਲਰ ਰਹੇ|[੫] ਆਪ ਪੋਪ ਪਾਲ VI ਦੀ ਗੋਲਡਨ ਆਰਮ ਦੇ ਮੈਂਬਰ ਰਹੇ|[੬]
3 ਜ਼ਾਕਿਰ ਹੁਸੈਨ
(1897–1969)
70px 13 ਮਈ 1967 3 ਮਈ 1969 ਵਰਾਹਗਿਰੀ ਵੇਂਕਟ ਗਿਰੀ ਭਾਰਤੀ ਰਾਸ਼ਟਰਪਤੀ ਚੋਣਾਂ, 1967
ਆਪ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਸਚਰ ਰਹੇ ਆਪ ਨੂੰ ਪਦਮ ਵਿਭੂਸ਼ਨਅਤੇ ਭਾਰਤ ਰਤਨ ਨਾਮ ਨਿਵਾਜਿਆ ਗਿਆ|[੭] ਆਪ ਅਪਨੇ ਸਮੇਂ ਦੇ ਪੁਰਾ ਹੋਣ ਤੋਂ ਪਹਿਲਾ ਹੀ ਮਰ ਗਏ|
ਵਰਾਹਗਿਰੀ ਵੇਂਕਟ ਗਿਰੀ *
(1894–1980)
3 ਮਈ 1969 20 ਜੁਲਾਈ 1969 ਆਪ ਨੂੰ ਵੀ ਵੀ ਗਿਰੀ ਦੀ ਮੌਤ ਹੋ ਜਾਣ ਕਾਰਨ ਕਰਜਵਾਹਿਕ ਰਾਸ਼ਟਰਪਤੀ ਬਣਾਇਆ ਗਿਆ|[੮] ਆਪ ਰਾਸ਼ਟਰਪਤੀ ਦੀ ਚੋਣਾਂ ਵਿਚ ਹਿਸਾ ਲੇਣ ਵਾਸਤੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿਤਾ|
ਮੁਹੰਮਦ ਹਿਦਾਇਤੁੱਲਾਹ *
(1905–1992)
20 ਜੁਲਾਈ 1969 24 ਅਗਸਤ 1969 ਆਪ ਭਾਰਤ ਦੇ ਚੀਫ ਜਸਟਿਸ ਰਹੇ ਅਤੇ ਆਪ ਨੂੰ ਬਰਤਾਨੀਆ ਸਰਕਾਰ ਨੇ ਆਰਡ ਆਪ ਬ੍ਰਿਟਿਸ ਅੰਪਾਇਰ ਨਾਲ ਨਿਵਾਜਿਆ ਗਿਆ|[੯] ਆਪ ਰਾਸ਼ਟਰਪਤੀ ਦੀ ਚੋਣਾਂ ਤੱਕ ਕਾਰਜਵਾਹਿਕ ਰਾਸ਼ਟਰਪਤੀ ਰਹੇ|
4 ਵਰਾਹਗਿਰੀ ਵੇਂਕਟ ਗਿਰੀ
(1894–1980)
24 ਅਗਸਤ 1969 24 ਅਗਸਤ 1974 ਗੋਪਾਲ ਸਵਰੁਪ ਪਾਠਕ ਭਾਰਤੀ ਰਾਸ਼ਟਰਪਤੀ ਚੋਣਾਂ, 1969
ਆਪ ਭਾਰਤ ਦੇ ਕਾਰਜਵਾਹਿਕ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੋਨੋਂ ਰਹੇ ਆਪ ਨੂੰ ਭਾਰਤ ਰਤਨ ਦੇ ਸਨਮਾਨ ਨਾਲ ਨਿਵਾਜਿਆ ਗਿਆ| ਆਪ ਨੇ ਕਿਰਤ ਮੰਤਰੀ ਅਤੇ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਰਹੇ|[੧੦]
5 ਫਖਰੁੱਦੀਨ ਅਲੀ ਅਹਮਦ
(1905–1977)
24 ਅਗਸਤ 1974 11 ਫ਼ਰਵਰੀ 1977 ਬਸੱਪਾ ਦਨਾੱਪਾ ਜੱਤੀ ਭਾਰਤੀ ਰਾਸ਼ਟਰਪਤੀ ਚੋਣਾਂ, 1974
ਆਪ ਰਾਸ਼ਟਰਪਤੀ ਬਣਨ ਤੋਂ ਪਹਿਲਾ ਮੰਤਰੀ ਸਨ ਆਪ ਦੁਸਰੇ ਰਾਸ਼ਟਰਪਤੀ ਹਨ ਜਿਹਨਾ ਦੀ ਕਾਰਜਕਾਲ ਸਮੇਂ ਹੀ ਮੌਤ ਹੋ ਗਈ|[੧੧]
ਬਸੱਪਾ ਦਨਾੱਪਾ ਜੱਤੀ *
(1912–2002)
11 ਫ਼ਰਵਰੀ 1977 25 ਜੁਲਾਈ 1977 ਆਪ ਭਾਰਤ ਦੇ ਕਾਰਜਵਾਹਿਕ ਰਾਸ਼ਟਰਪਤੀ, ਮੈਸੂਰ ਸਟੇਟ ਦੇ ਮੁੱਖ ਮੰਤਰੀ ਅਤੇ ਉਪ ਰਾਸ਼ਟਰਤੀ ਰਹੇ|[੧੧][੧੨]
6 ਨੀਲਮ ਸੰਜੀਵ ਰੇੱਡੀ
(1913–1996)
NeelamSanjeevaReddy.jpg 25 ਜੁਲਾਈ 1977 25 ਜੁਲਾਈ 1982 ਮੁਹੰਮਦ ਹਿਦਾਇਤੁੱਲਾਹ ਭਾਰਤੀ ਰਾਸ਼ਟਰਪਤੀ ਚੋਣਾਂ, 1977
ਆਪ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਅਤੇ ਲੋਕ ਸਭਾ ਦੇ ਮੈਂਬਰ ਰਹੇ|[੧੩]ਆਪ ਸਰਬਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ ਅਤੇ 6ਵੇਂ ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣ ਤੱਕ ਸਪੀਕਰ ਰਹੇ|
7 ਗਿਆਨੀ ਜ਼ੈਲ ਸਿੰਘ
(1916–1994)
thumb|ਗਿਆਨੀ ਜ਼ੈਲ ਸਿੰਘ ਬੀ ਡੀ ਜੱਤੀ ਨਾਲ 25 ਜੁਲਾਈ 1982 25 ਜੁਲਾਈ 1987 ਰਾਮਾਸਵਾਮੀ ਵੇਂਕਟਰਮਣ ਭਾਰਤੀ ਰਾਸ਼ਟਰਪਤੀ ਚੋਣਾਂ, 1982
ਆਪ 1972 ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ 1980 ਵਿਚ ਭਾਰਤ ਦੇ ਗ੍ਰਹਿ ਮੰਤਰੀ ਰਹੇI[੧੪]
8 ਰਾਮਾਸਵਾਮੀ ਵੇਂਕਟਰਮਣ
(1910–2009)
R Venkataraman.jpg 25 ਜੁਲਾਈ 1987 25 ਜੁਲਾਈ 1992 ਸ਼ੰਕਰ ਦਯਾਲ ਸ਼ਰਮਾ ਭਾਰਤੀ ਰਾਸ਼ਟਰਪਤੀ ਚੋਣਾਂ, 1987
1942 ਵਿਚ ਆਪ ਨੇ ਆਜ਼ਾਦੀ ਦੀ ਲੜਾਈ ਵਿਚ ਜ਼ੇਲ ਕੱਟੀ|[੧੫] ਜ਼ੇਲ ਤੋਂ ਰਿਹਾ ਹੋਣ ਤੋਂ ਬਾਅਦ ਆਪ 1950 ਵਿਚ ਕਾਂਗਰਸ ਪਾਰਟੀ ਦੇ ਮੈਂਬਰ ਰਹੇ ਅਤੇ ਭਾਰਤ ਦੇ ਵਿਤ ਮੰਤਰੀ ਅਤੇ ਵਿਦੇਸ਼ ਮੰਤਰੀ ਵੀ ਰਹੇ|[੧੬]
9 ਸ਼ੰਕਰ ਦਯਾਲ ਸ਼ਰਮਾ
(1918–1999)
Shankar Dayal Sharma 36.jpg 25 ਜੁਲਾਈ 1992 25 ਜੁਲਾਈ 1997 ਕੋਚੇਰਿਲ ਰਮਣ ਨਾਰਾਇਣਨ ਭਾਰਤੀ ਰਾਸ਼ਟਰਪਤੀ ਚੋਣਾਂ, 1992
ਆਪ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਭਾਰਤ ਦੇ ਸੰਚਾਰ ਮੰਤਰੀ, ਆਂਧਰਾ ਪ੍ਰਦੇਸ਼, ਪੰਜਾਬ]] ਅਤੇ ਮਹਾਰਾਸਟਰ ਦੇ ਗਵਰਨਰ ਰਹੇ|[੧੭]
10 ਕੋਚੇਰਿਲ ਰਮਣ ਨਾਰਾਇਣਨ
(1920–2005)
25 ਜੁਲਾਈ 1997 25 ਜੁਲਾਈ 2002 ਕਰਿਸ਼ਨ ਕਾਂਤ ਭਾਰਤੀ ਰਾਸ਼ਟਰਪਤੀ ਚੋਣਾਂ, 1997
ਆਪ ਥਾਈਲੈਂਡ, ਤੁਰਕੀ, ਚੀਨ ਅਤੇ ਅਮਰੀਕਾ ਦੇ ਅੰਬੈਸਡਰ ਰਹੇ|[੧੮] ਆਪ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਾਈਸ ਚਾਸਲਰ ਰਹੇ ਜਿਵੇ ਜਵਾਹਰ ਲਾਲ ਯੂਨੀਵਰਸਿਟੀ|[੧੯]
11 ਅ. ਪ. ਜ. ਅਬਦੁਲ ਕਲਾਮ
(1931–)
AbdulKalam.JPG 25 ਜੁਲਾਈ 2002 25 ਜੁਲਾਈ 2007 ਭੈਰੋਂ ਸਿੰਘ ਸ਼ੇਖਾਵਤ ਭਾਰਤੀ ਰਾਸ਼ਟਰਪਤੀ ਚੋਣਾਂ, 2002
ਆਪ ਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ ਭਾਰਤ ਦੇ ਨਿਉਕਲੀਅਰ ਪ੍ਰੋਗਰਾਮ ਵਿਚ ਆਪ ਦਾ ਅਹਿਮ ਯੋਗਦਾਨ ਹੈ|[੨੦] ਆਪ ਨੂੰ ਭਾਰਤ ਰਤਨ ਨਾਮ ਨਿਵਾਜਿਆ ਗਿਆ|
12 ਪ੍ਰਤਿਭਾ ਪਾਟਿਲ
(1934–)
Pratibha Patil 2.jpg 25 ਜੁਲਾਈ 2007 25 ਜੁਲਾਈ 2012 ਮੁਹੰਮਦ ਹਾਮਿਦ ਅੰਸਾਰੀ ਭਾਰਤੀ ਰਾਸ਼ਟਰਪਤੀ ਚੋਣਾਂ, 2007
ਆਪ ਭਾਰਤ ਦੀ ਪਹਿਲੀ ਔਰਤ ਰਾਸਟਰਪਤੀ ਹੈ ਆਪ ਰਾਜਸਥਾਨ ਦੀ ਪਹਿਲੀ ਔਰਤ ਗਵਰਨਰ ਵੀ ਰਹੀ|[੨੧][੨੨]
13 ਪ੍ਰਣਬ ਮੁਕਰਜੀ
(1935– )
Pranab Mukherjee-World Economic Forum Annual Meeting Davos 2009 crop(2).jpg 25 ਜੁਲਾਈ 2012 ਹੁਣ ਮੁਹੰਮਦ ਹਾਮਿਦ ਅੰਸਾਰੀ ਆਪ ਨੇ ਭਾਰਤ ਸਰਕਾਰ ਦੇ ਬਹੁਤ ਸਾਰੇ ਅਹੁਦਿਆ ਤੇ ਕੰਮ ਕੀਤਾ ਹੈ ਜਿਵੇ: ਵਿਤ ਮੰਤਰੀ, ਵਿਦੇਸ਼ ਮੰਤਰੀ ਰੱਖਿਆ ਮੰਤਰੀ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ

ਇਹ ਵੀ ਵੇਖੋ [ਸੋਧ]

ਨੋਟ [ਸੋਧ]

  1. "Dr. Rajendra Prasad". The Hindu. 7 ਮਈ 1952. http://www.hinduonnet.com/2002/05/07/stories/2002050700690800.htm. Retrieved on 30 ਨਵੰਬਰ 2008. 
  2. "Republic Day". Time. 6 ਫ਼ਰਵਰੀ 1950. http://www.time.com/time/magazine/article/0,9171,811816,00.html. Retrieved on 30 ਨਵੰਬਰ 2008. 
  3. "Rajendra Prasad's birth anniversary celebrated". The Hindu. 10 ਦਸੰਬਰ 2006. http://www.hindu.com/2006/12/10/stories/2006121013240200.htm. Retrieved on 30 ਨਵੰਬਰ 2008. 
  4. Harish Khare (6 ਦਸੰਬਰ 2006). "Selecting the next Rashtrapati". The Hindu. http://www.hindu.com/2006/12/06/stories/2006120603561000.htm. Retrieved on 30 ਨਵੰਬਰ 2008. 
  5. Ramachandra Guha (15 ਅਪ੍ਰੈਲ 2006). "Why Amartya Sen should become the next president of India". The Telegraph. http://www.telegraphindia.com/1060415/asp/opinion/story_6099278.asp. Retrieved on 30 ਨਵੰਬਰ 2008. 
  6. "Dr S. Radhakrishnan". The Sunday Tribune. 30 ਜਨਵਰੀ 2000. http://www.tribuneindia.com/2000/20000130/spectrum/main2.htm. Retrieved on 30 ਨਵੰਬਰ 2008. 
  7. "Zakir Husain, Dr.". Vice President's Secretariat. http://vicepresidentofindia.nic.in/zakir.asp. Retrieved on 30 ਨਵੰਬਰ 2008. 
  8. "Shekhawat need not compare himself to Giri: Shashi Bhushan". The Hindu. 12 ਜੁਲਾਈ 2007. http://www.hindu.com/2007/07/12/stories/2007071260671200.htm. Retrieved on 30 ਨਵੰਬਰ 2008. 
  9. "Hidayatullah, Shri M". Vice President's Secretariat. http://vicepresidentofindia.nic.in/hiday.asp. Retrieved on 30 ਨਵੰਬਰ 2008. 
  10. "Giri, Shri Varahagiri Venkata". Vice President's Secretariat. http://vicepresidentofindia.nic.in/giri.asp. Retrieved on 30 ਨਵੰਬਰ 2008. 
  11. ੧੧.੦ ੧੧.੧ "Gallery of Indian Presidents". Press Information Bureau of the Government of India. http://pib.nic.in/archieve/others/gal.html. Retrieved on 30 ਨਵੰਬਰ 2008. 
  12. "Jatti, Shri Basappa Danappa". Vice President's Secretariat. http://vicepresidentofindia.nic.in/jati.asp. Retrieved on 30 ਨਵੰਬਰ 2008. 
  13. Bhargava, G.S.. "Making of the Prez - Congress chief selects PM as well as President". The Tribune. http://www.tribuneindia.com/2007/20070730/edit.htm. Retrieved on 6 ਜਨਵਰੀ 2009. 
  14. Wolpert, Stanley A. (1999). India. University of California Press, 217. Retrieved on 3 ਜਨਵਰੀ 2009. 
  15. Hazarika, Sanjoy (17 ਜੁਲਾਈ 1987). "Man In The News; India's Mild New President: Ramaswamy Venkataraman". The New York Times. http://query.nytimes.com/gst/fullpage.html?res=9B0DEEDD1239F934A25754C0A961948260&n=Top/News/World0/Countries%20and%20Territories/India. Retrieved on 6 ਜਨਵਰੀ 2009. 
  16. "Venkataraman, Shri R.". Vice President's Secretariat. http://vicepresidentofindia.nic.in/venkat.asp. Retrieved on 6 ਜਨਵਰੀ 2009. 
  17. Navtej Sarna (27 ਦਸੰਬਰ 1999). "Former President Dr. Shankar Dayal Sharma passes away". Embassy of India, Washington D.C.. http://www.indianembassy.org/pic/PR_1999/December_99/PR_Dec_27(1)_1999.html. Retrieved on 6 ਦਸੰਬਰ 2008. 
  18. "Narayanan, Shri K, R". Vice President's Secretariat. http://vicepresidentofindia.nic.in/krn.asp. Retrieved on 6 ਦਸੰਬਰ 2008. 
  19. "The BJP's aim was to get rid of me". Confederation of Human Rights Organizations. http://www.nuke.humanrightskerala.com/modules.php?op=modload&name=News&file=article&sid=5097. Retrieved on 6 ਜਨਵਰੀ 2009. 
  20. Ramana, M. V.; Reddy, C. Rammanohar (2002). Prisoners of the Nuclear Dream. New Delhi: Orient Longman, 169. 
  21. Emily Wax (22 ਜੁਲਾਈ 2007). "Female President Elected in India". The Washington Post. http://www.washingtonpost.com/wp-dyn/content/article/2007/07/21/AR2007072100525.html. Retrieved on 2 ਦਸੰਬਰ 2008. 
  22. "Pratibha Patil is Rajasthan’s first woman governor". Express India. 8 ਨਵੰਬਰ 2008. http://www.expressindia.com/news/fullstory.php?newsid=38190. Retrieved on 6 ਦਸੰਬਰ 2008.