੧੯੮੫

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1982 1983 198419851986 1987 1988

੧੯੮੫ (1985) 20ਵੀਂ ਸਦੀ ਦਾ ਇੱਕ ਸਾਲ ਹੈ। ੲਿਹ ਸਾਲ ਮੰਗਲਵਾਰ ਨਾਲ ਸ਼ੁਰੂ ਹੋੲਿਅਾ ਹੈ

ਘਟਨਾ[ਸੋਧੋ]

  • ਜੂਨ ੧੪ਸ਼ਲੇਗੇਨ ਸੁਲਾਹ ਸੰਪੰਨ ਹੋਈ ਜਿਸਦੇ ਬਾਅਦ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦਾ ਇੱਕ - ਦੂੱਜੇ ਦੇ ਰਾਸ਼ਟਰ ਵਿੱਚ ਬਿਨਾਂ ਪਾਸਪੋਰਟ ਦੇ ਆਣੇ ਜਾਣਾ ਸ਼ੁਰੂ ਹੋਇਆ
  • ੨੩ ਜੂਨ –ਕਨਿਸ਼ਕ ਜਹਾਜ਼ ਵਿਚ ਬੰਬ ਫਟਿਆ; 350 ਲੋਕ ਮਾਰੇ ਗਏ।
  • ੧੨ ਜੁਲਾਈ– 1984 ਵਿਚ ਦਰਬਾਰ ਸਾਹਿਬ ਉੁਤੇ ਭਾਰਤੀ ਫ਼ੌਜ ਦੇ ਹਮਲੇ ਦੇ ਖ਼ਿਲਾਫ਼ ਰੋਸ ਵਜੋਂ 2334 ਸਿੱਖ ਫ਼ੌਜੀਆਂ ਨੇ ਅੰਮ੍ਰਿਤਸਰ ਵਲ ਚਾਲੇ ਪਾਏ ਸਨ। ਇਨ੍ਹਾਂ ਵਿਚੋਂ 67 ਸਿੱਖ ਰਾਹ ਵਿਚ ਮਾਰੇ ਗਏ ਸਨ, 31 ਲਾਪਤਾ ਐਲਾਨੇ ਗਏ ਸਨ, 172 ਨੂੰ ਬਾਕਾਇਦਾ ਮੁਕੱਦਮਾ ਚਲਾ ਕੇ ਸਜ਼ਾ ਦਿਤੀ ਗਈ ਸੀ ਅਤੇ ਬਾਕੀ ਫ਼ੌਜੀਆਂ ਦੇ ਸਮਰੀ ਟਰਾਇਲ ਕੀਤੇ ਗਏ ਸਨ। 12 ਜੁਲਾਈ, 1985 ਦੇ ਦਿਨ ਕੋਰਟ ਮਾਰਸ਼ਲ ਸਮਰੀ-ਟਰਾਇਲ ਮਗਰੋਂ ਉਨ੍ਹਾਂ ਨੂੰ ਕੈਦਾਂ ਦੀਆਂ ਸਜ਼ਾਵਾਂ ਦਿਤੀਆਂ ਤੇ ਨਾਲ ਹੀ ਨੌਕਰੀ ਤੋਂ ਵੀ ਬਰਤਰਫ਼ ਕਰ ਦਿਤਾ।
  • ੨੩ ਜੁਲਾਈਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਮੁਲਾਕਾਤ ਹੋਈ।
  • 24 ਜੁਲਾਈਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।

ਜਨਮ[ਸੋਧੋ]

ਮਰਨ[ਸੋਧੋ]