੨੯ ਫ਼ਰਵਰੀ
ਵਿਕਿਪੀਡਿਆ ਤੋਂ
(29 ਫ਼ਰਵਰੀ ਤੋਂ ਰੀ-ਡਿਰੈਕਟ)
| << | ਫ਼ਰਵਰੀ | >> | ||||
| ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
| ੧ | ੨ | ੩ | ੪ | ੫ | ੬ | ੭ |
| ੮ | ੯ | ੧੦ | ੧੧ | ੧੨ | ੧੩ | ੧੪ |
| ੧੫ | ੧੬ | ੧੭ | ੧੮ | ੧੯ | ੨੦ | ੨੧ |
| ੨੨ | ੨੩ | ੨੪ | ੨੫ | ੨੬ | ੨੭ | ੨੮ |
| ੨੦੦੯ | ||||||
੨੯ ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 60ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 ਦਿਨ ਬਾਕੀ ਹਨ। ਇਹ ਹਰ ਚਾਰ ਸਾਲਾਂ ਬਾਅਦ ਸਿਰਫ਼ ਲੀਪ ਸਾਲਾਂ ਵਿਚ ਹੁੰਦਾ ਹੈ। ਲੀਪ ਸਾਲ ਉਹ ਸਾਲ ਹੈ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ (ਪਰ ਜੋ ਸਾਲ ੧੦੦ ਨਾਲ ਬਰਾਬਰ ਵੰਡ ਜਾਂਦੇ ਹਨ, ਪਰ ੪੦੦ ਨਾਲ ਨਹੀਂ, ਉਨਾਂ ਸਾਲਾਂ ਵਿੱਚ ਫ਼ਰਵਰੀ ਦੇ ੨੯ ਦਿਨ ਨਹੀਂ ਹੁੰਦੇ)।