ਸਤੀਸ਼ ਕੌਲ: ਰੀਵਿਜ਼ਨਾਂ ਵਿਚ ਫ਼ਰਕ
ਦਿੱਖ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਕੀਰ 13: | ਲਕੀਰ 13: | ||
}} |
}} |
||
'''ਸਤੀਸ਼ ਕੌਲ''' (ਜਨਮ 8 ਸਤੰਬਰ 1954) ਕਸ਼ਮੀਰੀ <ref>{{cite web |title=GGNIMT to get city's first Acting School |url=http://www.indianexpress.com/news/ggnimt-to-get-citys-first-acting-school/749393/ |publisher=IndianExpress |first=Anupam |last=Bhagria |date=13 February 2011 |accessdate=19 August 2012}}</ref> ਅਦਾਕਾਰ ਹੈ, ਜੋ ਪੰਜਾਬੀ ਤੇ ਹਿੰਦੀ ਫ਼ਿਲਮਾਂ ਚ ਕੰਮ ਕਰਦਾ ਹੈ। ਉਸ ਨੇ 300 ਤੋਂ ਵਧ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਚ ਕੰਮ ਕੀਤਾ ਹੈ ਅਤੇ [[ਬਾਲੀਵੁੱਡ]] ਦੇ ਹੋਰਨਾਂ ਦੇ ਇਲਾਵਾ [[ਦੇਵ ਆਨੰਦ]], [[ਦਲੀਪ ਕੁਮਾਰ]], [[ਸ਼ਾਹਰੁਖ ਖਾਨ]] ਵਰਗੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਉਸਦੀਆਂ ਮਸ਼ਹੂਰ ਫ਼ਿਲਮਾਂ ਚ ''ਸੱਸੀ ਪੰਨੂ '', ''ਇਸ਼ਕ ਨਿਮਾਣਾ'', ''ਸੁਹਾਗ ਚੂੜਾ'' ਅਤੇ ''ਪਟੋਲਾ'' ਸ਼ਾਮਲ ਹਨ।<ref>{{cite news |title=Satish Kaul |url=http://www.punjabnewsline.com/content/satish-kaul-punjabi-superstar-living-old-age-home/52601 |publisher=Punjab Newsline |accessdate=19 August 2012}}</ref> |

ਸਤੀਸ਼ ਕੌਲ ਨੂੰ [[ਪੰਜਾਬੀ ਸਿਨੇਮਾ]] ਚ ਆਪਣੇ ਯੋਗਦਾਨ ਲਈ 'ਉਮਰ ਭਰ ਦੀ ਪ੍ਰਾਪਤੀ' ਪੁਰਸਕਾਰ [[ਪੀਟੀਸੀ ਪੰਜਾਬੀ ਫਿਲਮ ਅਵਾਰਡ]] 2011 ਨੂੰ ਮਿਲਿਆ ਹੈ। <ref>{{cite web |title=PTC Punjabi Film Awards 2011 |url=http://www.cinepunjab.com/2012/12/ptc-punjabi-film-awards-2011.html |publisher=Cine Punjab |first=Cine |last=Punjab |date= December 2012 |accessdate=13 July 2014}}</ref> ਸਤੀਸ਼ ਕੌਲ ਨੂੰ ਅੱਜ ਤੱਕ ਸਭ ਤੋਂ ਸਫਲ ਖੇਤਰੀ ਫ਼ਿਲਮ ਅਦਾਕਾਰਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਕੁਝ ਲੋਕ ਉਸਨੂੰ 'ਪੰਜਾਬੀ ਸਿਨੇਮਾ ਦਾ ਅਮਿਤਾਭ ਬੱਚਨ' ਵੀ ਕਹਿੰਦੇ ਹਨ। |
|||
{{ਹਵਾਲੇ}} |
{{ਹਵਾਲੇ}} |
04:55, 2 ਅਕਤੂਬਰ 2014 ਦਾ ਦੁਹਰਾਅ
ਸਤੀਸ਼ ਕੌਲ | |
---|---|
ਤਸਵੀਰ:Satish-kaul.jpg ਸਤੀਸ਼ ਕੌਲ | |
ਜਨਮ | ਕਸ਼ਮੀਰ, ਭਾਰਤ | 8 ਸਤੰਬਰ 1954
ਪੇਸ਼ਾ | ਅਦਾਕਾਰ, ਫ਼ਿਲਮ ਨਿਰਮਾਤਾ |
ਸਤੀਸ਼ ਕੌਲ (ਜਨਮ 8 ਸਤੰਬਰ 1954) ਕਸ਼ਮੀਰੀ [1] ਅਦਾਕਾਰ ਹੈ, ਜੋ ਪੰਜਾਬੀ ਤੇ ਹਿੰਦੀ ਫ਼ਿਲਮਾਂ ਚ ਕੰਮ ਕਰਦਾ ਹੈ। ਉਸ ਨੇ 300 ਤੋਂ ਵਧ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਚ ਕੰਮ ਕੀਤਾ ਹੈ ਅਤੇ ਬਾਲੀਵੁੱਡ ਦੇ ਹੋਰਨਾਂ ਦੇ ਇਲਾਵਾ ਦੇਵ ਆਨੰਦ, ਦਲੀਪ ਕੁਮਾਰ, ਸ਼ਾਹਰੁਖ ਖਾਨ ਵਰਗੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਉਸਦੀਆਂ ਮਸ਼ਹੂਰ ਫ਼ਿਲਮਾਂ ਚ ਸੱਸੀ ਪੰਨੂ , ਇਸ਼ਕ ਨਿਮਾਣਾ, ਸੁਹਾਗ ਚੂੜਾ ਅਤੇ ਪਟੋਲਾ ਸ਼ਾਮਲ ਹਨ।[2]
ਸਤੀਸ਼ ਕੌਲ ਨੂੰ ਪੰਜਾਬੀ ਸਿਨੇਮਾ ਚ ਆਪਣੇ ਯੋਗਦਾਨ ਲਈ 'ਉਮਰ ਭਰ ਦੀ ਪ੍ਰਾਪਤੀ' ਪੁਰਸਕਾਰ ਪੀਟੀਸੀ ਪੰਜਾਬੀ ਫਿਲਮ ਅਵਾਰਡ 2011 ਨੂੰ ਮਿਲਿਆ ਹੈ। [3] ਸਤੀਸ਼ ਕੌਲ ਨੂੰ ਅੱਜ ਤੱਕ ਸਭ ਤੋਂ ਸਫਲ ਖੇਤਰੀ ਫ਼ਿਲਮ ਅਦਾਕਾਰਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਕੁਝ ਲੋਕ ਉਸਨੂੰ 'ਪੰਜਾਬੀ ਸਿਨੇਮਾ ਦਾ ਅਮਿਤਾਭ ਬੱਚਨ' ਵੀ ਕਹਿੰਦੇ ਹਨ।
- ↑ Bhagria, Anupam (13 February 2011). "GGNIMT to get city's first Acting School". IndianExpress. Retrieved 19 August 2012.
- ↑ "Satish Kaul". Punjab Newsline. Retrieved 19 August 2012.
- ↑ Punjab, Cine (December 2012). "PTC Punjabi Film Awards 2011". Cine Punjab. Retrieved 13 July 2014.