ਜ਼ਹਿਰੀਲਾ ਮਾਦਾ: ਸੋਧਾਂ ਵਿਚ ਫ਼ਰਕ
ਦਿੱਖ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "'''ਜ਼ਹਿਰੀਲਾ ਮਾਦਾ''' (from {{lang-grc|τοξικόν|toxikon}}) ਇੱਕ ਅਜਿਹੀ ਜ਼ਹਿਰ ਹੁੰਦੀ..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
08:08, 28 ਨਵੰਬਰ 2014 ਦਾ ਦੁਹਰਾਅ
ਜ਼ਹਿਰੀਲਾ ਮਾਦਾ (from ਪੁਰਾਤਨ ਯੂਨਾਨੀ: τοξικόν toxikon) ਇੱਕ ਅਜਿਹੀ ਜ਼ਹਿਰ ਹੁੰਦੀ ਹੈ ਜੋ ਜਿਊਂਦੇ ਸੈੱਲਾਂ ਜਾਂ ਪ੍ਰਾਣੀਆਂ ਵਿੱਚ ਬਣਦੀ ਹੋਵੇ;[1][2] ਇਸੇ ਕਰਕੇ ਅਸੁਭਾਵਿਕ ਤਰੀਕਿਆਂ ਨਾਲ਼ ਤਿਆਰ ਕੀਤੀਆਂ ਬਣਾਉਟੀ ਜ਼ਹਿਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।
ਇਹ ਮਾਦਾ ਨਿੱਕੇ ਅਣੂ, ਪੈਪਟਾਈਡ ਜਾਂ ਪ੍ਰੋਟੀਨ ਹੋ ਸਕਦੇ ਹਨ ਜੋ ਛੂਹੇ ਜਾਂ ਅੰਦਰ ਲੰਘਾਏ ਜਾਣ 'ਤੇ ਰੋਗ ਪੈਦਾ ਕਰ ਸਕਦੇ ਹਨ।
ਬਾਹਰਲੇ ਜੋੜ
- T3DB: Toxin-target database
- ATDB: Animal toxin database
- Society of Toxicology
- The Journal of Venomous Animals and Toxins including Tropical Diseases
- ToxSeek: Meta-search engine in toxicology and environmental health
- Website on Models & Ecotoxicology
- ↑ "toxin", ਡਾਰਲੈਂਡ ਦੀ ਮੈਡੀਕਲ ਡਿਕਸ਼ਨਰੀ
- ↑ "toxin - Definition from the Merriam-Webster Online Dictionary". Retrieved 13 December 2008.