ਸਮੱਗਰੀ 'ਤੇ ਜਾਓ

ਜ਼ਹਿਰੀਲਾ ਮਾਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜ਼ਹਿਰੀਲਾ ਮਾਦਾ (ਪੁਰਾਤਨ ਯੂਨਾਨੀ: Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. ਤੋਂ) ਇੱਕ ਅਜਿਹੀ ਜ਼ਹਿਰ ਹੁੰਦੀ ਹੈ ਜੋ ਜਿਊਂਦੇ ਸੈੱਲਾਂ ਜਾਂ ਪ੍ਰਾਣੀਆਂ ਵਿੱਚ ਬਣਦੀ ਹੋਵੇ;[1][2] ਇਸੇ ਕਰ ਕੇ ਅਸੁਭਾਵਿਕ ਤਰੀਕਿਆਂ ਨਾਲ਼ ਤਿਆਰ ਕੀਤੀਆਂ ਬਣਾਉਟੀ ਜ਼ਹਿਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।

ਇਹ ਮਾਦਾ ਨਿੱਕੇ ਅਣੂ, ਪੈਪਟਾਈਡ ਜਾਂ ਪ੍ਰੋਟੀਨ ਹੋ ਸਕਦੇ ਹਨ ਜੋ ਛੂਹੇ ਜਾਂ ਅੰਦਰ ਲੰਘਾਏ ਜਾਣ ਉੱਤੇ ਰੋਗ ਪੈਦਾ ਕਰ ਸਕਦੇ ਹਨ।

ਬਾਹਰਲੇ ਜੋੜ

[ਸੋਧੋ]
  1. "toxin", ਡਾਰਲੈਂਡ ਦੀ ਮੈਡੀਕਲ ਡਿਕਸ਼ਨਰੀ
  2. "toxin - Definition from the Merriam-Webster Online Dictionary". Retrieved 13 December 2008.