ਸਮੱਗਰੀ 'ਤੇ ਜਾਓ

ਵਜੀਰ (ਫਿਲਮ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Wazir (film)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Wazir (film)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਕੀਰ 1: ਲਕੀਰ 1:
'''ਵਜੀਰ '''2016 ਵਰ੍ਹੇ ਦੀ ਇੱਕ ਭਾਰਤੀ ਡਰਾਮਾ ਥ੍ਰਿੱਲਰ ਫਿਲਮ ਹੈ। ਇਸਦੇ ਨਿਰਦੇਸ਼ਕ ਬਿਜੋਈ ਨਾਂਬਿਆਰ ਹਨ ਅਤੇ ਇਸਨੂੰ ਅਭਿਜਾਤ ਜੋਸ਼ੀ ਅਤੇ [[ਵਿਧੂ ਵਿਨੋਦ ਚੋਪੜਾ]] ਨੇ ਲਿਖਿਆ ਹੈ। ਫਿਲਮ ਵਿੱਚ ਮੁੱਖ ਕਿਰਦਾਰ ਵਜੋਂ [[ਅਮਿਤਾਭ ਬੱਚਨ]] ਅਤੇ [[ਫ਼ਰਹਾਨ ਅਖ਼ਤਰ]] ਹਨ ਅਤੇ ਇਹਨਾਂ ਨਾਲ ਸਹਾਇਕ ਪਾਤਰਾਂ ਵਿੱਚ ਅਦਿਤੀ ਰਾਓ ਹੈਦਰੀ, ਮਾਨਵ ਕੌਲ, ਨੀਲ ਨਿਤਿਨ ਮੁਕੇਸ਼ ਅਤੇ [[ਜਾਨ ਅਬ੍ਰਾਹਮ]] ਹਨ।
'''ਵਜੀਰ '''2016 ਵਰ੍ਹੇ ਦੀ ਇੱਕ ਭਾਰਤੀ ਡਰਾਮਾ ਥ੍ਰਿੱਲਰ ਫਿਲਮ ਹੈ। ਇਸਦੇ ਨਿਰਦੇਸ਼ਕ ਬਿਜੋਈ ਨਾਂਬਿਆਰ ਹਨ ਅਤੇ ਇਸਨੂੰ ਅਭਿਜਾਤ ਜੋਸ਼ੀ ਅਤੇ [[ਵਿਧੂ ਵਿਨੋਦ ਚੋਪੜਾ]] ਨੇ ਲਿਖਿਆ ਹੈ। ਫਿਲਮ ਵਿੱਚ ਮੁੱਖ ਕਿਰਦਾਰ ਵਜੋਂ [[ਅਮਿਤਾਭ ਬੱਚਨ]] ਅਤੇ [[ਫ਼ਰਹਾਨ ਅਖ਼ਤਰ]] ਹਨ ਅਤੇ ਇਹਨਾਂ ਨਾਲ ਸਹਾਇਕ ਪਾਤਰਾਂ ਵਿੱਚ ਅਦਿਤੀ ਰਾਓ ਹੈਦਰੀ, ਮਾਨਵ ਕੌਲ, ਨੀਲ ਨਿਤਿਨ ਮੁਕੇਸ਼ ਅਤੇ [[ਜਾਨ ਅਬ੍ਰਾਹਮ]] ਹਨ।


ਫਿਲਮ ਦੀ ਕਹਾਣੀ ਦੋ ਦੋਸਤਾਂ ਦੀ ਹੈ ਜਿਨ੍ਹਾਂ ਵਿਚੋਂ ਇੱਕ ਪੰਡਿਤ ਓਮਕਾਰ ਨਾਥ ([[ਅਮਿਤਾਭ ਬੱਚਨ]]) ਹੈ ਅਤੇ ਦੂਜਾ ਏਟੀਐਸ ਅਫਸਰ ਦਾਨਿਸ਼ ਅਲੀ ([[ਫ਼ਰਹਾਨ ਅਖ਼ਤਰ]]) ਹੈ। ਦੋਵੇਂ ਇੱਕ ਸਾਜਿਸ਼ ਵਿੱਚ ਫਸ ਜਾਂਦੇ ਹਨ।<ref>{{ਫਰਮਾ:Cite web|title = Bejoy Nambiar's Do is now Wazir|url = http://www.asianage.com/bollywood/bejoy-nambiar-s-do-now-wazir-270|publisher = ''The Asian Age''|accessdate = 27 October 2014|date = 24 October 2014}}</ref> ਸ਼ਤਰੰਜ ਦੀ ਖੇਡ ਇੱਕ ਮੈਟਾਫਰ ਵਜੋਂ ਫਿਲਮ ਵਿੱਚ ਵਰਤੀ ਗਈ ਹੈ।<ref>{{ਫਰਮਾ:Cite web|title = Wazir Movie Review|url = http://movierecipe.infoversant.com/wazir-movie-review/}}</ref> ਫਿਲਮ ਦਾ ਪਹਿਲਾ ਸ਼ਾਟ 28 ਸਿਤੰਬਰ 2014 ਨੂੰ ਲਿਆ ਗਿਆ ਸੀ।<ref>{{ਫਰਮਾ:Cite web|title = Amitabh Bachchan, Farhan Akhtar begin shooting for DO|url = http://www.glamsham.com/movies/scoops/14/sep/29-news-amitabh-bachchan-farhan-akhtar-begin-shooting-for-do-091402.asp|publisher = ''Glamsham''|accessdate = 28 September 2014|date = 28 September 2014}}</ref> ਫਿਲਮ ਦਾ ਟ੍ਰੇਲਰ 18 ਨਵੰਬਰ 2015 ਨੂੰ ਰਿਲੀਜ਼ ਹੋਇਆ ਸੀ<ref>{{ਫਰਮਾ:Cite web|title = Average response of Wazir at the box office|url = http://dilwalecollections.com/business-done-by-wazir-on-2nd-day-wazir-second-day-collection/}}</ref> ਅਤੇ ਫਿਲਮ 8 ਜਨਵਰੀ 2016 ਨੂੰ ਰਿਲੀਜ਼ ਹੋਈ।<ref>[http://www.ndtv.com/video/player/news/wazir-trailer-2-big-b-farhan-and-the-pawns-in-a-game-of-chess/369790 2nd teaser of the movie]. </ref>

== References ==
{{Reflist|30em}}
[[ਸ਼੍ਰੇਣੀ:2016 ਦੀਆਂ ਫਿਲਮਾਂ]]
[[ਸ਼੍ਰੇਣੀ:2016 ਦੀਆਂ ਫਿਲਮਾਂ]]
[[ਸ਼੍ਰੇਣੀ:ਭਾਰਤੀ ਫ਼ਿਲਮਾਂ]]
[[ਸ਼੍ਰੇਣੀ:ਭਾਰਤੀ ਫ਼ਿਲਮਾਂ]]

17:36, 21 ਜਨਵਰੀ 2016 ਦਾ ਦੁਹਰਾਅ

ਵਜੀਰ 2016 ਵਰ੍ਹੇ ਦੀ ਇੱਕ ਭਾਰਤੀ ਡਰਾਮਾ ਥ੍ਰਿੱਲਰ ਫਿਲਮ ਹੈ। ਇਸਦੇ ਨਿਰਦੇਸ਼ਕ ਬਿਜੋਈ ਨਾਂਬਿਆਰ ਹਨ ਅਤੇ ਇਸਨੂੰ ਅਭਿਜਾਤ ਜੋਸ਼ੀ ਅਤੇ ਵਿਧੂ ਵਿਨੋਦ ਚੋਪੜਾ ਨੇ ਲਿਖਿਆ ਹੈ। ਫਿਲਮ ਵਿੱਚ ਮੁੱਖ ਕਿਰਦਾਰ ਵਜੋਂ ਅਮਿਤਾਭ ਬੱਚਨ ਅਤੇ ਫ਼ਰਹਾਨ ਅਖ਼ਤਰ ਹਨ ਅਤੇ ਇਹਨਾਂ ਨਾਲ ਸਹਾਇਕ ਪਾਤਰਾਂ ਵਿੱਚ ਅਦਿਤੀ ਰਾਓ ਹੈਦਰੀ, ਮਾਨਵ ਕੌਲ, ਨੀਲ ਨਿਤਿਨ ਮੁਕੇਸ਼ ਅਤੇ ਜਾਨ ਅਬ੍ਰਾਹਮ ਹਨ।

ਫਿਲਮ ਦੀ ਕਹਾਣੀ ਦੋ ਦੋਸਤਾਂ ਦੀ ਹੈ ਜਿਨ੍ਹਾਂ ਵਿਚੋਂ ਇੱਕ ਪੰਡਿਤ ਓਮਕਾਰ ਨਾਥ (ਅਮਿਤਾਭ ਬੱਚਨ) ਹੈ ਅਤੇ ਦੂਜਾ ਏਟੀਐਸ ਅਫਸਰ ਦਾਨਿਸ਼ ਅਲੀ (ਫ਼ਰਹਾਨ ਅਖ਼ਤਰ) ਹੈ। ਦੋਵੇਂ ਇੱਕ ਸਾਜਿਸ਼ ਵਿੱਚ ਫਸ ਜਾਂਦੇ ਹਨ।[1] ਸ਼ਤਰੰਜ ਦੀ ਖੇਡ ਇੱਕ ਮੈਟਾਫਰ ਵਜੋਂ ਫਿਲਮ ਵਿੱਚ ਵਰਤੀ ਗਈ ਹੈ।[2] ਫਿਲਮ ਦਾ ਪਹਿਲਾ ਸ਼ਾਟ 28 ਸਿਤੰਬਰ 2014 ਨੂੰ ਲਿਆ ਗਿਆ ਸੀ।[3] ਫਿਲਮ ਦਾ ਟ੍ਰੇਲਰ 18 ਨਵੰਬਰ 2015 ਨੂੰ ਰਿਲੀਜ਼ ਹੋਇਆ ਸੀ[4] ਅਤੇ ਫਿਲਮ 8 ਜਨਵਰੀ 2016 ਨੂੰ ਰਿਲੀਜ਼ ਹੋਈ।[5]

References

  1. "Bejoy Nambiar's Do is now Wazir". The Asian Age. 24 October 2014. Retrieved 27 October 2014. {{cite web}}: Italic or bold markup not allowed in: |publisher= (help)
  2. "Wazir Movie Review".
  3. "Amitabh Bachchan, Farhan Akhtar begin shooting for DO". Glamsham. 28 September 2014. Retrieved 28 September 2014. {{cite web}}: Italic or bold markup not allowed in: |publisher= (help)
  4. "Average response of Wazir at the box office".
  5. 2nd teaser of the movie.