ਵਜੀਰ (ਫਿਲਮ)
ਦਿੱਖ
ਵਜੀਰ 2016 ਵਰ੍ਹੇ ਦੀ ਇੱਕ ਭਾਰਤੀ ਡਰਾਮਾ ਥ੍ਰਿੱਲਰ ਫ਼ਿਲਮ ਹੈ। ਇਸਦੇ ਨਿਰਦੇਸ਼ਕ ਬਿਜੋਈ ਨਾਂਬਿਆਰ ਹਨ ਅਤੇ ਇਸਨੂੰ ਅਭਿਜਾਤ ਜੋਸ਼ੀ ਅਤੇ ਵਿਧੂ ਵਿਨੋਦ ਚੋਪੜਾ ਨੇ ਲਿਖਿਆ ਹੈ। ਫ਼ਿਲਮ ਵਿੱਚ ਮੁੱਖ ਕਿਰਦਾਰ ਵਜੋਂ ਅਮਿਤਾਭ ਬੱਚਨ ਅਤੇ ਫ਼ਰਹਾਨ ਅਖ਼ਤਰ ਹਨ ਅਤੇ ਇਹਨਾਂ ਨਾਲ ਸਹਾਇਕ ਪਾਤਰਾਂ ਵਿੱਚ ਅਦਿਤੀ ਰਾਓ ਹੈਦਰੀ, ਮਾਨਵ ਕੌਲ, ਨੀਲ ਨਿਤਿਨ ਮੁਕੇਸ਼ ਅਤੇ ਜਾਨ ਅਬ੍ਰਾਹਮ ਹਨ।
ਫ਼ਿਲਮ ਦੀ ਕਹਾਣੀ ਦੋ ਦੋਸਤਾਂ ਦੀ ਹੈ ਜਿਨ੍ਹਾਂ ਵਿਚੋਂ ਇੱਕ ਪੰਡਿਤ ਓਮਕਾਰ ਨਾਥ (ਅਮਿਤਾਭ ਬੱਚਨ) ਹੈ ਅਤੇ ਦੂਜਾ ਏਟੀਐਸ ਅਫਸਰ ਦਾਨਿਸ਼ ਅਲੀ (ਫ਼ਰਹਾਨ ਅਖ਼ਤਰ) ਹੈ। ਦੋਵੇਂ ਇੱਕ ਸਾਜਿਸ਼ ਵਿੱਚ ਫਸ ਜਾਂਦੇ ਹਨ।[1] ਸ਼ਤਰੰਜ ਦੀ ਖੇਡ ਇੱਕ ਮੈਟਾਫਰ ਵਜੋਂ ਫ਼ਿਲਮ ਵਿੱਚ ਵਰਤੀ ਗਈ ਹੈ।[2] ਫ਼ਿਲਮ ਦਾ ਪਹਿਲਾ ਸ਼ਾਟ 28 ਸਿਤੰਬਰ 2014 ਨੂੰ ਲਿਆ ਗਿਆ ਸੀ।[3] ਫ਼ਿਲਮ ਦਾ ਟ੍ਰੇਲਰ 18 ਨਵੰਬਰ 2015 ਨੂੰ ਰਿਲੀਜ਼ ਹੋਇਆ ਸੀ[4] ਅਤੇ ਫ਼ਿਲਮ 8 ਜਨਵਰੀ 2016 ਨੂੰ ਰਿਲੀਜ਼ ਹੋਈ।[5]
ਹਵਾਲੇ
[ਸੋਧੋ]- ↑ "Bejoy Nambiar's Do is now Wazir". The Asian Age. 24 October 2014. Archived from the original on 27 ਅਕਤੂਬਰ 2014. Retrieved 27 October 2014.
{{cite web}}
: Italic or bold markup not allowed in:|publisher=
(help) - ↑ "Wazir Movie Review". Archived from the original on 2016-01-15. Retrieved 2016-01-21.
- ↑ "Amitabh Bachchan, Farhan Akhtar begin shooting for DO". Glamsham. 28 September 2014. Archived from the original on 15 ਮਈ 2015. Retrieved 28 September 2014.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Average response of Wazir at the box office". Archived from the original on 2016-01-25. Retrieved 2016-01-21.
{{cite web}}
: Unknown parameter|dead-url=
ignored (|url-status=
suggested) (help) - ↑ 2nd teaser of the movie Archived 2016-03-04 at the Wayback Machine..