ਸਮੱਗਰੀ 'ਤੇ ਜਾਓ

ਜਪਾਨੀ ਗਾਰਡਨ, ਚੰਡੀਗੜ੍ਹ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Japanese Garden, Chandigarh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

11:07, 18 ਜੁਲਾਈ 2016 ਦਾ ਦੁਹਰਾਅ

ਜਪਾਨੀ ਗਾਰਡਨ, ਚੰਡੀਗੜ੍ਹ, ਸੈਕਟਰ 31 ਵਿੱਚ ਸਥਿਤ ਹੈ। ਇਸ ਦੀ ਉਸਾਰੀ 13 ਏਕੜ ਸਰਕਾਰੀ ਜਮੀਨ ਉੱਤੇ ਸਾਲ 2014 ਵਿੱਚ ਕੀਤੀ ਗਈ। ਇਸ ਪਾਰਕ ਦਾ ਉਦਘਾਟਨ ਸ਼ਿਵਰਾਜ ਪਾਟਿਲ ਨੇ 7 ਨਵੰਬਰ 2014 ਨੂੰ ਕੀਤਾ। ਇਸ ਪਾਰਕ ਵਿੱਚ ਪਾਣੀ ਦੇ ਨਿਕਾਹ ਦਾ ਮਨਮੋਹਣਾ ਦ੍ਰਿਸ਼, ਭਾਰਤੀ ਮੂਰਤੀ ਕਲਾ, ਪਾਣੀ ਦਾ ਝਰਨਾ, ਧਿਆਨ ਕੇਂਦਰਿਤ ਸੰਸਥਾ ਹਨ। [1] ਚੰਡੀਗੜ੍ਹ ਵਿੱਚ ਜਪਾਨੀ ਲੁਕ ਦੇਣ ਵਾਲਾਂ ਇਹ ਪਹਿਲਾਂ ਪਾਰਕ ਹੈ। ਇਸਦੀ ਉਸਾਰੀ ਉੱਤੇ 6 ਕਰੋੜ ਦਾ ਖਰਚਾ ਕੀਤਾ ਗਿਆ।

ਹੋਰ ਦੇਖੋ

ਹਵਾਲੇ

ਬਾਹਰੀ ਕੜੀਆਂ