ਕੁਤਬ ਇਮਾਰਤ ਸਮੂਹ: ਸੋਧਾਂ ਵਿਚ ਫ਼ਰਕ
"Qutb complex" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ |
(ਕੋਈ ਫ਼ਰਕ ਨਹੀਂ)
|
06:25, 1 ਸਤੰਬਰ 2016 ਦਾ ਦੁਹਰਾਅ
ਕੁਤਬ ਇਮਾਰਤ ਸਮੂਹ (ਹਿੰਦੀ : कुत्ब,ਉਰਦੂ : قطب ) ਇਮਾਰਤਾਂ ਅਤੇ ਹੋਰ ਅਵਸ਼ੇਸ਼ਾਂ ਦਾ ਯਾਦਗਾਰੀ ਸਮੂਹ ਹੈ। ਇਹ ਇਮਾਰਤ ਸਮੂਹ ਦਿੱਲੀ ਦੇ ਮਹਿਰੌਲੀ ਇਲਾਕੇ ਵਿਚ ਹੈ। ਇਸ ਵਿਚੋਂ ਸਭ ਤੋਂ ਪ੍ਰਸਿਧ ਕੁਤਬ ਮੀਨਾਰ ਹੈ। ਇਹ ਸੂਫ਼ੀ ਫ਼ਕੀਰ ਕੁਤੁਬ ਉੱਦੀਨ ਬਖ਼ਤਿਆਰ ਕਾਕੀ ਨੂੰ ਸਮਰਪਿਤ ਸੀ। ਦਿੱਲੀ ਦੇ ਸ਼ਾਸਕ ਕੁਤੁਬੁੱਦੀਨ ਐਬਕ, ਨੇ ਕੁਤਬ ਮੀਨਾਰ ਦੀ ਉਸਾਰੀ ਸੰਨ ੧੧੯੩ ਵਿੱਚ ਸ਼ੁਰੂ ਕਰਵਾਈ। ਉਸਦੇ ਵਾਰਿਸ ਇਲਤੁਤਮਿਸ਼ ਨੇ ਇਸ ਵਿੱਚ ਤਿੰਨ ਮੰਜਿਲਾਂ ਨੂੰ ਵਧਾਇਆ, ਅਤੇ ਸੰਨ ੧੩੬੮ ਵਿੱਚ ਫੀਰੋਜਸ਼ਾਹ ਤੁਗਲਕ ਨੇ ਪੰਜਵੀਂ ਅਤੇ ਅਖੀਰਲੀ ਮੰਜਿਲ ਬਣਵਾਈ। ਇਸ ਤੋਂ ਬਾਅਦ ਇਸ ਵਿਚ ਕੁਤੁਬ-ਉਲ-ਇਸਲਾਮ[1] ਮਸਜਿਦ ਬਣਾਈ।[2]
ਅਲੱਈ ਦਰਵਾਜ਼ਾ
ਕੁਤਬਮੀਨਾਰ
ਕੁਤਬ ਮੀਨਾਰ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸਦੀ ਉਚਾਈ 72.5 ਮੀਟਰ (237.86 ਫੀਟ) ਅਤੇ ਵਿਆਸ 14.3 ਮੀਟਰ ਹੈ, ਜੋ ਉੱਤੇ ਜਾਕੇ ਸਿਖਰ ਉੱਤੇ 2.75 ਮੀਟਰ (9.02 ਫੀਟ) ਹੋ ਜਾਂਦਾ ਹੈ। ਕੁਤਬ ਮੀਨਾਰ ਮੂਲ ਤੌਰ ਤੇ ਸੱਤ ਮੰਜਿਲ ਦਾ ਸੀ ਲੇਕਿਨ ਹੁਣ ਇਹ ਪੰਜ ਮੰਜਿਲ ਦਾ ਹੀ ਰਹਿ ਗਿਆ ਹੈ। ਇਸ ਵਿੱਚ 379 ਪੋੜੀਆਂ ਹਨ। ਮੀਨਾਰ ਦੇ ਚਾਰੇ ਪਾਸੇ ਬਣੇ ਆਹਾਤੇ ਵਿੱਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ, ਜਿਨ੍ਹਾਂ ਵਿਚੋਂ ਅਨੇਕ ਇਸਦੇ ਉਸਾਰੀ ਕਾਲ ਸੰਨ 1193 ਜਾਂ ਪੂਰਵ ਦੇ ਹਨ। ਇਹ ਪਰਿਸਰ ਯੁਨੇਸਕੋ ਦੁਆਰਾ ਸੰਸਾਰ ਅਮਾਨਤ ਦੇ ਰੂਪ ਵਿੱਚ ਮੰਜੂਰ ਕੀਤਾ ਗਿਆ ਹੈ।[3]
ਕੂਵੈਤ-ਉਲ-ਇਸਲਾਮ ਮਸਜਿਦ
ਕੁਤਬ-ੳੁਲ-ਇਸਲਾਮ (ਇਸਲਾਮੀ ਗੁੰਬਦ) ਮਸੀਤ ਦਾ ਨਿਰਮਾਣ ਗੁਲਾਮ ਵੰਸ਼ ਦੇ ਪਜਿਲੇ ਸ਼ਾਸਕ ਕੁਤੁਬੁੱਦੀਨ ਐਬਕ ਨੇ 1192 ਵਿਚ ਕਰਵਾਇਆ। ਇਸ ਦੇ ਨਿਰਮਾਣ ਵਿਚ ਚਾਰ ਸਾਲ ਦਾ ਸਮਾਂ ਲੱਗਿਆ। ਇਸ ਕਾਰਜ ਵਿਚ ਅਲਤੁਤਮਿਸ ਅਤੇ ਅਲਾਉਦੀਨ ਖ਼ਲਜੀ ਨੇ ਵੀ ਕੁਝ ਜਿਸੇ ਬਣਵਾਏ। ਇਸ ਦੀ ਛੱਤ ਅਤੇ ਸਤੰਬ (ਥੰਮ) ਭਾਰਤੀ ਮੰਦਿਰਾਂ ਸ਼ੈਲੀ ਦੇ ਪ੍ਰਤੀਕ ਹਨ , ਉਥੇ ਇਸ ਦੇ ਬੂਰਜ ਇਸਲਾਮੀ ਸ਼ੈਲੀ ਦੇ ਬਣੇ ਹਨ ਜਿਸ ਕਾਰਣ ਇਹ ਹਿੰਦੂ ਅਤੇ ਇਸਲਾਮੀ ਸ਼ੈਲੀ ਦਾ ਅਨੋਖਾ ਨਮੂਨਾ ਹੈ। ਇਸ ਮਸਜਿਦ ਵਿਚ ਸਿਕੰਦਰ ਲੋਧੀ ਦੇ ਸਮੇਂ ਮਸੀਤ ਦੇ ਇਮਾਮ ਰਹੇ ਜ਼ਮੀਮ ਦਾ ਮਕਬਰਾ ਵੀ ਹੈ।[4]
ਲੋਹ ਸਤੰਬ
ਇਸ ਲੋਹ ਸਤੰਬ ਦੀ ਉਚਾਈ 7.21 ਮੀਟਰ ਅਤੇ ਭਾਰ ਯੇ ਟਨ ਹੈ। ਇਸ ਦਾ ਨਿਰਮਾਣ ਚੰਦਰਗੁਪਤ ਵਿਕਰਮਦਿਤਿਆ(375-414) ਨੇ ਕਰਾਇਆ ਪਰ ਕੁਝ ਵਿਦਵਾਨ ਮੰਦੇ ਹਨ ਕਿ ੲਿਸਦਾ ਨਿਰਮਾਣ 112 ਇ.ਪੂ. ਵਿਚ ਹੋਇਆ ਹੈ ਤੇ ਇਹ ਜੈਨ ਮੰਦਿਰ ਦਾ ਹਿਸਾ ਸੀ।
ਇਮਾਮ ਜ਼ਮੀਮ
ਅਲ-ਉਦ-ਦੀਨ ਖ਼ਿਲਜੀ ਦਾ ਮਕਬਰਾ ਅਤੇ ਮਦਰੱਸਾ
ਅਲਾਈ ਮੀਨਾਰ
ਅਲਾਉਦੀਨ ਖ਼ਿਲਜੀ ਦੁਆਰਾ ਅਲਾਈ ਮੀਨਾਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ। ਇਸ ਮੀਨਾਰ ਨੂੰ ਕੁਤਬ ਮੀਨਾਰ ਤੋਂ ਦੁਗਣੀ ਬਣਾਉਣਾ ਨਿਸ਼ਚਿਤ ਕੀਤਾ ਗਿਆ ਸੀ, ਪਰ ਇਸ ਦੀ ਉਸਾਰੀ 24.5 ਮੀਟਰ ਉੱਤੇ ਪਹਿਲਾਂ ਮੰਜਿਲ ਉੱਤੇ ਹੀ ਕਿਸੇ ਦੁਰਘਟਨਾ ਕਾਰਣ ਰੋਕ ਦਿੱਤੀ ਗਈ।
ਤਸਵੀਰਾਂ
-
A map of the Qutb complex (click to see legend)
-
Statues from the destroyed Jain temples
-
Tomb of Imam Zamin, Qutub Minar Complex
-
Plaque at Qutub Minar.
-
Another view of Qutb Minar, with a Jain temple reused pillar in view
-
Upper storeys of Qutb Minar, in white marble and sandstone
-
Interior of Alai Darwaza, resembling Timber ornamentation, Qutb complex
-
Tomb of Alauddin Khilji, Qutub Minar complex
-
Upper design in Qutb Minar Complex
-
The Qutb Minar and surrounding ruins.
-
The tomb of the Emperor Shah 'Alam at the dargah of Qutb-Sahib at Mahrauli; a watercolor by Seeta Ram
-
Qutb Mosque Arch Ruin
-
Another view of the Qutub Minar Grounds
-
The Qutb Minar, looking up from its foot
-
The entrance to the Qutb Minar. Upper half taken to show closeup of the designs on top of the gate.
-
High resolution details of the calligraphy on one side of the Qutb Minar
-
Looking towards the Minar from under the adjoining ruins of an arch.
-
Alai Darwaza Arch Carvings
ਹਵਾਲੇ
Footnotes
- ↑ Patel, A (2004).
- ↑ Javeed, Tabassum (2008).
- ↑ QutubMinarDelhi.com.
- ↑ Sharif, Mian Mohammad (1963).
ਬਾਹਰੀ ਕੜੀਆਂ
- Entry in the UNESCO World Heritage Site List
- Qutub Minar
- Quwwat Al-Islam Mosque
- Corrosion resistance of Delhi iron pillar
- Nondestructive evaluation of the Delhi iron pillar Current Science, Indian Academy of Sciences, Vol. 88, No. 12, 25 June 2005 (PDF)
- Photo gallery of the Qutb complex