ਸਮੱਗਰੀ 'ਤੇ ਜਾਓ

ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ: ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਦਾ ਵਿਕੀਪੀਡੀਆ ਲੇਖ ਲਿਖਣ ਦੀ ਕੋਸ਼ਿਸ਼ ਕੀਤੀ ਹੈ |
(ਕੋਈ ਫ਼ਰਕ ਨਹੀਂ)

03:45, 8 ਅਕਤੂਬਰ 2016 ਦਾ ਦੁਹਰਾਅ

ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ
ਸ਼ੈਲੀਰਿਆਲਟੀ ਸ਼ੋਅ
ਮੂਲ ਭਾਸ਼ਾਪੰਜਾਬੀ
ਸੀਜ਼ਨ ਸੰਖਿਆ2
ਰਿਲੀਜ਼
Original networkਪੀ.ਟੀ.ਸੀ. ਪੰਜਾਬੀ

ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋ ਜੋ ਕਿ ਪੀ.ਟੀ.ਸੀ. ਪੰਜਾਬੀ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ | ਇਸ ਦੇ ਦੋ ਸੀਜ਼ਨ ਪੂਰੇ ਹੋ ਚੁੱਕੇ ਹਨ ਅਤੇ ਤੀਜਾ ਸੀਜ਼ਨ ਇਸ ਵੇਲੇ ਤਰੱਕੀ ਵਿੱਚ ਹੈ |

ਸੀਜ਼ਨ

ਇਹ ਸ਼ੋ ਪੀ.ਟੀ.ਸੀ. ਪੰਜਾਬੀ ਨੈੱਟਵਰਕ ਦੁਆਰਾ ਸਾਲ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸ਼ੋਅ ਪੰਜਾਬ ਦੇ ਨੌਜਵਾਨਾਂ ਵਿੱਚ ਇੱਕ ਵੱਡੀ ਸਫਲਤਾ ਬਣ ਗਿਆ ਹੈ | ਸਾਲ 2014 ਵਿੱਚ ਪਹਿਲੇ ਸੀਜ਼ਨ ਦੀ ਵੱਡੀ ਸਫਲਤਾ ਤੋਂ ਬਾਅਦ, ਇਸ ਨੂੰ ਦੂਜੇ ਸੀਜ਼ਨ ਦੇ ਨਾਲ 2015 ਵਿੱਚ ਵਾਪਸ ਪੰਜਾਬ ਦੇ ਨੌਜਵਾਨਾਂ ਸਾਹਮਣੇ ਪ੍ਰਸਤੁਤ ਕੀਤਾ ਗਿਆ | ਅਤੇ ਹੁਣ, ਤੀਜੇ ਸੀਜ਼ਨ ਦੀ ਅਧਿਕਾਰਕ ਖ਼ਬਰ ਵੀ ਪੀ.ਟੀ.ਸੀ. ਪੰਜਾਬੀ ਨੈੱਟਵਰਕ ਵਲੋਂ ਐਲਾਨ ਕਰ ਦਿੱਤੀ ਗਈ ਹੈ |[1][2][3][4]

ਸੀਜ਼ਨ ਸਾਲ ਨੈੱਟਵਰਕ ਹੋਸਟ ਉਮੀਦਵਾਰ ਇਨਾਮੀ ਰਾਸ਼ੀ ਜੇਤੂ ਪਹਿਲਾ ਰਨਰ ਅਪ ਦੂਜਾ ਰਨਰ ਅਪ ਥਾਂ
ਜੇਤੂ ਪਹਿਲਾ ਰਨਰ ਅਪ ਦੂਜਾ ਰਨਰ ਅਪ
1 2014 ਪੀ.ਟੀ.ਸੀ. ਪੰਜਾਬੀ ਨਵ ਬਾਜਵਾ, ਕਰਤਾਰ ਚੀਮਾ 18 ਟਾਟਾ ਜੇਸਟ, 2 ਦਿਨ ਦਾ ਦੁਬਈ ਦੌਰਾ ₹50,000 ₹50,000 ਹਰਮਨਵੀਰ ਸਿੰਘ ਬਲਰਾਜ ਸਿੰਘ ਕਹਿਰਾ ਪ੍ਰਿੰਸ ਨਰੂਲਾ ਅਤੇ ਰਮਨਜੀਤ ਸਿੰਘ ਪੰਜਾਬ, ਭਾਰਤ
2 2015 ਪੀ.ਟੀ.ਸੀ. ਪੰਜਾਬੀ 18 ਮਹਿੰਦਰਾ ਟੀ.ਯੂ.ਵੀ. 300, ₹1,00,000 ₹50,000 ₹50,000 ਅਮਨ ਸਿੰਘ ਦੀਪ ਮਨਧੀਰ ਸਿੰਘ ਚਾਹਲ ਰਵਿੰਦਰ ਪਾਵਰ ਪੰਜਾਬ, ਭਾਰਤ

ਹਵਾਲੇ

  1. "Mr Punjab 2015 Auditions amaze Judges".
  2. "Mr. Punjab 2016 Stardom Redefined Auditions Dates Registration Details Venues Time". ਸਤੰਬਰ 21, 2016. Retrieved ਸਤੰਬਰ 21, 2016.
  3. "http://www.dekhnews.com/ptc-mr-punjab-auditions-venues-registrations-details/". ਸਤੰਬਰ 21, 2016. Retrieved ਸਤੰਬਰ 21, 2016. {{cite web}}: External link in |title= (help)
  4. "PTC Punjabi announces winner of 'Mr. Punjab' '15". ਅਕਤੂਬਰ 6, 2016. Retrieved ਅਕਤੂਬਰ 6, 2016.

ਬਾਹਰੀ ਸੰਬਧ