ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ
ਦਿੱਖ
ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ | |
---|---|
ਸ਼ੈਲੀ | ਰਿਆਲਟੀ ਸ਼ੋਅ |
ਮੂਲ ਭਾਸ਼ਾ | ਪੰਜਾਬੀ |
ਸੀਜ਼ਨ ਸੰਖਿਆ | 2 |
ਰਿਲੀਜ਼ | |
Original network | ਪੀ.ਟੀ.ਸੀ. ਪੰਜਾਬੀ |
ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋਅ ਹੈ ਜੋ ਕਿ ਪੀ.ਟੀ.ਸੀ. ਪੰਜਾਬੀ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ | ਇਸ ਦੇ ਦੋ ਸੀਜ਼ਨ ਪੂਰੇ ਹੋ ਚੁੱਕੇ ਹਨ ਅਤੇ ਤੀਜਾ ਸੀਜ਼ਨ ਇਸ ਵੇਲੇ ਤਰੱਕੀ ਵਿੱਚ ਹੈ |
ਸੀਜ਼ਨ
[ਸੋਧੋ]ਇਹ ਸ਼ੋਅ ਪੀ.ਟੀ.ਸੀ. ਪੰਜਾਬੀ ਨੈੱਟਵਰਕ ਦੁਆਰਾ ਸਾਲ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸ਼ੋਅ ਪੰਜਾਬ ਦੇ ਨੌਜਵਾਨਾਂ ਵਿੱਚ ਇੱਕ ਵੱਡੀ ਸਫਲਤਾ ਬਣ ਗਿਆ ਹੈ | ਸਾਲ 2014 ਵਿੱਚ ਪਹਿਲੇ ਸੀਜ਼ਨ ਦੀ ਵੱਡੀ ਸਫਲਤਾ ਤੋਂ ਬਾਅਦ, ਇਸ ਨੂੰ ਦੂਜੇ ਸੀਜ਼ਨ ਦੇ ਨਾਲ 2015 ਵਿੱਚ ਵਾਪਸ ਪੰਜਾਬ ਦੇ ਨੌਜਵਾਨਾਂ ਸਾਹਮਣੇ ਪੇਸ਼ ਕੀਤਾ ਗਿਆ | ਅਤੇ ਹੁਣ, ਤੀਜੇ ਸੀਜ਼ਨ ਦੀ ਅਧਿਕਾਰਕ ਖ਼ਬਰ ਵੀ ਪੀ.ਟੀ.ਸੀ. ਪੰਜਾਬੀ ਨੈੱਟਵਰਕ ਵਲੋਂ ਐਲਾਨ ਕਰ ਦਿੱਤੀ ਗਈ ਹੈ |[1][2][3][4]
ਸੀਜ਼ਨ | ਸਾਲ | ਨੈੱਟਵਰਕ | ਮੇਜ਼ਬਾਨ | ਉਮੀਦਵਾਰ | ਇਨਾਮੀ ਰਾਸ਼ੀ | ਜੇਤੂ | ਪਹਿਲਾ ਉਪ-ਜੇਤੂ | ਦੂਜਾ ਉਪ-ਜੇਤੂ | ਥਾਂ | ||
---|---|---|---|---|---|---|---|---|---|---|---|
ਜੇਤੂ | ਪਹਿਲਾ ਉਪ-ਜੇਤੂ | ਦੂਜਾ ਉਪ-ਜੇਤੂ | |||||||||
1 | 2014 | ਪੀ.ਟੀ.ਸੀ. ਪੰਜਾਬੀ | ਨਵ ਬਾਜਵਾ, ਕਰਤਾਰ ਚੀਮਾ | 18 | ਟਾਟਾ ਜੈਸਟ, 2 ਦਿਨ ਦਾ ਦੁਬਈ ਦੌਰਾ | ₹50,000 | ₹50,000 | ਹਰਮਨਵੀਰ ਸਿੰਘ | ਬਲਰਾਜ ਸਿੰਘ ਕਹਿਰਾ | ਪ੍ਰਿੰਸ ਨਰੂਲਾ ਅਤੇ ਰਮਨਜੀਤ ਸਿੰਘ | ਪੰਜਾਬ, ਭਾਰਤ |
2 | 2015 | ਪੀ.ਟੀ.ਸੀ. ਪੰਜਾਬੀ | 18 | ਮਹਿੰਦਰਾ ਟੀ.ਯੂ.ਵੀ. 300, ₹1,00,000 | ₹50,000 | ₹50,000 | ਅਮਨ ਸਿੰਘ ਦੀਪ | ਮਨਧੀਰ ਸਿੰਘ ਚਾਹਲ | ਰਵਿੰਦਰ ਪਾਵਰ | ਪੰਜਾਬ, ਭਾਰਤ |
ਹਵਾਲੇ
[ਸੋਧੋ]- ↑ "Mr Punjab 2015 Auditions amaze Judges".
- ↑ "Mr. Punjab 2016 Stardom Redefined Auditions Dates Registration Details Venues Time". ਸਤੰਬਰ 21, 2016. Archived from the original on 2016-09-24. Retrieved ਸਤੰਬਰ 21, 2016.
{{cite web}}
: Unknown parameter|dead-url=
ignored (|url-status=
suggested) (help) - ↑ "http://www.dekhnews.com/ptc-mr-punjab-auditions-venues-registrations-details/". ਸਤੰਬਰ 21, 2016. Archived from the original on 2016-09-22. Retrieved ਸਤੰਬਰ 21, 2016.
{{cite web}}
: External link in
(help)|title=
- ↑ "PTC Punjabi announces winner of 'Mr. Punjab' '15". ਅਕਤੂਬਰ 6, 2016. Archived from the original on 2016-03-14. Retrieved ਅਕਤੂਬਰ 6, 2016.
{{cite web}}
: Unknown parameter|dead-url=
ignored (|url-status=
suggested) (help)