ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ
Mr. Punjab.jpg
ਸ਼੍ਰੇਣੀ ਰਿਆਲਟੀ ਸ਼ੋਅ
ਮੂਲ ਬੋਲੀਆਂ ਪੰਜਾਬੀ
ਸੀਜ਼ਨਾਂ ਦੀ ਗਿਣਤੀ 2
ਪਸਾਰਾ
ਮੂਲ ਚੈਨਲ ਪੀ.ਟੀ.ਸੀ. ਪੰਜਾਬੀ

ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋਅ ਹੈ ਜੋ ਕਿ ਪੀ.ਟੀ.ਸੀ. ਪੰਜਾਬੀ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ | ਇਸ ਦੇ ਦੋ ਸੀਜ਼ਨ ਪੂਰੇ ਹੋ ਚੁੱਕੇ ਹਨ ਅਤੇ ਤੀਜਾ ਸੀਜ਼ਨ ਇਸ ਵੇਲੇ ਤਰੱਕੀ ਵਿੱਚ ਹੈ |

ਸੀਜ਼ਨ[ਸੋਧੋ]

ਇਹ ਸ਼ੋਅ ਪੀ.ਟੀ.ਸੀ. ਪੰਜਾਬੀ ਨੈੱਟਵਰਕ ਦੁਆਰਾ ਸਾਲ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸ਼ੋਅ ਪੰਜਾਬ ਦੇ ਨੌਜਵਾਨਾਂ ਵਿੱਚ ਇੱਕ ਵੱਡੀ ਸਫਲਤਾ ਬਣ ਗਿਆ ਹੈ | ਸਾਲ 2014 ਵਿੱਚ ਪਹਿਲੇ ਸੀਜ਼ਨ ਦੀ ਵੱਡੀ ਸਫਲਤਾ ਤੋਂ ਬਾਅਦ, ਇਸ ਨੂੰ ਦੂਜੇ ਸੀਜ਼ਨ ਦੇ ਨਾਲ 2015 ਵਿੱਚ ਵਾਪਸ ਪੰਜਾਬ ਦੇ ਨੌਜਵਾਨਾਂ ਸਾਹਮਣੇ ਪੇਸ਼ ਕੀਤਾ ਗਿਆ | ਅਤੇ ਹੁਣ, ਤੀਜੇ ਸੀਜ਼ਨ ਦੀ ਅਧਿਕਾਰਕ ਖ਼ਬਰ ਵੀ ਪੀ.ਟੀ.ਸੀ. ਪੰਜਾਬੀ ਨੈੱਟਵਰਕ ਵਲੋਂ ਐਲਾਨ ਕਰ ਦਿੱਤੀ ਗਈ ਹੈ |[1][2][3][4]

ਸੀਜ਼ਨ ਸਾਲ ਨੈੱਟਵਰਕ ਮੇਜ਼ਬਾਨ ਉਮੀਦਵਾਰ ਇਨਾਮੀ ਰਾਸ਼ੀ ਜੇਤੂ ਪਹਿਲਾ ਉਪ-ਜੇਤੂ ਦੂਜਾ ਉਪ-ਜੇਤੂ ਥਾਂ
ਜੇਤੂ ਪਹਿਲਾ ਉਪ-ਜੇਤੂ ਦੂਜਾ ਉਪ-ਜੇਤੂ
1 2014 ਪੀ.ਟੀ.ਸੀ. ਪੰਜਾਬੀ ਨਵ ਬਾਜਵਾ, ਕਰਤਾਰ ਚੀਮਾ 18 ਟਾਟਾ ਜੈਸਟ, 2 ਦਿਨ ਦਾ ਦੁਬਈ ਦੌਰਾ ₹50,000 ₹50,000 ਹਰਮਨਵੀਰ ਸਿੰਘ ਬਲਰਾਜ ਸਿੰਘ ਕਹਿਰਾ ਪ੍ਰਿੰਸ ਨਰੂਲਾ ਅਤੇ ਰਮਨਜੀਤ ਸਿੰਘ ਪੰਜਾਬ, ਭਾਰਤ
2 2015 ਪੀ.ਟੀ.ਸੀ. ਪੰਜਾਬੀ 18 ਮਹਿੰਦਰਾ ਟੀ.ਯੂ.ਵੀ. 300, ₹1,00,000 ₹50,000 ₹50,000 ਅਮਨ ਸਿੰਘ ਦੀਪ ਮਨਧੀਰ ਸਿੰਘ ਚਾਹਲ ਰਵਿੰਦਰ ਪਾਵਰ ਪੰਜਾਬ, ਭਾਰਤ

ਹਵਾਲੇ[ਸੋਧੋ]

  1. "Mr Punjab 2015 Auditions amaze Judges". 
  2. "Mr. Punjab 2016 Stardom Redefined Auditions Dates Registration Details Venues Time". ਸਤੰਬਰ 21, 2016. Retrieved ਸਤੰਬਰ 21, 2016.  Check date values in: |access-date=, |date= (help)
  3. "http://www.dekhnews.com/ptc-mr-punjab-auditions-venues-registrations-details/". ਸਤੰਬਰ 21, 2016. Retrieved ਸਤੰਬਰ 21, 2016.  Check date values in: |access-date=, |date= (help); External link in |title= (help)
  4. "PTC Punjabi announces winner of 'Mr. Punjab' '15". ਅਕਤੂਬਰ 6, 2016. Retrieved ਅਕਤੂਬਰ 6, 2016.  Check date values in: |access-date=, |date= (help)

ਬਾਹਰੀ ਕੜੀਆਂ[ਸੋਧੋ]