ਸਮੱਗਰੀ 'ਤੇ ਜਾਓ

ਅਮਨ ਸਿੰਘ ਦੀਪ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਅਮਨ ਸਿੰਘ ਦੀਪ ਦੇ ਉੱਤੇ ਵਿਕੀਪੀਡੀਆ ਲੇਖ ਲਿਖਣ ਦੀ ਕੋਸ਼ਿਸ਼ ਕੀਤੀ ਹੈ
(ਕੋਈ ਫ਼ਰਕ ਨਹੀਂ)

20:38, 13 ਅਕਤੂਬਰ 2016 ਦਾ ਦੁਹਰਾਅ

ਅਮਨ ਸਿੰਘ ਦੀਪ
ਅਮਨ ਸਿੰਘ ਦੀਪ
ਜਨਮ
ਅਮਨਦੀਪ ਸਿੰਘ

Error: Need valid birth date: year, month, day
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਵੈੱਬਸਾਈਟAman Singh Deep

ਅਮਨ ਸਿੰਘ ਦੀਪ, ਜਿਸ ਦਾ ਪੁਰਾਣਾ ਨਾਮ ਅਮਨਦੀਪ ਸਿੰਘ ਸੀ, ਇੱਕ ਭਾਰਤੀ ਅਦਾਕਾਰ, ਮਾਡਲ ਹੈ ਜੋ ਕਿ ਇਬ੍ਰਹਿਮਵਾਲ,ਕਪੂਰਥਲਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ |

ਮੁਢਲਾ ਜੀਵਨ

ਅਮਨ ਨੇ ਆਪਣੀ ਸੈਕੰਡਰੀ ਪੜ੍ਹਾਈ ਜੀ.ਬੀ. ਪਬਲਿਕ ਸਕੂਲ,[1] ਢਿਲਵਾਂ, ਕਪੂਰਥਲਾ ਜ਼ਿਲ੍ਹਾ ਤੋਂ ਅਤੇ ਉੱਚ-ਸੈਕੰਡਰੀ ਪੜ੍ਹਾਈ ਗੁਰੂ ਨਾਨਕ ਪ੍ਰੇਮ ਕਾਰਮਸਰ ਪਬਲਿਕ ਸਕੂਲ, [2] ਨਡਾਲਾ, ਕਪੂਰਥਲਾ ਜ਼ਿਲ੍ਹਾ ਤੋਂ ਕੀਤੀ ਹੈ | ਇਸ ਤੋਂ ਬਾਅਦ ਅਮਨ ਨੇ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਤੋਂ ਬੀ.ਏ. ਵਿਚ ਡਿਗਰੀ ਪ੍ਰਾਪਤ ਕੀਤੀ |

ਨਿਜੀ ਜ਼ਿੰਦਗੀ

ਅਮਨ ਦੇ ਪਿਤਾ ਸਰਦਾਰ ਰਘਬੀਰ ਸਿੰਘ ਅਤੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਹਨ | ਅਮਨ ਦੇ ਦੋ ਜੁੜਵਾ ਭਰਾ - ਦਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੀ ਹਨ |

ਕਰੀਅਰ

ਅਮਨ ਨੇ ਆਪਣੇ ਕਰਿਅਰ ਦੀ ਸ਼ੁਰੂ ਆਤ ਪੀ.ਟੀ.ਸੀ. ਪੰਜਾਬੀ ਦੇ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋਅ, ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਤੋਂ ਕੀਤੀ ਹੈ | ਅਮਨ ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ 2015 ਦਾ ਜੇਤੂ ਹੈ | [1][2][3][4][5][6]

ਹਵਾਲੇ

  1. "23 हजार युवाओं को मात दे िमस्टर पंजाब बना अमनदीप". ਜਨੁਅਰੀ 25, 2016. Retrieved ਜਨੁਅਰੀ 25, 2016. {{cite web}}: Check date values in: |accessdate= and |date= (help)
  2. "'ਮਿਸਟਰ ਪੰਜਾਬ' ਜੇਤੂ ਅਮਨਦੀਪ ਦਾ ਨਡਾਲਾ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ (ਤਸਵੀਰਾਂ)". ਜਨੁਅਰੀ 25, 2016. Retrieved ਜਨੁਅਰੀ 25, 2016. {{cite web}}: Check date values in: |accessdate= and |date= (help)
  3. "ਕਪੂਰਥਲਾ ਦਾ ਅਮਨਦੀਪ ਸਿੰਘ ਬਣਿਆ ਮਿਸਟਰ ਪੰਜਾਬ". ਜਨੁਅਰੀ 25, 2016. Retrieved ਜਨੁਅਰੀ 25, 2016. {{cite web}}: Check date values in: |accessdate= and |date= (help)
  4. "PTC Punjabi announces winner of 'Mr. Punjab' '15". ਅਕਤੂਬਰ 13, 2016. Retrieved ਅਕਤੂਬਰ 13, 2016.
  5. "PTC Mr. Punjab 2015 Grand Finale Winner Name AMAN SINGH DEEP 23 Jan 2016 Results Performances". ਜਨੁਅਰੀ 23, 2016. Retrieved ਜਨੁਅਰੀ 23, 2016. {{cite web}}: Check date values in: |accessdate= and |date= (help)
  6. "Mr Punjab 2015 Winner Aman Singh Deep Photo PTC Punjabi". ਜਨੁਅਰੀ 23, 2016. Retrieved ਜਨੁਅਰੀ 23, 2016. {{cite web}}: Check date values in: |accessdate= and |date= (help)

ਬਾਹਰੀ ਕੜੀਆਂ