ਸਮੱਗਰੀ 'ਤੇ ਜਾਓ

ਫਾਤਿਮਾ ਇਫੰਦੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Fatima Effendi" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

14:25, 12 ਅਪਰੈਲ 2017 ਦਾ ਦੁਹਰਾਅ

ਫਾਤਿਮਾ ੲਿਫੰਦੀ (ਜਨਮ 17 ਦਿਸੰਬਰ 1989) ੲਿਕ ਪਾਕਿਸਤਾਨੀ ਮਾਡਲ ਅਤੇ ਅਦਕਾਰਾ ਹੈ। ੳੁਸਨੇ ਮਨ-ਓ-ਸਲਵਾ ਵਿਚ ਕੰਮ ਕੀਤਾ ਹੈ।[1][2]

ਨਿਜੀ ਜੀਵਨ

ਫਾਤਿਮਾ ਦਾ ਜਨਮ ਕਰਾਚੀ ਵਿਚ ਹੋੲਿਅਾ ਸੀ। ੳੁਸਦੀ ਮਾਂ ਫੌਜ਼ੀਅਾ ਮੁਸ਼ਤਾਕ ਵੀ ੲਿਕ ਅਦਾਕਾਰਾ ਸੀ।

ੳੁਸਨੇ ਕੰਵਰ ਅਰਸਾਲਾਨ ਨਾਲ 17 ਨਵੰਬਰ 2012 ਨੂੰ ਕੀਤਾ ਸੀ। 

ਫਿਲਮੋਗਰਾਫੀ

ਟੈਲੀਵਿਜਨ

  • ਚਲ ਝੂਠੀ PTV (2001)
  • ਦਾਮ-ੲੇ-ਰਸਾੲੀ (PTV) (2001)
  • ਮਨ-ਓ-ਸਲਵਾ (Hum TV) (2009)
  • ਮੇਰੀ ਅਨਸੁਨੀ ਕਹਾਨੀ (Hum TV) (2009)
  • ਸਾਂਦਲ Geo TV (2009)
  • ਮੇਰੀ ਜ਼ਾਤ ਜ਼ੱਰਾ-ੲੇ-ਬੇਨਿਸ਼ਾਨ (Geo TV) (2010)
  • ਮਾਸੀ ਅੋਰ ਮਲਕਾ (Geo TV)
  • ਗੁੰਮਸ਼ੁਦਾ (PTV)
  • ਲੜਕੀਅਾਂ ਮੁਹੱਲੇ ਕੀ (Hum TV) (2010)
  • ਸ਼ਹਿਰ-ੲੇ-ਦਿਲ ਕੇ ਦਰਵਾਜੇ (Ary Digital)
  • ਜੀਵੇ ਜੀਵੇ ਪਾਕਿਸਤਾਨ (TVOne)
  • ਬਾਜੀ (PTV)
  • ਸੋਚਾ ਨਾ ਥਾ (ARY Digital)
  • ਅੋਰਤ ਕਾ ਘਰ ਕੌਨਸਾ (PTV)
  • ਪੁਲ ਸਿਰਾਤ (ARY) (2011)
  • ਕੁਛ ਕਮੀ ਸੀ ਹੈ (Geo TV)
  • ੲਿਸ਼ਕ ੲਿਬਾਦਤ (Geo TV) (2010-2011)
  • ਕਾਸ਼ ਮੈਂ ਤੇਰੀ ਬੇਟੀ ਨਾ ਹੋਤੀ (Geo TV) (2011–2012)
  • ਕਾਸ਼ ਮੈਂ ਤੇਰੀ ਬੇਟੀ ਨਾ ਹੋਤੀ 2 (Geo TV) (2011)
  • ਅੈਕਸਟਰਾਸ (ਦਾ ਮੈਂਗੋ ਪੀਪਲ) (Hum TV) (2011)
  • ਸ਼ਬ-ੲੇ-ਗਮ (Hum TV) (2013)
  • ਦਰਬਦਰ ਤੇਰੇ ਲੀੲੇ (Hum TV) (2014-2015)
  • ਮੈਡਅੈਡਵੈਂਚਰਸ ਸੀਜ਼ਨ 2 (ary digital ) (2015)
  • ਜ਼ੋਰੂ ਕਾ ਗੁਲਾਮ (Geo TV) (2016)
  • ਮੰਝਦਾਰ Geo Tv (2016-PRESENT)

ਹਵਾਲੇ

  1. "Style". Karachi. Retrieved 2 November 2013. {{cite web}}: |archive-date= requires |archive-url= (help); |first= missing |last= (help)|first1= missing |last1= in Authors list (help)
  2. "Fatima". Retrieved 2 November 2013. {{cite web}}: |archive-date= requires |archive-url= (help); |first= missing |last= (help)|first1= missing |last1= in Authors list (help)