ਫਾਤਿਮਾ ਇਫੰਦੀ
ਦਿੱਖ
ਫਾਤਿਮਾ ਇਫੰਦੀ (ਜਨਮ 17 ਦਿਸੰਬਰ 1989) ਇੱਕ ਪਾਕਿਸਤਾਨੀ ਮਾਡਲ ਅਤੇ ਅਦਕਾਰਾ ਹੈ। ਉਸਨੇ ਮਨ-ਓ-ਸਲਵਾ ਵਿੱਚ ਕੰਮ ਕੀਤਾ ਹੈ।[1][2]
ਨਿੱਜੀ ਜੀਵਨ
[ਸੋਧੋ]ਫਾਤਿਮਾ ਦਾ ਜਨਮ ਕਰਾਚੀ ਵਿੱਚ ਹੋਇਆ ਸੀ। ਉਸਦੀ ਮਾਂ ਫੌਜ਼ੀਆ ਮੁਸ਼ਤਾਕ ਵੀ ਇੱਕ ਅਦਾਕਾਰਾ ਸੀ।
ਉਸਨੇ ਕੰਵਰ ਅਰਸਾਲਾਨ ਨਾਲ 17 ਨਵੰਬਰ 2012 ਨੂੰ ਕੀਤਾ ਸੀ।
ਕਰੀਅਰ
[ਸੋਧੋ]ਐਫੇਂਡੀ ਵਰਤਮਾਨ ਵਿੱਚ, ਕਰਾਚੀ ਵਿੱਚ ਫੈਸ਼ਨ ਡਿਜ਼ਾਈਨ ਵਿੱਚ ਬੈਚਲਰ ਦੀ ਡਿਗਰੀ ਲਈ ਪੜ੍ਹ ਰਹੀ ਹੈ।[3][4] ਉਸਨੇ 2001 ਵਿੱਚ ਇੱਕ ਬਾਲ ਅਭਿਨੇਤਰੀ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[5][6] ਉਸਨੇ ਕੰਵਰ ਅਰਸਲਾਨ ਨਾਲ 'ਕਾਸ਼ ਮਾਈ ਤੇਰੀ ਬੇਟੀ ਨਾ ਹੋਤੀ' ਵਿੱਚ ਵੀ ਪ੍ਰਦਰਸ਼ਨ ਕੀਤਾ।[1]
ਫ਼ਿਲਮੋਗ੍ਰਾਫੀ
[ਸੋਧੋ]ਟੈਲੀਵਿਜਨ
[ਸੋਧੋ]- ਚਲ ਝੂਠੀ PTV (2001)
- ਦਾਮ-ਏ-ਰਸਾਈ (PTV) (2001)
- ਮਨ-ਓ-ਸਲਵਾ (Hum TV) (2009)
- ਮੇਰੀ ਅਨਸੁਨੀ ਕਹਾਨੀ (Hum TV) (2009)
- ਸਾਂਦਲ Geo TV (2009)
- ਮੇਰੀ ਜ਼ਾਤ ਜ਼ੱਰਾ-ਏ-ਬੇਨਿਸ਼ਾਨ (Geo TV) (2010)
- ਮਾਸੀ ਅੋਰ ਮਲਕਾ (Geo TV)
- ਗੁੰਮਸ਼ੁਦਾ (PTV)
- ਲੜਕੀਆਂ ਮੁਹੱਲੇ ਕੀ (Hum TV) (2010)
- ਸ਼ਹਿਰ-ਏ-ਦਿਲ ਕੇ ਦਰਵਾਜੇ (Ary Digital)
- ਜੀਵੇ ਜੀਵੇ ਪਾਕਿਸਤਾਨ (TVOne)
- ਬਾਜੀ (PTV)
- ਸੋਚਾ ਨਾ ਥਾ (ARY Digital)
- ਔਰਤ ਕਾ ਘਰ ਕੌਨਸਾ (PTV)
- ਪੁਲ ਸਿਰਾਤ (ARY) (2011)
- ਕੁਛ ਕਮੀ ਸੀ ਹੈ (Geo TV)
- ਇਸ਼ਕ ਇਬਾਦਤ (Geo TV) (2010-2011)
- ਕਾਸ਼ ਮੈਂ ਤੇਰੀ ਬੇਟੀ ਨਾ ਹੋਤੀ (Geo TV) (2011–2012)
- ਕਾਸ਼ ਮੈਂ ਤੇਰੀ ਬੇਟੀ ਨਾ ਹੋਤੀ 2 (Geo TV) (2011)
- ਐਕਸਟਰਾਸ (ਦਾ ਮੈਂਗੋ ਪੀਪਲ) (Hum TV) (2011)
- ਸ਼ਬ-ਏ-ਗਮ (Hum TV) (2013)
- ਦਰਬਦਰ ਤੇਰੇ ਲੀਏ (Hum TV) (2014-2015)
- ਮੈਡਐਡਵੈਂਚਰਸ ਸੀਜ਼ਨ 2 (ary digital) (2015)
- ਜ਼ੋਰੂ ਕਾ ਗੁਲਾਮ (Geo TV) (2016)
- ਮੰਝਦਾਰ Geo Tv (2016-PRESENT)
ਟੈਲੀਫ਼ਿਲਮਾਂ
[ਸੋਧੋ]- ਦੂਲ੍ਹਾ ਭਾਈ (ਹਮ ਟੀਵੀ) (2008)
- ਤੁਮ ਸੇ ਕਿਸੇ ਕਹੂੰ (ਹਮ ਟੀਵੀ) (2009)
- ਰਾਜੂ ਚਾਚਾ ਬਨ ਗਏ ਜੈਂਟਲਮੈਨ (ਹਮ ਟੀਵੀ) (2010)
- ਚਲ ਝੂਠੀ (ਹਮ ਟੀਵੀ) (2010)
- ਆਚੇ ਕੀ ਲੜਕੀ (ਹਮ ਟੀਵੀ) (2010)
- ਪੱਪੂ ਕੀ ਪੜੋਸਨ (ਹਮ ਟੀਵੀ) (2011)
- ਏ ਕੌਣ ਸਾ ਡਾਇਰ ਹੈ (ਹਮ ਟੀਵੀ) (2011)
- ਸ਼ਾਦੀ ਕਾ ਲੱਡੂ - ਮੇਰਾ ਟੀਚਰ ਮੇਰਾ ਸ਼ੌਹਰ (ਐਕਸਪ੍ਰੈਸ ਇੰਟਰਟੇਨਮੈਂਟ) (2011)
- ਕੱਟਵੀ ਚਾਟ (ਏਆਰਆਈ ਡਿਜ਼ੀਟਲ) (2015)
ਹਵਾਲੇ
[ਸੋਧੋ]- ↑ 1.0 1.1 "Style". Karachi. Retrieved 2 November 2013.
{{cite web}}
:|archive-date=
requires|archive-url=
(help);|first=
missing|last=
(help)|first1=
missing|last1=
in Authors list (help) - ↑ "Fatima". Retrieved 2 November 2013.
{{cite web}}
:|archive-date=
requires|archive-url=
(help);|first=
missing|last=
(help)|first1=
missing|last1=
in Authors list (help) - ↑ "Women feel a sense of achievement when they break another woman's home: Fatima Effendi". Tribune.pk. July 3, 2020.
- ↑ "Fatima Effendi Biography, Dramas". Moviesplatter. July 4, 2020.[permanent dead link]
- ↑ "Fatima Effendi Biography". July 5, 2020.
- ↑ "In Review: Fatima Effendi's portrayal of the selfish Ayeza keeps Paimanay afloat". HIP. July 8, 2020. Archived from the original on ਅਕਤੂਬਰ 1, 2022. Retrieved ਅਕਤੂਬਰ 20, 2022.