ਸਮੱਗਰੀ 'ਤੇ ਜਾਓ

ਜਾਵੇਦ ਅਲੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox musical artist | name = ਜਾਵੇਦ ਅਲੀ | image = Javed Ali graces musical concert ‘Rehmatein-3’.j..." ਨਾਲ਼ ਸਫ਼ਾ ਬਣਾਇਆ
 
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਕੀਰ 15: ਲਕੀਰ 15:
}}
}}


'''ਜਾਵੇਦ ਅਲੀ''' ([[ਹਿੰਦੀ ਭਾਸ਼ਾ|ਹਿੰਦੀ]]: जावेद अली, [[ਉਰਦੂ ਭਾਸ਼ਾ|ਉਰਦੂ]]: جاوید علی‬‎, ਜਨਮ 5 ਜੁਲਾੲੀ 1982) ਇੱਕ ਭਾਰਤੀ ਪਲੇਅਬੈਕ ਗਾਇਕ ਹੈ ਜੋ ਸਾਲ 2000 ਤੋਂ ਹਿੰਦੀ ਫਿਲਮਾਂ ਵਿੱਚ ਗਾ ਰਿਹਾ ਹੈ। ਉਹ ਹਿੰਦੀ, ਬੰਗਾਲੀ, ਓਡੀਆ, ਕੰਨੜ, ਤਮਿਲ, ਤੇਲਗੂ, ਮਰਾਠੀ ਅਤੇ ਅਸਾਮੀ ਵਰਗੀਆਂ ਭਾਸ਼ਾਵਾਂ ਵਿੱੱਚ ਪਲੇਬੈਕ ਗਾਇਕ ਵਜੋਂ ਕੰਮ ਕਰਦਾ ਹੈ। ਜਾਵੇਦ ਨੂੰ ''ਨਕਾਬ'' ਫਿਲਮ ਦੇ ਗਾਣੇ ''ਏਕ ਦਿਨ ਤੇਰੀ ਰਾਹੋਂ ਮੇਂ'' ਤੋਂ ਪ੍ਰਸਿੱਧੀ ਪ੍ਰਾਪਤ ਹੋਈ ਸੀ। ਇਸਤੋਂ ਬਾਅਦ ਉਸਨੇ ਲਗਾਤਾਰ ਹਿੱਟ ਫਿਲਮਾਂ ਵਿੱੱਚ ਗਾਣੇ ਗਾਏ। ਉਹ [[ਜ਼ੀ ਟੀਵੀ]] ਦੇੇ ਸ਼ੋਅ ''ਸਾ ਰੇ ਗਾ ਮਾ ਪਾ ਲਿਲ ਚੈਂਪ 2011'' ਵਿੱਚ ਜੱਜ ਵੀ ਰਿਹਾ ਹੈ। ਜਾਵੇਦ ਅਲੀ ਨੇ ਜ਼ੀ ਟੀ.ਵੀ. ਦੇ ਗਾਇਕੀ ਰਿਐਲਿਟੀ ਸ਼ੋਅ ''ਸਾ ਰੇ ਗਾ ਮਾ ਪਾ 2012'' ਦੀ ਮੇਜ਼ਬਾਨੀ ਵੀ ਕੀਤੀ।<ref>{{cite news|url=http://timesofindia.indiatimes.com/entertainment/hindi/music/news/Javed-Ali-Sufi-music-has-the-power-to-overcome-social-tensions/articleshow/52549770.cms|title=Javed Ali: Sufi music has the power to overcome social tensions|date=2 June 2016|work=The Times of India}}</ref><ref>{{cite news|url=http://www.hindustantimes.com/music/a-film-is-made-for-actors-not-for-singers-javed-ali/story-0rqJW1wrV1gOGajpaeFU1N.html|title=A film is made for actors, not for singers: Javed Ali|date=13 August 2013|work=Hindustan Times}}</ref><ref>{{cite news|url=http://timesofindia.indiatimes.com/entertainment/hindi/music/news/Javed-Ali-I-have-never-faced-any-discrimination/articleshow/50043666.cms|title=Javed Ali: I have never faced any discrimination|date=5 December 2015|work=The Times of India}}</ref><ref>{{cite news|url=http://timesofindia.indiatimes.com/city/kolkata/javed-ali-inetrview/articleshow/53907653.cms|title=I can never hurt anyone: Javed Ali|date=19 August 2016|work=The Times of India}}</ref><ref>{{cite news|url=http://timesofindia.indiatimes.com/entertainment/hindi/music/news/All-my-hits-were-offered-to-me-when-I-was-on-leave-Javed-Ali/articleshow/21142499.cms|title=All my hits were offered to me when I was ‘on leave’: Javed Ali|date=19 July 2013|work=The Times of India}}</ref><ref>{{cite news|url=http://www.thehindu.com/features/metroplus/notes-from-his-heart-javed-ali-on-his-musical-journey/article8014050.ece|title=Notes From His Heart: Javed Ali on his Musical Journey|date=21 December 2015|work=The Hindu}}</ref><ref>{{cite news|url=http://www.dailypioneer.com/sunday-edition/agenda/cover-story/javed-ali-unplugged.html|title=JAVED ALI UNPLUGGED|date=9 November 2014|work=The Pioneer}}</ref><ref>{{cite news|url=http://bollyspice.com/singer-javed-ali-talks-ar-rahman-and-all-things-gaana-in-this-exclusive-interview/|title=Singer Javed Ali talks AR Rahman and all things gaana in this exclusive interview!|date=9 August 2015|work=bollyspice.com}}</ref><ref>{{cite news|url=http://www.radioandmusic.com/content/editorial/just-talk/javed-ali-new-breed-singers-want-instant-fame|title=Javed Ali: "New breed of singers want instant fame"|date=27 June 2012|work=radioandmusic.com}}</ref><ref>{{cite news|url=http://www.sify.com/movies/i-want-to-sing-for-srk-javed-ali-news-bollywood-mhcqknhgchdsi.html|title=I want to sing for SRK: Javed Ali|date=2 July 2012|work=sify.com}}</ref><ref>{{cite news|url=http://www.hindustantimes.com/music/i-am-very-fond-of-edm-javed-ali/stor-kwamqpkUSzb7aunhki8TnI.html|title=Did you know that Javed Ali is ‘very fond of EDM?’|date=9 October 2015|work=Hindustan Times}}</ref><ref>{{cite news|url=http://timesofindia.indiatimes.com/tv/news/hindi/Javed-Ali-sings-for-a-TV-show/articleshow/49846218.cms|title=Javed Ali sings for a TV show|date=19 November 2015|work=The Times of India}}</ref><ref>{{cite news|url=http://timesofindia.indiatimes.com/entertainment/hindi/music/news/Bollywood-singers-cant-be-complacent-Javed-Ali/articleshow/21484587.cms|title=Bollywood singers can’t be complacent: Javed Ali|date=31 July 2013|work=The Times of India}}</ref><ref>{{cite news|url=http://www.thehindu.com/features/metroplus/music-for-peace/article8677864.ece|title=Music for peace: Javed Ali reflects on his favourite numbers and the value of Sufi music|date=1 June 2016|work=The Hindu}}</ref><ref>{{cite news|url=http://mediainfoline.com/music/javed-ali-at-the-5th-veda-session-at-whistling-woods-international/|title=Javed Ali At The 5th Veda Session At Whistling Woods International|date=21 October 2016|work=mediainfoline.com}}</ref><ref>{{cite web|url=http://www.bollywood.com/musically-yours-javed-ali|title=Musically Yours: Javed Ali|work=bollywood.com}}</ref>
'''ਜਾਵੇਦ ਅਲੀ''' ([[ਹਿੰਦੀ ਭਾਸ਼ਾ|ਹਿੰਦੀ]]: जावेद अली, [[ਉਰਦੂ ਭਾਸ਼ਾ|ਉਰਦੂ]]: جاوید علی‬‎, ਜਨਮ 5 ਜੁਲਾੲੀ 1982) ਇੱਕ ਭਾਰਤੀ ਪਲੇਅਬੈਕ ਗਾਇਕ ਹੈ ਜੋ ਸਾਲ 2000 ਤੋਂ ਹਿੰਦੀ ਫਿਲਮਾਂ ਵਿੱਚ ਗਾ ਰਿਹਾ ਹੈ।


==ਹਵਾਲੇ==
==ਹਵਾਲੇ==

11:53, 3 ਅਗਸਤ 2018 ਦਾ ਦੁਹਰਾਅ

ਜਾਵੇਦ ਅਲੀ
ਜਾਵੇਦ ਅਲੀ
2017 ਵਿੱਚ ਅਲੀ
ਜਾਣਕਾਰੀ
ਜਨਮ ਦਾ ਨਾਮਜਾਵੇਦ ਹੁਸੈਨ
ਜਨਮ (1982-07-05) 5 ਜੁਲਾਈ 1982 (ਉਮਰ 41)
ਦਿੱਲੀ, ਭਾਰਤ
ਵੰਨਗੀ(ਆਂ)ਪਿਠਵਰਤੀ ਗਾਇਕ
ਕਿੱਤਾਪਲੇਬੈਕ ਸਿੰਗਰ,
ਲਾਈਵ ਪਰਫਾਰਮਰ,
ਟੈਲੀਵਿਜ਼ਨ ਮੇਜ਼ਬਾਨ,
ਗਾਇਕੀ ਦੇ ਰਿਐਲਿਟੀ ਸ਼ੋਅਾਂ ਦਾ ਜੱਜ
ਸਾਲ ਸਰਗਰਮ2000–ਹੁਣ ਤੱਕ
ਵੈਂਬਸਾਈਟJavedAli.in

ਜਾਵੇਦ ਅਲੀ (ਹਿੰਦੀ: जावेद अली, ਉਰਦੂ: جاوید علی‬‎, ਜਨਮ 5 ਜੁਲਾੲੀ 1982) ਇੱਕ ਭਾਰਤੀ ਪਲੇਅਬੈਕ ਗਾਇਕ ਹੈ ਜੋ ਸਾਲ 2000 ਤੋਂ ਹਿੰਦੀ ਫਿਲਮਾਂ ਵਿੱਚ ਗਾ ਰਿਹਾ ਹੈ। ਉਹ ਹਿੰਦੀ, ਬੰਗਾਲੀ, ਓਡੀਆ, ਕੰਨੜ, ਤਮਿਲ, ਤੇਲਗੂ, ਮਰਾਠੀ ਅਤੇ ਅਸਾਮੀ ਵਰਗੀਆਂ ਭਾਸ਼ਾਵਾਂ ਵਿੱੱਚ ਪਲੇਬੈਕ ਗਾਇਕ ਵਜੋਂ ਕੰਮ ਕਰਦਾ ਹੈ। ਜਾਵੇਦ ਨੂੰ ਨਕਾਬ ਫਿਲਮ ਦੇ ਗਾਣੇ ਏਕ ਦਿਨ ਤੇਰੀ ਰਾਹੋਂ ਮੇਂ ਤੋਂ ਪ੍ਰਸਿੱਧੀ ਪ੍ਰਾਪਤ ਹੋਈ ਸੀ। ਇਸਤੋਂ ਬਾਅਦ ਉਸਨੇ ਲਗਾਤਾਰ ਹਿੱਟ ਫਿਲਮਾਂ ਵਿੱੱਚ ਗਾਣੇ ਗਾਏ। ਉਹ ਜ਼ੀ ਟੀਵੀ ਦੇੇ ਸ਼ੋਅ ਸਾ ਰੇ ਗਾ ਮਾ ਪਾ ਲਿਲ ਚੈਂਪ 2011 ਵਿੱਚ ਜੱਜ ਵੀ ਰਿਹਾ ਹੈ। ਜਾਵੇਦ ਅਲੀ ਨੇ ਜ਼ੀ ਟੀ.ਵੀ. ਦੇ ਗਾਇਕੀ ਰਿਐਲਿਟੀ ਸ਼ੋਅ ਸਾ ਰੇ ਗਾ ਮਾ ਪਾ 2012 ਦੀ ਮੇਜ਼ਬਾਨੀ ਵੀ ਕੀਤੀ।[1][2][3][4][5][6][7][8][9][10][11][12][13][14][15][16]

ਹਵਾਲੇ

  1. "Javed Ali: Sufi music has the power to overcome social tensions". The Times of India. 2 June 2016.
  2. "A film is made for actors, not for singers: Javed Ali". Hindustan Times. 13 August 2013.
  3. "Javed Ali: I have never faced any discrimination". The Times of India. 5 December 2015.
  4. "I can never hurt anyone: Javed Ali". The Times of India. 19 August 2016.
  5. "All my hits were offered to me when I was 'on leave': Javed Ali". The Times of India. 19 July 2013.
  6. "Notes From His Heart: Javed Ali on his Musical Journey". The Hindu. 21 December 2015.
  7. "JAVED ALI UNPLUGGED". The Pioneer. 9 November 2014.
  8. "Singer Javed Ali talks AR Rahman and all things gaana in this exclusive interview!". bollyspice.com. 9 August 2015.
  9. "Javed Ali: "New breed of singers want instant fame"". radioandmusic.com. 27 June 2012.
  10. "I want to sing for SRK: Javed Ali". sify.com. 2 July 2012.
  11. "Did you know that Javed Ali is 'very fond of EDM?'". Hindustan Times. 9 October 2015.
  12. "Javed Ali sings for a TV show". The Times of India. 19 November 2015.
  13. "Bollywood singers can't be complacent: Javed Ali". The Times of India. 31 July 2013.
  14. "Music for peace: Javed Ali reflects on his favourite numbers and the value of Sufi music". The Hindu. 1 June 2016.
  15. "Javed Ali At The 5th Veda Session At Whistling Woods International". mediainfoline.com. 21 October 2016.
  16. "Musically Yours: Javed Ali". bollywood.com.