ਸਮੱਗਰੀ 'ਤੇ ਜਾਓ

ਅਨਮੋਲ ਕੇ. ਸੀ.: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Anmol K.C." ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

08:47, 1 ਨਵੰਬਰ 2018 ਦਾ ਦੁਹਰਾਅ

ਅਨਮੋਲ ਕੇ. ਸੀ. (Nepali: अनमोल के.सी.) ਇੱਕ ਨੇਪਾਲੀ ਅਦਾਕਾਰ ਅਤੇ ਨਿਰਮਾਤਾ ਹੈ ਜੋ ਨੇਪਾਲੀ ਫਿਲਮ ਉਦਯੋਗ ਵਿੱਚ ਅਾਪਣੇ ਕੰਮ ਲੲੀ ਜਾਣਿਅਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ੳੁਹ ਕਠਮੰਡੂ, ਨੇਪਾਲ ਵਿਖੇ ਰਹਿ ਰਿਹਾ ਹੈ।, ਨੈਸ਼ਨਲ ਅਦਾਕਾਰ ਰੀਜਨ ਬਾਲਾ ਤੋਂ ਪ੍ਰੇਰਿਤ ਅਨਮੋਲ ਨੇ ਜੈਰੀ[1] ਡਰੀਮਜ਼, ਗਜਾਲੂ ਅਤੇ ਕਰੀ ਵਰਗਿਅਾਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।.ਉਸ ਨੇ 2013 ਵਿੱਚ ਫਿਲਮ ਹੋਸਟਲ ਰਾਂਹੀਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਕੀਤੀ, ਜੋ ਕਿ ਵਪਾਰਿਕ ਤੌਰ 'ਤੇ ਕਾਮਯਾਬ ਰਹੀ।ਆਧੁਨਿਕ ਨੇਪਾਲੀ ਫਿਲਮ ਇੰਡਸਟਰੀ ਵਿੱਚ ਪ੍ਰਸਿੱਧ ਅਤੇ ਕਈ ਪੁਰਸਕਾਰ ਪ੍ਰਾਪਤ ਕਰਨ ਵਾਲਾ, ਕੇ.ਕੇ. ਨੇਪਾਲ ਵਿੱਚ ਸਭ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਨ ਵਾਲੇ ਅਤੇ ਵਪਾਰਕ ਸਫਲ ਅਭਿਨੇਤਾਵਾਂ ਵਿਚੋਂ ਇੱਕ ਹੈ।[2] ਨੇਪਾਲ ਅਤੇ ਦੁਨੀਆ ਭਰ ਵਿੱਚ ਵੱਸਦੇ ਨੇਪਾਲੀਅਾਂ ਵਿੱਚ ੳੁਸਦੇ ਬਹੁਤ ਪ੍ਰਸ਼ੰਸ਼ਕ ਹਨ। ਉਹ ਨੇਪਾਲੀ ਫਿਲਮ ਦੇ ਇਤਿਹਾਸ ਵਿੱਚ ਇਕੋ ਅਦਾਕਾਰ ਹੈ ਜਿਸ ਦੀਅਾਂ ਫਿਲਮਾਂ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਵਪਾਰਿਕ ਤੌਰ'ਤੇ ਸਫ਼ਲਤਾਪੂਰਵਕ ਰਹੀਅਾਂ ਹਨ।

ਫਿਲਮਾਂ


ਜਿਹੜੀਅਾਂ ਫਿਲਮਾਂ ਅਜੇ ਰਿਲੀਜ਼ ਨਹੀਂ ਹੋੲੀਅਾਂ
Documentary release ਦਸਤਾਵੇਜ਼ੀ ਰੀਲਿਜ਼
ਸਾਲ ਫਿਲਮ ਭੂਮਿਕਾ ਨਿਰਦੇਸ਼ਕ ਨੋਟ
2008 ਸੁਪਰਸਟਾਰ - ਗਾੲਿਕ As a producer
2012ਸਾਥੀ ਮਾ ਟਿਮਰੋ - ਮਹਿਮਾਨ ਭੂਮਿਕਾ
2013 ਹੋਸਟਲ ਆਦਿਤਿਆ ਬਿਕਰਮ ਰਾਣਾ ਹੇਮ ਰਾਜ ਬੀ ਸੀ
2014 ਜੈਰੀ Jerry J.B. Rana ਹੇਮ ਰਾਜ ਬੀ ਸੀ
2016 ਡਰੀਮਜ਼ Aveer Bhuwan K.C
2016 Gajalu Aarav Hem Raj BC
2016 Ma Ta Timrai Hoon - As a producer
2018 Kri Abhay Surendra Paudel As an actor; charged रु20 lakhs
2019 Captain Ishan Diwakar Bhattrai Based On Footballer Bharat Khawas Life[3]

[4]

2020 A Mero Hajur 3 Jharana Thapa
2020 Bachelor Bunty Bunty Milan Chams

References

  1. MyRepublica Staff (November 14, 2014). "5 things about Anmol K.C." Myrepublica.com. Retrieved November 27, 2014.
  2. "Anmol KC Biography". BioFamous.
  3. "Anmol KC – Highest Paid Nepali Actor". movies.channelnepal.com.
  4. "Kesar Nepali Movie Announced with Anmol KC". nepalimovieshub.com. Archived from the original on 25 March 2016. Retrieved 23 March 2016. {{cite web}}: |archive-date= / |archive-url= timestamp mismatch; 21 ਅਗਸਤ 2016 suggested (help)