ਸਮੱਗਰੀ 'ਤੇ ਜਾਓ

ਆਰਟ+ਫੈਮੀਨਿਜ਼ਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Art+Feminism" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

15:59, 11 ਮਾਰਚ 2019 ਦਾ ਦੁਹਰਾਅ

Art+Feminism
ਹਾਲਤActive
ਵਾਰਵਾਰਤਾAnnually
ਟਿਕਾਣਾ70 venues in 17 countries (2015)
ਸਰਗਰਮੀ ਦੇ ਸਾਲ10
ਸਥਾਪਨਾਫਰਵਰੀ 1, 2014 (2014-02-01)
ਸਭ ਤੋਂ ਹਾਲੀਆਮਾਰਚ 11, 2017 (2017-03-11)
ਹਾਜ਼ਰੀ1,300 (2015)
Organized bySiân Evans
Jacqueline Mabey
Michael Mandiberg
Laurel Ptak
ਵੈੱਬਸਾਈਟ
https://www.artandfeminism.org

ਆਰਟ ਐਂਡ ਫੈਮੀਨਿਜ਼ਮ (ਢੰਗ ਆਰਟ +ਫੈਮੀਨਿਜ਼ਮ) ਇੱਕ ਸਾਲਾਨਾ ਵਿਸ਼ਵ-ਵਿਆਪੀ ਐਡਿਟ-ਏ-ਥਾਨ ਹੈ ਜਿਸ ਦੌਰਾਨ ਵਿਕੀਪੀਡੀਆ 'ਤੇ ਕਲਾਕਾਰ ਔਰਤਾਂ ਬਾਰੇ ਸਮੱਗਰੀ ਸ਼ਾਮਿਲ ਕੀਤੀ ਜਾਂਦੀ ਹੈ। ਇਹ ਪ੍ਰਾਜੈਕਟ ਸਿਆਨ ਐਵਨਜ਼, ਜੈਕਲੀਨ ਮੈਬੇ, ਮਾਈਕਲ ਮੰਦੀਬਰਗ ਅਤੇ ਲੌਰਲ ਪਟਾਕ ਦੁਆਰਾ ਸ਼ੁਰੂ ਕੀਤਾ ਗਿਆ,[1] ਜਿਸ ਦਾ ਮਕਸਦ ਵਿਕੀਪੀਡੀਆ 'ਤੇ ਲਗਾਤਾਰ ਹੋ ਰਹੇ ਵਿਤਕਰੇ ਨੂੰ ਖਤਮ ਕਰਨਾ ਹੈ, ਕਿਉਂਕਿ ਵਿਕੀਪੀਡੀਆ 'ਤੇ ਮਰਦਾਂ ਦੁਆਰਾ ਮਰਦਾਂ ਬਾਰੇ ਲਿਖਿਆ ਜਾਂਦਾ ਰਿਹਾ ਹੈ।[2]

2014 ਵਿੱਚ, ਆਰਟ+ਫੈਮੀਨਿਜ਼ਮ ਦੀ ਉਦਘਾਟਨੀ ਮੁਹਿੰਮ ਨੇ 30 ਅਲੱਗ-ਅਲੱਗ ਪ੍ਰੋਗਰਾਮਾਂ 'ਤੇ 600 ਵਾਲੰਟੀਅਰਾਂ ਨੂੰ ਆਕਰਸ਼ਿਤ ਕੀਤਾ।[1][2] ਅਗਲੇ ਸਾਲ, ਚਾਰ ਮਹਾਂਦੀਪਾਂ ਦੇ, 17 ਦੇਸ਼ਾਂ 'ਚ 1,400 ਵਾਲੰਟੀਅਰਾਂ ਨੇ 70 ਪ੍ਰੋਗਰਾਮਾਂ ਦਾ ਆਯੋਜਨ ਕੀਤਾ।[1]

ਸਥਾਪਤੀ

ਆਰਟ+ਫੈਮੀਨਿਜ਼ਮ (ਕਲਾ + ਨਾਰੀਵਾਦ) ਉਦੋਂ ਸ਼ੁਰੂ ਹੋਇਆ ਜਦੋਂ ਆਰਟਸਟਰ ਲਾਈਬ੍ਰੇਰੀਅਨ ਸਿਆਨ ਇਵਾਨਸ ਨੇ ਔਰਤਾਂ ਅਤੇ ਕਲਾ ਲਈ ਇੱਕ ਪ੍ਰੋਜੈਕਟ ਆਰਟ ਲਾਈਬ੍ਰੇਰੀਜ਼ ਸੋਸਾਇਟੀ ਆਫ ਨਾਰਥ ਅਮਰੀਕਾ ਸ਼ੁਰੂ ਕੀਤਾ।[3] ਇਵਾਨਸ ਨੇ ਆਪਣੇ ਸਾਥੀ ਜੈਕਲੀਨ ਮੈਬੇ ਨਾਲ ਗੱਲ ਕੀਤੀ, ਜੋ ਵਿਕੀਪੀਡੀਆ 'ਤੇ ਯੋਗਦਾਨ ਪਾਉਣ ਵਾਲੇ ਸੰਪਾਦਕਾਂ ਤੋਂ ਪ੍ਰਭਾਵਿਤ ਸੀ।[3] ਮੈਬੇ ਨੇ ਮਾਇਕਲ ਮੰਦੀਬਰਗ, ਨਿਊਯਾਰਕ ਦੀ ਸਿਟੀ ਯੂਨੀਵਰਸਿਟੀ 'ਚ ਪ੍ਰੋਫੈਸਰ, ਨਾਲ ਗੱਲ ਕੀਤੀ ਜਿਸ ਨੇ ਜਮਾਤ ਕਮਰੇ 'ਚ ਵਿਕਿਪੀਡੀਆ ਦਾ ਸੰਸਥਾਪਣ ਕੀਤਾ। ਮੰਦੀਬਰਗ ਨੇ ਅੱਗੇ ਲੌਰਲ ਪਟਾਕ, ਕਲਾ ਅਤੇ ਤਕਨੀਕ ਗੈਰ-ਮੁਨਾਫ਼ਾ ਆਈਬੀਮ ਸੰਸਥਾ ਦੀ ਸਰਗਰਮ ਮੈਂਬਰ, ਨਾਲ ਗੱਲ ਕੀਤੀ ਜਿਸ ਨੇ ਇਵੈਂਟ ਪਲਾਨ ਕਰਨ 'ਚ ਮਦਦ ਦੇਣ ਦੀ ਸਹਿਮਤੀ ਜਤਾਈ।[3]

ਆਰਟ+ਫੈਮੀਨਿਜ਼ਮ ਪ੍ਰੋਜੈਕਟ ਨੂੰ ਸਥਾਪਤ ਕਰਨ ਦਾ ਇਕ ਕਾਰਨ ਇਹ ਹੈ ਕਿ ਵਿਕੀਪੀਡੀਆ ਦੇ ਸੂਚੀਬੱਧ ਪ੍ਰਣਾਲੀ ਬਾਰੇ ਨਕਾਰਾਤਮਕ ਮੀਡੀਆ ਦੀ ਕਵਰੇਜ ਨੂੰ ਸ਼ਾਮਲ ਕੀਤਾ ਗਿਆ ਹੈ।[4][5] ਇਹ ਪ੍ਰੋਜੈਕਟ ਵਿਕੀਪੀਡੀਆ ਵਿਚ ਸਮੱਗਰੀ ਦੇ ਫਰਕ ਨੂੰ ਭਰ ਰਿਹਾ ਹੈ ਅਤੇ ਇਹ ਔਰਤ ਸੰਪਾਦਕਾਂ ਦੀ ਗਿਣਤੀ ਵਧਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।[6][7] ਵਿਕੀਪੀਡੀਆ 'ਤੇ ਸਿਰਫ 17 ਪ੍ਰਤੀਸ਼ਤ ਜੀਵਨੀਆਂ ਹੀ ਔਰਤਾਂ ਬਾਰੇ ਹਨ ਅਤੇ 15 ਪ੍ਰਤੀਸ਼ਤ ਔਰਤਾਂ ਵਿਕੀਪੀਡੀਆ ''ਤੇ ਬਤੌਰ ਸੰਪਾਦਕ ਸਰਗਰਮ ਹਨ।[8] ਮੈਕਿਨਸੀ ਮੈਕ ਨੂੰ ਸਾਲ 2018 ਵਿੱਚ ਕਲਾ+ਨਾਰੀਵਾਦ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।[9]

ਇਵੈਂਟ

Video from an Art+Feminism edit-a-thon at the Museum of Modern Art, 2015

ਸੰਯੁਕਤ ਰਾਜ ਦੇ ਬਾਹਰ, 2015 ਇਵੈਂਟ ਨੇ ਆਸਟ੍ਰੇਲੀਆ,[10] ਕੈਨੇਡਾ,[11] ਕੰਬੋਡੀਆ,[12] ਭਾਰਤ,[13] ਨਿਊਜ਼ੀਲੈਂਡ[14] ਅਤੇ ਸਕਾਟਲੈਂਡ[15] ਵਰਗੇ ਸਥਾਨਾਂ 'ਤੇ ਮੀਡੀਆ ਕਵਰੇਜ ਪ੍ਰਾਪਤ ਕੀਤਾ। ਸੰਯੁਕਤ ਰਾਜ ਦੇ ਅੰਦਰ ਇਵੈਂਟ ਨੇ ਨਿਊਯਾਰਕ ਵਿੱਚ ਪ੍ਰਮੁੱਖ ਸਥਾਨ ਤੇ ਮੀਡੀਆ ਕਵਰੇਜ ਪ੍ਰਾਪਤ ਕੀਤਾ[16] ਅਤੇ ਕੈਲੀਫੋਰਨੀਆ,[17][18] ਕੈਂਸਸ,[19] ਪੈਨਸਿਲਵੇਨੀਆ,[20] ਟੈਕਸਾਸ,[21] ਅਤੇ ਵੈਸਟ ਵਰਜੀਨੀਆ[22] ਵਿੱਚ ਵੀ ਪ੍ਰਾਪਤੀ ਮਿਲੀ।

ਅਗਵਾਨੀ

ਇਵੈਂਟ ਵਿਚ ਹਿੱਸਾ ਲੈਣ ਵਾਲੇ ਸੰਪਾਦਕਾਂ ਦੁਆਰਾ ਵਿਕੀਪੀਡੀਆ 'ਤੇ ਸਮੱਗਰੀ ਸ਼ਾਮਿਲ ਕੀਤੀ ਜਾਂਦੀ ਹੈ।[23]

ਨਵੰਬਰ 2014 ਵਿੱਚ, ਫੋਰਨ ਪੋਲਿਸੀ ਮੈਗਜ਼ੀਨ ਵਿੱਚ ਇਵਾਨਸ,ਮੈਬੇ, ਮਾਇਕਲ, ਰਿਚਰਡ ਕਨਿਪਲ, ਡੋਰੋਥੀ ਹਾਵਰਡ, ਅਤੇ ਪਟਾਕ ਨੂੰ ਵਿਕੀਪੀਡੀਆ 'ਤੇ ਲਿੰਗ ਵਿਤਕਰੇ ਨਾਲ ਜਾਣੂੰ ਕਰਵਾਉਣ ਵਾਲੇ "ਆਲਮੀ ਚਿੰਤਕ" ਕਿਹਾ ਗਿਆ।[24]

ਇਹ ਵੀ ਦੇਖੋ

  • ਵੁਮੈਨ ਇਨ ਰੈਡ

ਹਵਾਲੇ

  1. 1.0 1.1 1.2 "Art+Feminism's 2015 Wikipedia Edit-a-thon Adds 334 Articles on Female Artists". ARTnews. 2015-03-11. Retrieved 2016-03-11.
  2. 2.0 2.1 "101 Women Artists Who Got Wikipedia Pages This Week". ARTnews. Retrieved 2016-03-11.
  3. 3.0 3.1 3.2 Feinstein, Laura (2 March 2015). "Mass Wikipedia Edit To Make The Internet Less Sexist". magazine.good.is. Good Worldwide. Retrieved 17 October 2015.
  4. Lapowsky, Issie (5 March 2015). "Meet the Editors Fighting Racism and Sexism on Wikipedia". Wired. Retrieved 17 October 2015.
  5. Filipacchi, Amanda (24 April 2013). "Wikipedia's Sexism Toward Female Novelists". The New York Times. New York: NYTC. ISSN 0362-4331. Retrieved 17 October 2015.
  6. McGurran, Brianna (18 February 2015). "MoMA to Host Wikipedia Edit-a-Thon to Tackle Gender Imbalance". The New York Observer. Retrieved 18 October 2015.
  7. Krasny, Michael (13 March 2015). "Wikipedia's Gender and Race Gaps: Forum". Forum. KQED-FM. Retrieved 18 October 2015.
  8. "As it happened: Wikipedia edit-a-thon". {{cite web}}: Cite has empty unknown parameter: |dead-url= (help)
  9. "McKensie Mack Appointed Director". Art + Feminism (in ਅੰਗਰੇਜ਼ੀ (ਅਮਰੀਕੀ)). 2018-07-19. Retrieved 2018-10-20.ਫਰਮਾ:Self-published source
  10. Ford, Clementine (6 March 2015). "Where are all the Australian feminist writers on Wiki?". dailylife.com.au. Archived from the original on 27 August 2016. Retrieved 17 October 2015. {{cite web}}: Unknown parameter |dead-url= ignored (|url-status= suggested) (help)
  11. Botelho-Urbanski, Jessica (9 March 2015). "Celebrating women's success? There's a wiki for that". Winnipeg Free Press. Retrieved 17 October 2015.
  12. Murray, Bennett (7 March 2015). "Wiki activists help to write Cambodian women's history, Post Weekend, Phnom Penh Post". The Phnom Penh Post. Retrieved 17 October 2015.
  13. Shruthi, H M (7 March 2015). "Edit-a-thon for women to bridge Wikimedia gender gap". Deccan Herald. Retrieved 17 October 2015.
  14. O'Neil, Andrea (6 March 2015). "Blessed are the 'geeks' shaping history | Stuff.co.nz". stuff.co.nz. Retrieved 17 October 2015.
  15. Malcolm, Bob (5 March 2015). "Dundee to join in global feminism arts campaign". deadlinenews.co.uk. Retrieved 17 October 2015.
  16. Schuessler, Jennifer (6 March 2015). "MoMA to Host Wikipedia Editing Marathon, to Improve Coverage of Women in the Arts". The New York Times. Retrieved 17 October 2015.
  17. Bos, Sascha (4 March 2015). "East Bay Schools to Host Art and Feminism Wikipedia Edit-A-Thons". eastbayexpress.com. Retrieved 17 October 2015.
  18. Morlan, Kinsee (2 March 2015). "Wikipedia's women problem". sdcitybeat.com. Retrieved 18 October 2015.
  19. Rodriguez, Lisa (27 March 2015). "Kansas City Edit-A-Thon Aims To Close Gender Gap On Wikipedia". kcur.org. Retrieved 18 October 2015.
  20. Marshall, Amy Milgrub (23 February 2015). "College of Arts and Architecture to host 'Edit-a-Thon' to improve Wikipedia Cove". news.psu.edu. Retrieved 17 October 2015.
  21. Kallus, Megan (4 March 2015). "UT School of Information to host feminist Wikipedia Edit-a-thon". The Daily Texan. Retrieved 17 October 2015.
  22. Board, Glynis (3 March 2015). "Wiki Gender Gap to Be Discussed in Morgantown | West Virginia Public Broadcasting". wvpublic.org. Retrieved 18 October 2015.
  23. Ghorashi, Hannah (10 March 2015). "Art+Feminism's 2015 Wikipedia Edit-a-thon Adds 334 Articles on Female Artists". ARTnews. Retrieved 18 October 2015.
  24. staff (November 2014). "A World Disrupted: The Leading Global Thinkers of 2014 | Siân Evans, Jacqueline Mabey, Michael Mandiberg, Richard Knipel, Dorothy Howard, Laurel Ptak". Foreign Policy. Retrieved 17 October 2015.

ਇਹ ਵੀ ਦੇਖੋ