ਸਮੱਗਰੀ 'ਤੇ ਜਾਓ

ਕਲਾਬੋਲ ਕਰਾਫਟਵਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਲਾਬੋਲ ਕਰਾਫਟਵਰਕ
ਕਲਾਬੋਲ ਕਰਾਫਟਵਰਕ (2011).
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਸਵੀਡਨ" does not exist.
ਅਧਿਕਾਰਤ ਨਾਮਕਲਾਬੋਲ ਕਰਾਫਟਵਰਕ
ਦੇਸ਼ਸਵੀਡਨ
ਟਿਕਾਣਾਊਮਿਓ
Reservoir
ਕੁੱਲ ਸਮਰੱਥਾ993 MWh (1909)[1]
Turbines1899 ਵਿੱਚ 2, 1904 ਵਿੱਚ 3

ਗ਼ਲਤੀ: ਅਕਲਪਿਤ < ਚਾਲਕ।

ਕਲਾਬੋਲ ਕਰਾਫਟਵਰਕ ਉੱਤਰੀ ਸਵੀਡਨ ਵਿੱਚ ਊਮਿਓ ਸ਼ਹਿਰ ਕੋਲ ਸਥਿਤ ਇੱਕ ਹਾਇਡ੍ਰੋ-ਪਾਵਰ ਪਲਾਂਟ ਸੀ। ਇਹ 1899 ਤੋਂ 1958 ਤੱਕ ਸ਼ਹਿਰ ਨੂੰ ਬਿਜਲੀ ਪ੍ਰਦਾਨ ਕਰਦਾ ਰਿਹਾ। ਕਲਾਬੋਲ ਕਰਾਫਟਵਰਕ ਜੋ ਊਮੇ ਨਦੀ ਉੱਤੇ ਸਥਿਤ ਹੈ ਅੱਜ ਕਲ ਇੱਕ ਅਜਾਇਬ ਘਰ ਹੈ। ਇਹ ਕਲਾਬੋਲ ਪਿੰਡ ਦੇ ਨਜਦੀਕ ਹੈ ਅਤੇ ਊਮਿਓ ਤੋਂ 7 ਕਿਲੋਮੀਟਰ ਦੀ ਦੂਰੀ ਉੱਤੇ ਹੈ।

ਇਤਿਹਾਸ

[ਸੋਧੋ]

ਸੰਨ 1500 ਦੇ ਲਗਭਗ ਕਲਾਬੋਲਫੋਰਸਨ ਵਿੱਚ ਇੱਕ ਪਣ-ਚੱਕੀ ਸੀ ਜਿਸ ਨਾਲ ਆਟਾ ਪੀਹਣ ਦਾ ਕੰਮ ਕੀਤਾ ਜਾਂਦਾ ਸੀ।[2]

ਹਵਾਲੇ

[ਸੋਧੋ]
  1. Ahnlund, p. 200.
  2. Ahnlund p. 136.