ਕਲਾਬੋਲ ਕਰਾਫਟਵਰਕ
Jump to navigation
Jump to search
ਕਲਾਬੋਲ ਕਰਾਫਟਵਰਕ | |
---|---|
![]() ਕਲਾਬੋਲ ਕਰਾਫਟਵਰਕ (2011). | |
ਦਫ਼ਤਰੀ ਨਾਮ | ਕਲਾਬੋਲ ਕਰਾਫਟਵਰਕ |
ਦੇਸ਼ | ਸਵੀਡਨ |
ਸਥਿਤੀ | ਊਮਿਓ |
ਕੋਆਰਡੀਨੇਟ | 63°50′7.78″N 20°7′0.26″E / 63.8354944°N 20.1167389°Eਗੁਣਕ: 63°50′7.78″N 20°7′0.26″E / 63.8354944°N 20.1167389°E |
ਕੁੱਲ ਗੁੰਜਾਇਸ਼ | 993 MWh (1909)[1] |
Power station | |
ਟਰਬਾਈਨਾਂ | 1899 ਵਿੱਚ 2, 1904 ਵਿੱਚ 3 |
ਕਲਾਬੋਲ ਕਰਾਫਟਵਰਕ ਉੱਤਰੀ ਸਵੀਡਨ ਵਿੱਚ ਊਮਿਓ ਸ਼ਹਿਰ ਕੋਲ ਸਥਿਤ ਇੱਕ ਹਾਇਡ੍ਰੋ-ਪਾਵਰ ਪਲਾਂਟ ਸੀ। ਇਹ 1899 ਤੋਂ 1958 ਤੱਕ ਸ਼ਹਿਰ ਨੂੰ ਬਿਜਲੀ ਪ੍ਰਦਾਨ ਕਰਦਾ ਰਿਹਾ। ਕਲਾਬੋਲ ਕਰਾਫਟਵਰਕ ਜੋ ਊਮੇ ਨਦੀ ਉੱਤੇ ਸਥਿਤ ਹੈ ਅੱਜ ਕਲ ਇੱਕ ਅਜਾਇਬ ਘਰ ਹੈ। ਇਹ ਕਲਾਬੋਲ ਪਿੰਡ ਦੇ ਨਜਦੀਕ ਹੈ ਅਤੇ ਊਮਿਓ ਤੋਂ 7 ਕਿਲੋਮੀਟਰ ਦੀ ਦੂਰੀ ਉੱਤੇ ਹੈ।
ਇਤਿਹਾਸ[ਸੋਧੋ]
ਸੰਨ 1500 ਦੇ ਲਗਭਗ ਕਲਾਬੋਲਫੋਰਸਨ ਵਿੱਚ ਇੱਕ ਪਣ-ਚੱਕੀ ਸੀ ਜਿਸ ਨਾਲ ਆਟਾ ਪੀਹਣ ਦਾ ਕੰਮ ਕੀਤਾ ਜਾਂਦਾ ਸੀ।[2]