ਸਮੱਗਰੀ 'ਤੇ ਜਾਓ

ਮੋਲਿਨੀਉ ਸਟੇਡੀਅਮ

ਗੁਣਕ: 52°35′25″N 2°07′49″W / 52.59028°N 2.13028°W / 52.59028; -2.13028
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਲਿਨੀਉ
ਪੂਰਾ ਨਾਂਮੋਲਿਨੀਉ ਸਟੇਡੀਅਮ
ਟਿਕਾਣਾਵੁਲਵਰਹੈਂਪਟਨ,
ਇੰਗਲੈਂਡ
ਗੁਣਕ52°35′25″N 2°07′49″W / 52.59028°N 2.13028°W / 52.59028; -2.13028
ਉਸਾਰੀ ਮੁਕੰਮਲ1889
ਖੋਲ੍ਹਿਆ ਗਿਆ1889
ਮਾਲਕਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ
ਚਾਲਕਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ
ਤਲਘਾਹ
ਸਮਰੱਥਾ30,852 [1]
ਮਾਪ100 x 64 ਮੀਟਰ
109 x 70 ਗਜ਼
ਕਿਰਾਏਦਾਰ
ਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ

ਮੋਲਿਨੀਉ ਸਟੇਡੀਅਮ, ਇਸ ਨੂੰ ਵੁਲਵਰਹੈਂਪਟਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[2] ਇਹ ਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 30,852 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ

[ਸੋਧੋ]
  1. "Clubs: Wolverhampton Wanderers". The Football League. 7 June 2013. Archived from the original on 20 ਅਕਤੂਬਰ 2013. Retrieved 6 ਸਤੰਬਰ 2014. {{cite web}}: Unknown parameter |dead-url= ignored (|url-status= suggested) (help)
  2. "Tims 92 - Wolverhampton Wanderers, Old Pictures of Molineux". Freewebs.com. Retrieved 5 September 2010.

ਬਾਹਰੀ ਲਿੰਕ

[ਸੋਧੋ]