ਮੜੌਲੀ ਖੁਰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੜੌਲੀ ਖੁਰਦ
ਦੇਸ਼ India
ਰਾਜਪੰਜਾਬ
ਜ਼ਿਲ੍ਹਾਰੂਪਨਗਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਮੜੌਲੀ ਖੁਰਦ, ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ। ਇਹ ਰੂਪਨਗਰ ਤੋਂ 30 ਕਿਲੋਮੀਟਰ ਛਿਪਦੇ ਵੱਲ ਫ਼ਤਹਿਗੜ੍ਹ ਸਾਹਿਬ ਤੋਂ 25 ਕਿਲੋਮੀਟਰ ਚੜ੍ਹਦੇ ਵੱਲ ਮੋਰਿੰਡਾ, ਪੰਜਾਬ-ਚੰਡੀਗੜ੍ਹ-ਲੁਧਿਆਣਾ ਰੋਡ ’ਤੇ ਸਥਿਤ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਰੂਪਨਗਰ ਮੋਰਿੰਡਾ, ਪੰਜਾਬ-ਚੰਡੀਗੜ੍ਹ-ਲੁਧਿਆਣਾ ਰੋਡ

ਪਿੰਡ ਬਾਰੇ ਜਾਣਕਾਰੀ[ਸੋਧੋ]

ਇਸ ਪਿੰਡ ਦੀ ਆਬਾਦੀ 1200 ਦੇ ਲਗਪਗ ਹੈ ਤੇ ਵੋਟਰ 700 ਹਨ। ਮਿੰਨੀ ਮੁਹਾਲੀ ਵਜੋਂ ਜਾਣਿਆ ਜਾਂਦਾ ਹੈ।

ਆਬਾਦੀ ਸੰਬੰਧੀ ਅੰਕੜੇ[ਸੋਧੋ]

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 98
ਆਬਾਦੀ 506 260 246
ਬੱਚੇ (0-6) 109 53 56
ਅਨੁਸੂਚਿਤ ਜਾਤੀ 308 157 151
ਪਿਛੜੇ ਕਵੀਲੇ 0 0 0
ਸਾਖਰਤਾ 81.26 % 87.66 % 74.55 %
ਕੁਲ ਕਾਮੇ 147 142 5
ਮੁੱਖ ਕਾਮੇ 99 0 0
ਦਰਮਿਆਨੇ ਕਮਕਾਜੀ ਲੋਕ 48 47 1

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਇਸ ਪਿੰਡ ਦਾ ਰਕਬਾ 3000 ਵਿੱਘੇ ਹੈ। ਜ਼ਮੀਨ ਉਪਜਾਊ ਹੈ ਤੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ।

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਇਸ ਪਿੰਡ ਵਿੱਚ ਤਿੰਨ ਧਰਮਸ਼ਾਲਾਵਾਂ, ਇੱਕ ਗੁੱਗਾ ਮਾੜੀ, ਦੋ ਸ਼ਹੀਦਾਂ ਦੇ ਸਥਾਨ ਤੇ ਤਿੰਨ ਗੁਰਦੁਆਰੇ ਹਨ।

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਪਿੰਡ ਦੇ ਸੂਬੇਦਾਰ ਰਾਮ ਸਿੰਘ, ਸੂਬੇਦਾਰ ਸੁਰਜਨ ਸਿੰਘ, ਕੈਪਟਨ ਪਿਆਰਾ ਸਿੰਘ, ਹੌਲਦਾਰ ਮੇਵਾ ਸਿੰਘ, ਮਹਿਮਾ ਸਿੰਘ, ਜਸਪਾਲ ਸਿੰਘ, ਸੇਵਾ ਸਿੰਘ ਤੇ ਸੋਮਾ ਸਿੰਘ ਆਦਿ ਨੇ ਵੀ 1965 ਤੇ 1971 ਦੀ ਭਾਰਤ-ਪਾਕਿ ਜੰਗ ਵਿੱਚ ਹਿੱਸਾ ਲਿਆ।

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]