ਸਮੱਗਰੀ 'ਤੇ ਜਾਓ

ਦੁਲਿੰਗਕਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੁਲਿੰਗਕਤਾ ਇੱਕ ਕਾਮੁਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਮਰਦ ਅਤੇ ਔਰਤ ਦੋਹਾਂ ਲਈ ਪਾਈ ਜਾਂਦੀ ਹੈ।[1][2][3] ਅਸਲ ਵਿੱਚ ਉਹ ਹਰ ਤਰ੍ਹਾਂ ਦੇ ਲਿੰਗਕ ਸਮੂਹ ਵਾਲੇ ਵਿਅਕਤੀ ਵਿਸ਼ੇਸ਼ ਵੱਲ ਆਕਰਸ਼ਿਤ ਹੁੰਦੇ ਹਨ। ਇਸ ਲਈ ਆਮ ਤੌਰ ਉੱਤੇ ਸਰਵਲਿੰਗਕਤਾ ਸ਼ਬਦ ਵੀ ਵਰਤਿਆ ਜਾਂਦਾ ਹੈ।[4][5][6]

ਹਵਾਲੇ

[ਸੋਧੋ]