ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੩ ਫਰਵਰੀ
ਦਿੱਖ
- 23 ਫ਼ਰਵਰੀ: ਰਾਸ਼ਟਰੀ ਦਿਹਾੜਾ (ਬਰੂਨੀ)
- 1874 - ਏਸਤੋਨੀਆ ਦੇ ਪਹਿਲੇ ਰਾਸ਼ਟਰਪਤੀ ਕੋਨਸਤਾਨਤਿਨ ਪੈਟਸ ਦਾ ਜਨਮ
- 1821 - ਅੰਗਰੇਜ਼ੀ ਕਵੀ ਜੌਨ ਕੀਟਸ ਦੀ ਮੌਤ
- 1883 - ਜਰਮਨ ਦਾਰਸ਼ਨਿਕ ਕਾਰਲ ਜੈਸਪਰਜ਼ ਦਾ ਜਨਮ
- 1886 - ਅਰਜੇਨਟੀਨਿਆਈ ਚਿੱਤਰਕਾਰ ਆਂਤੋਨੀਓ ਆਲਿਸ ਦਾ ਜਨਮ
- 1969 - ਭਾਰਤੀ ਅਦਾਕਾਰਾ ਮਧੂਬਾਲਾ ਦੀ ਮੌਤ
- 1974 - ਦੱਖਣੀ ਅਫ਼ਰੀਕੀ ਕ੍ਰਿਕਟ ਖਿਡਾਰੀ ਹਰਸ਼ਲ ਗਿਬਜ਼ ਦਾ ਜਨਮ
- 2011 - ਭਾਰਤੀ ਧਾਰਮਿਕ ਆਗੂ ਨਿਰਮਲ ਸ੍ਰੀਵਾਸਤਵ ਦੀ ਮੌਤ