ਸਮੱਗਰੀ 'ਤੇ ਜਾਓ

ਵਿਕਟੋਰੀਅਾ ਕਰਾਸ ਜੇਤੂਆਂ ਦੀ ਸੂਚੀ(ਭਾਰਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕਟੋਰੀਆ ਕਰਾਸ ਸਭ ਤੋਂ ਸਨਮਾਨਯੋਗ ਸਨਮਾਨ ਹੈ ਜੋ ਜੰਗ ਵਿੱਚ ਵਿਸ਼ੇਸ਼ ਵਿਅਕਤੀ ਨੂੰ ਜਿੰਦਾ ਜਾਂ ਮਰਨਓਪਰੰਤ ਦਿਤਾ ਜਾਂਦਾ ਹੈ|

ਭਾਰਤ ਦੇ ਵਿਕਟੋਰੀਆ ਕਰਾਸ ਜੇਤੂਆ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ|

ਜੇਤੂਆਂ ਦੀ ਸੂਚੀ

[ਸੋਧੋ]
  •       ਰੰਗ ਅਤੇ ਸਟਾਰ ਦਾ ਚਿੰਨ੍ਹ *,ਦਰਸਾਓੁਦਾ ਹੈ ਕਿ ਸਨਾਮਨ ਮਰਨਓੁਪਰੰਤ ਦਿਤਾ ਗਿਆ ਹੈ
ਨਾਮ ਰਾਸ਼ਟਰੀਅਤਾ ਐਕਸ਼ਨ ਦੀ ਮਿਤੀ ਮੁਕਾਬਲਾ ਯੁਨਿਟt ਸਥਾਂਨ Notes
ਅਬਦੁਲ ਹਾਫਿਜ਼ ਭਾਰਤ 1944* ਦੂਜੀ ਸੰਸਾਰ ਜੰਗ BB0099ਵੀਂ ਜਾਟ ਪੈਦਲ ਸੈਨਾ ਇੰਫਾਲ, ਭਾਰਤ
ਅਲੀ ਹੈਦਰ ਭਾਰਤ 1945 ਦੂਜੀ ਸੰਸਾਰ ਜੰਗ BB01313ਵੀਂ ਫਰੰਟੀਅਰ ਫੋਰਸ ਰਾਈਫਲਜ਼ ਫੁਸਿਗਨਾਨੋ, ਇਟਲੀ
ਬਦਲੂ ਸਿੰਘ ਭਾਰਤ 1918* ਪਹਿਲੀ ਸੰਸਾਰ ਜੰਗ BB01414ਵੀਂ ਮੁਰੈ ਦੀ ਜਾਟ ਲੈਸਰਜ਼ ਜਾਰਡਨ ਦਰਿਆ, ਫਲਸਤੀਨ
ਭੰਡਾਰੀ ਰਾਮ ਭਾਰਤ 1944 ਦੂਜੀ ਸੰਸਾਰ ਜੰਗ BB010ਗੜਵਾਲ ਰਾਈਫਲਜ਼ ਅਰਕਨ ਪ੍ਰਾਂਤ, ਬਰਮਾ
ਛੱਤਾ ਸਿੰਘ ਭਾਰਤ 1916 ਪਹਿਲੀ ਸੰਸਾਰ ਜੰਗ BB009ਗੜਵਾਲ ਰਾਈਫਲਜ਼ ਵਾਦੀ ਦੀ ਲੜਾਈ, ਮੈਸੋਪੋਟਾਮੀਆ
ਛੇਲੂ ਰਾਮ ਭਾਰਤ 1943* ਦੂਜੀ ਸੰਸਾਰ ਜੰਗ BB0066ਵੀਂ ਰਾਜਪੁਤਾਨਾ ਰਾਈਫਲਜ਼ ਦਜੇਬੈਲ ਗਰਸੀ, ਟਨੇਸ਼ੀਆ
ਦਰਵਾਨ ਸਿੰਘ ਨੇਗੀ ਭਾਰਤ 1914 ਪਹਿਲੀ ਸੰਸਾਰ ਜੰਗ BB039ਗੜਵਾਲ ਰਾਈਫਲਜ਼ ਫੇਸਟੁਬਰਟ, ਫਰਾਂਸ
ਫਜ਼ਲ ਦੀਨ ਭਾਰਤ 1945 ਦੂਜੀ ਸੰਸਾਰ ਜੰਗ BB01010ਵੀਂ ਬਲੋਚ ਰੈਜਮੈਂਟ ਮੈਕਟੀਲਾ, ਬਰਮਾ
ਗਿਆਨ ਸਿੰਘ ਭਾਰਤ 1945 ਦੂਜੀ ਸੰਸਾਰ ਜੰਗ BB01515ਵੀਂ ਪੰਜਾਬ ਰੈਜਮੈਂਟ ਕੰਵੇ, ਬਰਮਾ
ਗੱਬਰ ਸਿੰਘ ਨੇਗੀ ਭਾਰਤ 1915* ਪਹਿਲੀ ਸੰਸਾਰ ਜੰਗ BB039ਗੜਵਾਲ ਰਾਈਫਲਜ਼ ਨਿਉਵੇ ਚੱਪੇਲੇ, ਫਰਾਂਸ
ਗੋਬਿੰਧ ਸਿੰਘ ਭਾਰਤ 1917 ਪਹਿਲੀ ਸੰਸਾਰ ਜੰਗ BB028ਗੜਵਾਲ ਰਾਈਫਲਜ਼ ਪੇਆਜ਼ੀਆਰਜ਼, ਫਰਾਂਸ
ਸ਼ੇਰ ਸਿੰਘ ਭਾਰਤ 1921 ਵਾਜ਼ਿਰੀਸ਼ਤਾਨ ਕੈੱਪ BB02828ਵੀਂ ਪੰਜਾਬ ਰੈਜਮੈਂਟ ਹੈਦਰੀ ਕੱਚ, ਭਾਰਤ
ਕਮਲ ਰਾਮ ਭਾਰਤ 1944 ਦੂਜੀ ਸੰਸਾਰ ਜੰਗ BB0088ਵੀਂ ਪੰਜਾਬ ਰੈਜ਼ਮੈਂਟ ਗਾਰੀ ਦਰਿਆ, ਇਟਲੀ
ਕਰਮਜੀਤ ਸਿੰਘ ਜੁਦਗੇ ਭਾਰਤ 1945* ਦੂਜੀ ਸੰਸਾਰ ਜੰਗ BB4154/15ਵੀਂ ਪੰਜਾਬ ਰੈਜ਼ਮੈਂਟ ਮੈਅਕਟੀਲਾ, ਬਰਮਾ
ਖੁਦਾਦਦ ਖਾਨ ਭਾਰਤ 1914 ਪਹਿਲੀ ਸੰਸਾਰ ਜੰਗ BB129129ਵੀਂ ਡਿਉਕ ਆਫ ਕਨਾਟ ਹੋਲੇਬੇਕੇ, ਬੈਲਜੀਅਮ
ਲਾਲਾ ਭਾਰਤ 1916 ਪਹਿਲੀ ਸੰਸਾਰ ਜੰਗ BB04141ਵੀਂ ਡੋਗਰਾ ਰੈਜਮੈਂਟ ਐਲ ਉਰਾ, ਮੈਸੋਪੋਟਾਮੀਆ
ਮੀਰ ਦਸਤ ਭਾਰਤ 1915 ਪਹਿਲੀ ਸੰਸਾਰ ਜੰਗ BB05555ਵੀਂ ਕੋਕੇ ਰਾਈਫਲਜ਼ ਵੈਅਲਟਜੇ, ਬੈਲਜੀਅਮ
ਨਾਮਦੇਵ ਯਾਦਵ ਭਾਰਤ 1945 ਦੂਜੀ ਸੰਸਾਰ ਜੰਗ BB0055ਵੀਂ ਮਰਾਠਾ ਲਾਈਟ ਪੈਦਲ ਸੈਨਾ ਸੇਨੀਉ ਦਰਿਆ, ਇਟਲੀ
ਨੰਦ ਸਿੰਘ ਭਾਰਤ 1944 ਦੂਜੀ ਸੰਸਾਰ ਜੰਗ BB1111/11ਵੀਂ ਗੜਵਾਲ ਰਾਈਫਲਜ਼ ਮੌਗਦਾਵ –ਬੁਠੀਦੌਗ, ਬਰਮਾ
ਪ੍ਰਕਾਸ਼ ਸਿੰਘ ਭਾਰਤ 1943 ਦੂਜੀ ਸੰਸਾਰ ਜੰਗ BB0088ਵੀਂ ਪੰਜਾਬ ਰੈਜਮੈਂਟ ਦੋਣਬਾਈਕ, ਬਰਮਾ
ਪ੍ਰਕਾਸ਼ ਸਿੰਘ ਭਾਰਤ 1945* ਦੂਜੀ ਸੰਸਾਰ ਜੰਗ BB01313ਵੀਂ ਫਰੰਟੀਅਰ ਫੋਰਸ ਰਾਈਫਲਜ਼ ਕਲਨਲ ਯਵਾਠੀਟ, ਬਰਮਾ
ਪਰਮਿੰਦਰ ਸਿੰਘ ਭਗਤ ਭਾਰਤn 1941 ਦੂਜੀ ਸੰਸਾਰ ਜੰਗ ਭਾਰਤੀ ਇੰਜੀਨੀਅਰ ਕੌਰਪਸ ਗਾਲਾਬਟ, ਈਥੋਪੀਆ
ਰਾਮ ਸਰੂਪ ਸਿੰਘ ਭਾਰਤ 1944* ਦੂਜੀ ਸੰਸਾਰ ਜੰਗ BB001ਗੜਵਾਲ ਰਾਈਫਲਜ਼ ਕਨੇਡੀ ਪਾਰਕ, ਬਰਮਾ
ਰਛਪਾਲ ਰਾਮ ਭਾਰਤ 1941* ਦੂਜੀ ਸੰਸਾਰ ਜੰਗ BB0066ਵੀਂ ਰਾਜਪੁਤਾਨਾ ਰਾਈਫਲਜ਼ ਕੇਰੇਨ, ਈਰਿਟਰੀਆ
ਸ਼ਹਿਮਦ ਖਾਨ ਭਾਰਤ 1916 ਪਹਿਲੀ ਸੰਸਾਰ ਜੰਗ BB08989ਵੀਂ ਪੰਜਾਬ ਰੈਜਮੈਂਟ ਬੈਅਟ ਆਈਸਾ, ਮੈਸੋਪੋਟਾਮੀਆ
ਸ਼ੇਰ ਸਿੰਘ ਭਾਰਤ 1945* ਦੂਜੀ ਸੰਸਾਰ ਜੰਗ BB01616ਵੀਂ ਪੰਜਾਬ ਰੈਜਮੈਂਟ ਕਾਈਜੇਬਾਈਨ, ਬਰਮਾ
ਉਮਰਾਓ ਸਿੰਘ ਭਾਰਤ 1944 ਦੂਜੀ ਸੰਸਾਰ ਜੰਗ ਰਾਈਲ ਭਾਰਤੀ ਤੋਪਖਾਨਾ ਕਲਾਦਾਨ ਵਾਦੀ, ਬਰਮਾ
ਜਸਵੰਤ ਘਡਗੇ ਭਾਰਤ 1944* ਦੂਜੀ ਸੰਸਾਰ ਜੰਗ ਮਰਾਠਾ ਲਾਈਟ ਪੈਦਲ ਸੈਨਾ ਟਿਬਰ ਦਰਿਆ, ਇਟਲੀ

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]