ਸਮੱਗਰੀ 'ਤੇ ਜਾਓ

ਸਲੀਮ ਸਾਫ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਲੀਮ ਸਾਫ਼ੀ (Urdu, ਪਸ਼ਤੋ: سلیم صافی‎) ਇਕ ਪਾਕਿਸਤਾਨੀ ਪੱਤਰਕਾਰ, ਕਾਲਮਨਵੀਸ, ਰੱਖਿਆ ਵਿਸ਼ਲੇਸ਼ਕ ਅਤੇ ਮੌਜੂਦਾ ਮਾਮਲੇ ਟਾਕ ਸ਼ੋਅ ਐਂਕਰ ਹੈ।[1][2][3] ਸਲੀਮ ਸਾਫ਼ੀ ਨੇ ਪੀ ਟੀ ਵੀ, ਖ਼ੈਬਰ ਟੀ ਵੀ ਪਰ ਬਹੁਤ ਸਾਰੇ ਪ੍ਰੋਗ੍ਰਾਮ ਕੀਤੇ ਅਤੇ ਉਸ ਵਕਤ ਜੀਈਓ ਨਿਊਜ਼ ਪਰ ਪ੍ਰੋਗਰਾਮ ਜਿਰਗਾ ਦਾ ਮੇਜ਼ਬਾਨ ਹੈਂ। ਉਸ ਨੇ ਰੋਜ਼ਾਨਾ ਜੰਗ ਲਈ ਕਾਲਮ ਲਿਖੇ। ਸਲੀਮ ਸਾਫੀ ਨੇ ਅਫਗਾਨਿਸਤਾਨ ਜਹਾਦ ਵਿੱਚ ਹਿੱਸਾ ਲਿਆ। ਇਸ ਗੱਲ ਦੀ  ਉਸ ਦੇ ਟੀਵੀ ਪ੍ਰੋਗਰਾਮ ਜਿਰਗਾ ਲਈ ਜਨਰਲ (R) ਹਮੀਦ ਗੁਲ ਦੇ ਨਾਲ ਉਸ ਦੇ ਇੰਟਰਵਿਊ ਵਿੱਚ ਚਰਚਾ ਕੀਤੀ ਗਈ ਸੀ।[4] ਸਾਫੀ ਅਫਗਾਨਿਸਤਾਨ, ਤਾਲਿਬਾਨ, ਓਸਾਮਾ ਔਰ ਪਾਕਿਸਤਾਨ ਕੀ ਦੀਨੀ ਜਮਾਤੋਂ ਕਾ ਕਿਰਦਾਰ ਦਾ ਲੇਖਕ ਹੈ[1]

ਹਵਾਲੇ

[ਸੋਧੋ]
  1. 1.0 1.1 "Live blog with Saleem Safi". Herald (Dawn). 21 May 2012. Archived from the original on 6 ਅਕਤੂਬਰ 2014. Retrieved 5 October 2014. {{cite news}}: Unknown parameter |dead-url= ignored (|url-status= suggested) (help)
  2. "Internal security: Policy a good step but devoid of substance, say experts". Express Tribune. 27 March 2014. Retrieved 5 October 2014.
  3. "Combating militant ideologies: State organs asked to put their acts together". Express Tribune. 12 October 2013. Retrieved 5 October 2014.
  4. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2016-01-17. {{cite web}}: Unknown parameter |dead-url= ignored (|url-status= suggested) (help)