ਸਮੱਗਰੀ 'ਤੇ ਜਾਓ

ਜਸਵੰਤ ਸਿੰਘ ਵੰਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਸਵੰਤ ਸਿੰਘ ਵੰਤਾ ਪੰਜਾਬੀ ਦਾ ਇੱਕ ਸਟੇਜੀ ਕਵੀ ਸੀ।

ਜਸਵੰਤ ਸਿੰਘ ਵੰਤਾ ਦਾ ਜਨਮ ਪੋਠੋਹਾਰ ਦੇ ਇੱਕ ਪਿੰਡ ਚੌਂਤਰਾ ਤਹਿਸੀਲ ਫਤੇਜੰਗ ਵਿਖੇ 1903 ਵਿੱਚ ਹੋਇਆ। ਅਸਲ ਵਿੱਚ ਜਸਵੰਤ ਸਿੰਘ ਇੱਕ ਸਟੇਜੀ ਕਵੀ ਸੀ, ਉਸਨੇ ਇੱਕ ਨਾਵਲ ਤੇ ਸਵੈਜੀਵਨੀ ਲਿਖੀ ਹੈ। ਕਵੀ ਨੇ ਆਪਣੀ ਕਵਿਤਾ ਵਿੱਚ ਅੰਗਰੇਜ਼ਾਂ ਵਿਰੁੱਧ,ਇਸਤਰੀ ਸੁਧਾਰ, ਸਮਾਜਿਕ ਸੁਧਾਰ ਅਤੇ ਆਜ਼ਾਦੀ ਦੇ ਪਰਵਾਨਿਆਂ ਦੇ ਵਿਸ਼ੇ ਲਏ ਹਨ।

ਰਚਨਾਵਾਂ

[ਸੋਧੋ]
  • ਬਦਲੀ (ਤੇਰਾ ਸਿੰਘ ਚੰਨ ਨਾਲ ਸਾਂਝੀਆਂ ਕਵਿਤਾਵਾਂ ਦਾ ਸੰਗ੍ਰਹਿ)
  • ਫੁੱਲਾਂ ਦੀ ਟੋਕਰੀ (ਜਸਵੰਤ ਸਿੰਘ ਤੇ ਉਸਦੇ ਸਮਕਾਲੀ ਕਵੀਆਂ ਦੀਆਂ ਕਵਿਤਾਵਾਂ)
  • ਜਿੰਦਗੀ ਦਾ ਮੋੜ
  • ਪੱਤਝੜ ਦੇ ਫੁੱਲ
  • ਕੌਕਣ ਬੇਰ
  • ਵਗ ਵਗ ਸਵਾਂ ਦਿਆਂ ਦੇ ਪਾਣੀਆਂ
  • ਮੇਰੀਆਂ ਯਾਦਾਂ (ਸਵੈਜੀਵਨੀ)
  • ਮੀਰਾਂ (ਨਾਵਲ)[1]

ਹਵਾਲੇ

[ਸੋਧੋ]
  1. ਪੁਸਤਕ ਜਸਵੰਤ ਸਿੰਘ ਵੰਤਾ ਜੀਵਨ ਤੇ ਰਚਨਾ, ਲੇਖਕ ਕੁਲਦੀਪ ਸਿੰਘ ਧੀਰ,ਪ੍ਰਕਾਸ਼ਕ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰ. 1- 23