ਸਮੱਗਰੀ 'ਤੇ ਜਾਓ

ਗਰੁੱਪ 15 ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਰੁੱਪ 15 ਜਾਂ ਨਿਕਟੋਜਨ ਗਰੁੱਪ[1] ਦੇ ਮਿਆਦੀ ਪਹਾੜਾ ਵਿੱਚ ਨਾਈਟਰੋਜਨ, ਫ਼ਾਸਫ਼ੋਰਸ, ਆਰਸੈਨਿਕ, ਐਂਟੀਮਨੀ, ਬਿਸਮਥ ਅਤੇ ਅਨਅਨਪੈਂਟੀਅਮ ਤੱਤਾਂ ਦਾ ਸਮੂਹ ਹੈ। ਇਸ ਗਰੁੱਪ ਦੇ ਸਾਰੇ ਤੱਤਾਂ ਦੇ ਸਭ ਤੋਂ ਬਾਹਰੀ ਸੈੱਲ ਵਿੱਚ ਪੰਜ ਪੰਜ ਇਲੈਕਟਰਾਨ ਹਨ। ਇਹ ਗਰੁੱਪ ਦੇ ਤੱਤਾਂ ਵਿੱਚ ਦੋ ਇਲੈਕਟਰਾਨ ਦੀ ਘਾਟ ਹੈ ਆਪਣਾ ਬਾਹਰੀ ਸੈੱਲ ਪੂਰਾ ਕਰਨ ਦੀ। ਇਸ ਗਰੁੱਪ ਦੇ ਦੋ ਤੱਤਾਂ ਤਾਂ ਅਧਾਤਾਂ ਜਿਹਨਾਂ ਵਿੱਚੋਂ ਇੱਕ ਗੈਸ ਅਤੇ ਇੱਕ ਠੋਸ ਹੈ, ਦੋ ਤੱਤ ਧਾਤਨੁਮਾ ਅਤੇ ਇੱਕ ਤੱਤ ਧਾਤ ਹੈ। ਨਾਈਟਰੋਜਨ ਤੋਂ ਬਗੈਰ ਸਾਰੇ ਹੀ ਤੱਤ ਆਮ ਤਾਪਮਾਨ ਤੇ ਠੋਸ ਹਨ।

ਗੁਣ

[ਸੋਧੋ]

ਇਸ ਗਰੁੱਪ ਦੇ ਤੱਤ ਵੀ ਇੱਕ ਖਾਸ ਤਰਤੀਬ ਵਿੱਚ ਗੁਣ ਦਰਸਾਉਂਦੇ ਹਨ।

Z ਤੱਤ ਇਲੈਕਟ੍ਰਾਨ ਤਰਤੀਬ ਘਣਤਾ
g/cm3
ਪਿਘਲਣ ਦਰਜਾ
°C
ਉਬਾਲ ਦਰਜਾ
°C
7 ਨਾਈਟਰੋਜਨ 2, 5 0.001251 −210 −196
15 ਫ਼ਾਸਫ਼ੋਰਸ 2, 8, 5 1.82 44 280
33 ਆਰਸੈਨਿਕ 2, 8, 18, 5 5.72 603 603
51 ਐਂਟੀਮਨੀ 2, 8, 18, 18, 5 6.68 631 1587
83 ਬਿਸਮਥ 2, 8, 18, 32, 18, 5 9.79 271 1564

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).