ਸਮੱਗਰੀ 'ਤੇ ਜਾਓ

ਵਿਰੇਂਦਰ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਰੇਂਦਰ ਸਿੰਘ
ਤਸਵੀਰ:Dheeraj Pahalwan.jpeg
ਨਿੱਜੀ ਜਾਣਕਾਰੀ
ਛੋਟਾ ਨਾਮਧੀਰਜ
ਰਾਸ਼ਟਰੀਅਤਾਭਾਰਤੀ
ਜਨਮ (1971-03-16) 16 ਮਾਰਚ 1971 (ਉਮਰ 53)
ਝਾਰਸਾ ਗੁੜਗਾਓ, ਹਰਿਆਣਾ
ਕੱਦ172 cm (5 ft 8 in)
ਖੇਡ
ਦੇਸ਼ਭਾਰਤ
ਖੇਡਕੁਸ਼ਤੀ
ਇਵੈਂਟ74 kg; freestyle
ਕਲੱਬਗੁਰੂ ਹਨੂਮਾਨ
ਦੁਆਰਾ ਕੋਚਗੁਰੂ ਹਨੂਮਾਨ (Dronacharya awardee)
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Men's Freestyle Wrestling
World Championships

ਫਰਮਾ:7th Position

ਕਾਂਸੀ ਦਾ ਤਮਗ਼ਾ – ਤੀਜਾ ਸਥਾਨ 1992 Cali 74 kg
Commonwealth Championship
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 1995 ZZZ 74 kg

ਫਰਮਾ:4th Position

SAF Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1995 Chennai (IND) 74 kg
29 ਨਵੰਬਰ 2014 ਤੱਕ ਅੱਪਡੇਟ

ਵਿਰੇਂਦਰ ਸਿੰਘ ਇੱਕ ਸਾਬਕਾ ਭਾਰਤੀ ਪਹਿਲਵਾਨ ਹੈ। ਉਸਨੂੰ ਧੀਰਜ ਪਹਿਲਵਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸਨੇ 1992ਈ. ਵਿੱਚ ਕਾਲੀ ਵਿੱਚ ਹੋਈ ਵਿਸ਼ਵ ਕੁਸ਼ਤੀ ਚੈਮਪੀਅਨ ਵਿੱਚ ਕਾਂਸ਼ੀ ਦਾ ਤਮਗਾ ਜਿੱਤਿਆ। ਉਸਨੇ 1995 ਦੀਆਂ ਕਾਮਨਵੇਲਥ ਖੇਡਾਂ ਵਿੱਚ ਵੀ ਚਾਂਦੀ ਦਾ ਤਮਗਾ ਅਤੇ ਸੈਫ਼ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।

ਜੀਵਨ

[ਸੋਧੋ]

ਵਿਰੇੰਦਰ ਦਾ ਜਨਮ ਗੁੜਗਾਉ ਦੇ ਨੇੜੇ ਝਾਰਸਾ ਨਾਂ ਦੇ ਪਿੰਡ ਵਿੱਚ ਹੋਇਆ। ਉਸਦਾ ਪਿਤਾ ਭਰਤ ਸਿੰਘ ਇੱਕ ਕਿਸਾਨ ਸੀ। ਉਸਦੀ ਭੈਣ ਪ੍ਰੀਤਮ ਰਾਣੀ ਸਿਵਾਚ ਭਾਰਤੀ ਹਾਕੀ ਟੀਮ ਦੀ ਕਪਤਾਨ ਸੀ। ਉਸਦੀ ਬਚਪਨ ਤੋਂ ਹੀ ਕੁਸ਼ਤੀ ਵਿੱਚ ਬਹੁਤ ਰੁਚੀ ਸੀ। ਉਸਨੇ 10 ਸਾਲ ਦੀ ਉਮਰ ਵਿੱਚ ਨਹਿਰੂ ਸਟੇਡੀਅਮ ਵਿੱਚ ਕੁਸ਼ਤੀ ਦੀ ਪ੍ਰੈਕਟਸ ਸ਼ੁਰੂ ਕਰ ਦਿੱਤੀ ਸੀ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]