ਮਿੰਨੀ ਗਰੇਵਾਲ
ਦਿੱਖ
ਮਿੰਨੀ ਗਰੇਵਾਲ ਪੰਜਾਬੀ ਕਵਿੱਤਰੀ ਅਤੇ ਕਹਾਣੀਕਾਰਾ ਹੈ।
ਜੀਵਨ ਬਿਓਰਾ
[ਸੋਧੋ]ਮਿੰਨੀ ਗਰੇਵਾਲ ਦਾ ਪਿਛੋਕੜ, ਲੁਧਿਆਣਾ, ਪੰਜਾਬ ਦਾ ਹੈ। ਉਸ ਦੇ ਪਿਤਾ, ਲੈਫ਼ਟੀਨੈਂਟ ਕਰਨਲ ਸੰਪੂਰਨ ਬਚਨ ਸਿੰਘ ਗਰੇਵਾਲ ਆਰਮੀ ਵਿੱਚ ਸਨ[1]।
ਰਚਨਾਵਾਂ
[ਸੋਧੋ]- ਫੁੱਲ ਪੱਤੀਆਂ (ਕਵਿਤਾ), ਮਨਪ੍ਰੀਤ ਪ੍ਰਕਾਸ਼ਨ ਦਿੱਲੀ
- ਕੈਕਟਸ ਦੇ ਫੁੱਲ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ, ਨਵਯੁਗ ਪਬਲਿਸ਼ਰਜ਼ ਦਿੱਲੀ, 1973)
- ਚਾਂਦੀ ਦਾ ਗੇਟ (ਕਹਾਣੀਆਂ, ਮਨਪ੍ਰੀਤ ਪ੍ਰਕਾਸ਼ਨ ਨਵੀਂ ਦਿੱਲੀ, 2001)
- ਫਾਨੂਸ (ਕਹਾਣੀਆਂ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2005)
ਹਵਾਲੇ
[ਸੋਧੋ]- ↑ "ਚਾਂਦੀ ਦਾ ਗੇਟ ਵਾਲੀ ਮਿੰਨੀ ਗਰੇਵਾਲ ਮੁਲਾਕਾਤੀ: ਸਤਨਾਮ ਸਿੰਘ ਢਾਅ (ਕੈਲਗਰੀ,ਕੈਨੇਡਾ)". Archived from the original on 2016-03-05. Retrieved 2015-01-15.
{{cite web}}
: Unknown parameter|dead-url=
ignored (|url-status=
suggested) (help)