ਮਿੰਨੀ ਗਰੇਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੰਨੀ ਗਰੇਵਾਲ ਪੰਜਾਬੀ ਕਵਿੱਤਰੀ ਅਤੇ ਕਹਾਣੀਕਾਰਾ ਹੈ।

ਜੀਵਨ ਬਿਓਰਾ[ਸੋਧੋ]

ਮਿੰਨੀ ਗਰੇਵਾਲ ਦਾ ਪਿਛੋਕੜ, ਲੁਧਿਆਣਾ, ਪੰਜਾਬ ਦਾ ਹੈ। ਉਸ ਦੇ ਪਿਤਾ, ਲੈਫ਼ਟੀਨੈਂਟ ਕਰਨਲ ਸੰਪੂਰਨ ਬਚਨ ਸਿੰਘ ਗਰੇਵਾਲ ਆਰਮੀ ਵਿੱਚ ਸਨ[1]

ਰਚਨਾਵਾਂ[ਸੋਧੋ]

  • ਫੁੱਲ ਪੱਤੀਆਂ (ਕਵਿਤਾ), ਮਨਪ੍ਰੀਤ ਪ੍ਰਕਾਸ਼ਨ ਦਿੱਲੀ
  • ਕੈਕਟਸ ਦੇ ਫੁੱਲ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ, ਨਵਯੁਗ ਪਬਲਿਸ਼ਰਜ਼ ਦਿੱਲੀ, 1973)
  • ਚਾਂਦੀ ਦਾ ਗੇਟ (ਕਹਾਣੀਆਂ, ਮਨਪ੍ਰੀਤ ਪ੍ਰਕਾਸ਼ਨ ਨਵੀਂ ਦਿੱਲੀ, 2001)
  • ਫਾਨੂਸ (ਕਹਾਣੀਆਂ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2005)

ਹਵਾਲੇ[ਸੋਧੋ]

  1. "ਚਾਂਦੀ ਦਾ ਗੇਟ ਵਾਲੀ ਮਿੰਨੀ ਗਰੇਵਾਲ ਮੁਲਾਕਾਤੀ: ਸਤਨਾਮ ਸਿੰਘ ਢਾਅ (ਕੈਲਗਰੀ,ਕੈਨੇਡਾ)". Archived from the original on 2016-03-05. Retrieved 2015-01-15. {{cite web}}: Unknown parameter |dead-url= ignored (|url-status= suggested) (help)