ਹਿਸਟੀਰੀਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ੈਰੋਇਲੈੱਕਟ੍ਰਿਕ ਪਦਾਰਥਾਂ ਦਾ ਬਿਜਲਈ ਫ਼ੀਲਡ ਦੇ ਤੌਰ ਤੇ ਬਿਜਲਈ ਵਿਸਥਾਪਨ ਫ਼ੀਲਡ D, ਜਿਹੜਾ ਕਿ ਪਹਿਲਾਂ ਘਟਦਾ ਹੈ, ਅਤੇ ਬਾਅਦ ਵਿੱਚ ਵਧਦਾ ਹੈ। ਇਹ ਵਕਰਾਂ ਹਿਸਟੀਰੀਸਿਸ ਲੂਪ ਬਣਾਉਂਦੀਆਂ ਹਨ।

ਹਿਸਟੀਰੀਸਿਸ ਕਿਸੇ ਸਿਸਟਮ ਉੱਪਰ ਇਸਦੀ ਇਤਿਹਾਸ ਵਿੱਚ ਲਗਾਏ ਗਏ ਪ੍ਰਭਾਵਾਂ ਦੀ ਨਿਰਭਰਤਾ ਨੂੰ ਕਹਿੰਦੇ ਹਨ। ਉਦਾਹਰਨ ਲਈ, ਇੱਕ ਚੁੰਬਕ ਵਿੱਚ ਦਿੱਤੀ ਹੋਈ ਮੈਗਨੈਟਿਕ ਫ਼ੀਲਡ ਵਿੱਚ ਇੱਕ ਤੋਂ ਵੱਧ ਮੈਗਨੈਟਿਕ ਮੋਮੈਂਟ ਹੋ ਸਕਦੀ ਹੈ, ਇਹ ਇਤਿਹਾਸ ਵਿੱਚ ਫ਼ੀਲਡ ਕਿਵੇਂ ਬਦਲੀ ਹੈ, ਉਸ ਉੱਪਰ ਨਿਰਭਰ ਕਰਦਾ ਹੈ। ਉਸ ਮੋਮੈਂਟ ਦੇ ਇੱਕ ਭਾਗ ਦੇ ਪਲਾਟ ਅਕਸਰ ਇੱਕ ਲੂਪ ਜਾਂ ਹਿਸਟੀਰੀਸਿਸ ਵਕਰ ਬਣਾਉਂਦੇ ਹਨ, ਜਿੱਥੇ ਕਿ ਇੱਕ ਅਸਥਿਰ ਇਕਾਈ ਦੇ ਵੱਖ-ਵੱਖ ਮੁੱਲ ਹੁੰਦੇ ਹਨ, ਜਿਹੜੇ ਕਿ ਇੱਕ ਹੋਰ ਅਸਥਿਰ ਇਕਾਈ ਦੀ ਦਿਸ਼ਾ ਉੱਪਰ ਨਿਰਭਰ ਕਰਦੇ ਹਨ। ਇਹ ਇਤਿਹਾਸ ਦੀ ਨਿਰਭਰਤਾ ਇੱਕ ਹਾਰਡ ਡਿਸਕ ਡਰਾਈਵ ਦੀ ਮੈਮਰੀ ਉੱਪਰ ਅਤੇ ਰੈਜ਼ੀਡਿਊਲ ਮੈਗਨੇਟਿਸਜ਼ਮ ਜਿਹੜਾ ਕਿ ਧਰਤੀ ਦੀ ਮੈਗਨੈਟਿਕ ਫ਼ੀਲਡ ਦਾ ਹਿਸਾਬ ਰੱਖਦੀ ਹੈ,ਦੇ ਅਧਾਰ ਤੇ ਟਿਕੀ ਹੁੰਦੀ ਹੈ।

ਹਿਸਟੀਰੀਸਿਸ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਇੰਜੀਨੀਅਰਿੰਗ, ਜੀਵ ਵਿਗਿਆਨ ਅਤੇ ਅਰਥਸ਼ਾਸਤਰ ਵਿੱਚ ਵੇਖੀ ਜਾ ਸਕਦੀ ਹੈ।

ਹਵਾਲੇ[ਸੋਧੋ]