ਸਮੱਗਰੀ 'ਤੇ ਜਾਓ

ਪੁਜੀਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੇਖਾਗਣਿਤ ਵਿੱਚ, ਇੱਕ ਪੁਜੀਸ਼ਨ' ਜਾਂ ਪੁਜੀਸ਼ਨ ਵੈਕਟਰ, ਜਿਸਨੂੰ ਲੋਕੇਸ਼ਨ ਵੈਕਟਰ ਜਾਂ ਰੇਡੀਅਸ ਵੈਕਟਰ ਵੀ ਕਿਹਾ ਜਾਂਦਾ ਹੈ, ਇੱਕ ਯੁਕਿਲਡਨ ਵੈਕਟਰ ਹੁੰਦਾ ਹੈ ਜੋ ਕਿਸੇ ਮਨਚਾਹੇ ਇਸ਼ਾਰੀਆ ਉਰਿਜਨ O ਨਾਲ ਸਬੰਧਤ ਸਪੇਸ ਵਿੱਚ ਕਿਸੇ ਬਿੰਦੂ P ਦੀ ਪੁਜੀਸ਼ਨ ਪ੍ਰਸਤੁਤ ਕਰਦਾ ਹੈ। ਆਮ ਤੌਰ 'ਤੇ x, r, ਜਾਂ s ਨਾਲ ਲਿਖੀ ਜਾਣ ਵਾਲੀ ਪੁਜੀਸ਼ਨ, O ਤੋਂ P ਤੱਕ ਦੀ ਸਿੱਧੀ-ਰੇਖਾ ਵਿੱਚ ਦੂਰੀ ਨਾਲ ਸਬੰਧਤ ਹੁੰਦੀ ਹੈ।

ਡਿੱਫਰੈਂਸ਼ੀਅਲ ਜਿਓਮੈਟਰੀ (ਰੇਖਾਗਣਿਤ), ਮਕੈਨਿਕਸ ਅਤੇ ਵੈਕਟਰ ਕੈਲਕੁਲਸ ਵਿੱਚ ਦੇ ਖੇਤਰਾਂ ਵਿੱਚ ਕਈ ਮੌਕਿਆਂ ਤੇ ਸ਼ਬਦ “ਪੁਜੀਸ਼ਨ ਵੈਕਟਰ” ਜਿਅਦਾਤਰ ਵਰਤਿਆ ਜਾਂਦਾ ਹੈ। ਇਸਦੀ ਵਾਰ ਵਾਰ ਵਰਤੋਂ ਦੋ-ਅਯਾਮੀ ਜਾਂ ਤਿੰਨ-ਅਯਾਮੀ ਸਪੇਸ ਵਿੱਚ ਹੁੰਦੀ ਹੈ, ਪਰ ਇਸਨੂੰ ਅਸਾਨੀ ਨਾਲ ਕਿਸੇ ਗਿਣਤੀ ਦੇ ਅਯਾਮਾਂ ਵਾਲੀਆਂ ਯੁਕਿਲਡਨ ਸਪੇਸਾਂ ਤੱਕ ਵੀ ਸਰਵ ਸਧਾਰਨ ਕੀਤਾ ਜਾ ਸਕਦਾ ਹੈ।

ਹਵਾਲੇ

[ਸੋਧੋ]