ਸੇਮਾ ਭਾਸ਼ਾ
ਦਿੱਖ
ਸੇਮਾ, ਸੁਮੀ ਜਾਂ ਸਿਮੀ, ਇੱਕ ਸੀਨੋ-ਤਿਬੱਤੀ ਭਾਸ਼ਾ ਹੈ ਜੋ ਨਾਗਾਲੈਂਡ, ਭਾਰਤ ਵਿੱਚ ਬੋਲੀ ਜਾਂਦੀ ਹੈ। ਇਹ ਭਾਸ਼ਾ ਸੁਮੀ ਲੋਕਾਂ ਦੁਆਰਾ ਬੋਲੀ ਜਾਂਦੀ ਹੈ।
ਭੂਗੋਲਿਕ ਵੰਡ
[ਸੋਧੋ]ਸੁਮੀ ਕੇਂਦਰੀ ਅਤੇ ਦੱਖਣੀ ਨਾਗਾਲੈਂਡ, ਜ਼ੁਨ੍ਹੇਬੋਟੋ ਜ਼ਿਲ੍ਹਾ, ਕੋਹਿਮਾ ਜ਼ਿਲ੍ਹਾ, ਮੋਕੋਕਚੁੰਗ ਜ਼ਿਲ੍ਹਾ ਅਤੇ ਤੁਏਨਸੰਗ ਜ਼ਿਲ੍ਹਾ ਤੋਂ ਇਲਾਵਾ ਤਿਨਸੁਕਿਆ ਜ਼ਿਲ੍ਹਾ, ਅਸਮ ਦੇ ਸੱਤ ਪਿੰਡਾਂ ਵਿੱਚ ਵੀ, ਬੋਲੀ ਜਾਂਦੀ ਹੈ।
ਉਪਭਾਸ਼ਾਵਾਂ
[ਸੋਧੋ]ਐਥਨੋਲੌਗ ਨੇ ਸੇਮਾ ਦੀਆਂ ਇਹ ਉਪਭਾਸ਼ਾਵਾਂ ਦੀ ਸੂਚੀ ਦਿੱਤੀ ਹੈ।
- ਦਾਯਾਂਗ (ਪੱਛਮੀ ਸੁਮੀ)
- ਲਾਜ਼ੇਮੀ
- ਜ਼ਹਿਮੋਮੀ
- ਜ਼ੁਮੋਮੀ
ਧੁਨੀ ਵਿਗਿਆਨ
[ਸੋਧੋ]ਇਸ ਭਾਗ ਵਿੱਚ ਟ੍ਰਾਂਸਕ੍ਰਿਪਸ਼ਨ ਇੰਟਰਨੈਸ਼ਨਲ ਫੋਨੇਟਿਕ ਵਰਣਮਾਲਾ ਦੀ ਵਰਤੋਂ ਕੀਤੀ ਜਾਂਦੀ ਹੈ।
ਸਵਰ
[ਸੋਧੋ]The vowels of Sema are as follows:[1][2]
ਪਹਿਲੇ | ਵਿਚਕਾਰਲੇ | ਪਿਛਲੇ | |
---|---|---|---|
ਬੰਦ | i | ɨ | u |
ਵਿਚਲੇ | e | o | |
ਖੁਲ੍ਹੇ | a |
ਹਵਾਲੇ
[ਸੋਧੋ]ਪੁਸਤਕ ਸੂਚੀ
[ਸੋਧੋ]- Sreedhar, Mangadan Veetil (1976), Sema phonetic reader, Mysore: Central Institute of Indian Languages
- Sreedhar, Mangadan Veetil (1980), A Sema Grammar, Mysore: Central Institute of Indian Languages
- Teo, Amos B. (2012), "Sumi (Sema)", Journal of the International Phonetic Association, 42 (03): 365–373, doi:10.1017/S0025100312000254
- Teo, Amos B. (2014), A phonological and phonetic description of Sumi, a Tibeto-Burman language of Nagaland (PDF), Canberra: Asia-Pacific Linguistics, ISBN 978-1-922185-10-5