ਨਾਗਾਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਗਾਲੈਂਡ
ਪ੍ਰਾਂਤ
ਨਾਗਾਲੈਂਡ ਦੀ ਸਥਿਤੀ
ਨਾਗਾਲੈਂਡ ਦਾ ਨਕਸ਼ਾ
(ਕੋਹਿਮਾ): 25°40′N 94°07′E / 25.67°N 94.12°E / 25.67; 94.12ਗੁਣਕ: 25°40′N 94°07′E / 25.67°N 94.12°E / 25.67; 94.12
ਦੇਸ਼ ਭਾਰਤ
ਖੇਤਰਉੱਤਰ ਪੂਰਬੀ ਭਾਰਤ
Formation1 ਦਸੰਬਰ 1963
ਰਾਜਧਾਨੀਕੋਹਿਮਾ
ਵੱਡਾ ਸ਼ਹਿਰਦਿਮਾਪੁਰ
ਜ਼ਿਲ੍ਹੇ11
ਸਰਕਾਰ
 • ਵਿਧਾਨ ਸਭਾ(60 ਸੀਟਾਂ)
 • ਲੋਕ ਸਭਾਰਾਜ ਸਭਾ 1
ਲੋਕ ਸਭਾ 1
 • ਭਾਰਤ ਦੇ ਹਾਈਕੋਰਟਗੁਹਾਟੀ ਹਾਈ ਕੋਰਟ – ਕੋਹਿਮਾ ਬੈਂਚ
Area
 • TotalBad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
Area rank25ਵਾਂ
ਅਬਾਦੀ (2011)
 • ਕੁੱਲ1,980,602
 • ਰੈਂਕ24ਵਾਂ
 • ਘਣਤਾਗ਼ਲਤੀ: ਅਕਲਪਿਤ / ਚਾਲਕ।/ਕਿ.ਮੀ. (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ)
ਟਾਈਮ ਜ਼ੋਨIST (UTC+05:30)
ISO 3166 ਕੋਡIN-NL
HDIਵਾਧਾ 0.770 (high)
HDI rankਚੌਥਾ (2005)
ਸ਼ਾਖਰਤਾ80.11% (13ਵਾਂ)
ਦਫਤਰੀ ਭਾਸ਼ਾਅੰਗਰੇਜ਼ੀ
ਵੈੱਬਸਾਈਟnagaland.nic.in

ਨਾਗਾਲੈਂਡ ਭਾਰਤ ਦਾ ਉੱਤਰੀ ਪੂਰਬੀ ਸਭ ਤੋਂ ਛੋਟਾ ਪ੍ਰਾਂਤ ਹੈ। ਇਸ ਦੇ ਪੱਛਮ 'ਚ ਅਸਾਮ, ਉੱਤਰ 'ਚ ਅਰੁਨਾਚਲ ਪ੍ਰਦੇਸ਼, ਕੁਝ ਹਿਸਾ ਅਸਾਮ, ਪੂਰਬ 'ਚ ਮਿਆਂਮਾਰ ਅਤੇ ਦੱਖਣ 'ਚ ਮਨੀਪੁਰ ਹੈ।ਇਸ ਦੀ ਰਾਜਧਾਨੀ ਕੋਹਿਮਾ ਅਤੇ ਵੱਡਾ ਸ਼ਹਿਰ ਦਿਮਾਪੁਰ ਹੈ। ਇਸ ਪ੍ਰਾਂਤ ਦਾ ਖੇਤਰਫਲ 16,579 ਵਰਗ ਕਿਲੋਮੀਟਰ (6,401 ਵਰਗ ਮੀਲ) ਜਨਸੰਖਿਆ 1,988,636(2001 ਅਨੁਸਾਰ) ਹੈ। ਇਸਦੀ ਮੁੱਖ ਭਾਸ਼ਾ ਸੇਮਾ ਅਤੇ ਅੰਗਰੇਜ਼ੀ ਹੈ। ਇਸ ਰਾਜ ਵਿੱਚ ਜ਼ਿਲ੍ਹਿਆਂ ਦੀ ਗਿਣਤੀ 8 ਹੈ।

ਕਬੀਲੇ[ਸੋਧੋ]

ਇਸ ਪ੍ਰਾਂਤ 'ਚ 16 ਮੁੱਖ ਕਬੀਲੇ ਰਹਿੰਦੇ ਹਨ। ਅੋ ਕਬੀਲਾ, ਅੰਗਾਮੀ ਕਬੀਲਾ, ਚਾਂਗ ਕਬੀਲਾ, ਕੋਨੀਅਕ ਕਬੀਲਾ, ਲੋਚਾ ਕਬੀਲਾ, ਸੁਮੀ ਕਬੀਲਾ, ਚਾਕੇਸੰਗ ਕਬੀਲਾ, ਖਿਆਮਨੀਉਂਗਾਂ ਕਬੀਲਾ, ਬੋਡੋ-ਕਚਾਰੀ ਕਬੀਲਾ, ਫੋਮ ਕਬੀਲਾ, ਰੇੰਗਮਾ ਕਬੀਲਾ, ਸੰਗਤਮ ਕਬੀਲਾ, ਯਿਮਚੁੰਗਰ ਕਬੀਲਾ, ਥਾਡੋਓ ਕਬੀਲਾ, ਜ਼ੇਮੇ-ਲਿਆਂਗਮਈ ਕਬੀਲਾ, ਪੋਚੂਰੀ ਕਬੀਲਾ ਆਦਿ ਹਨ। ਹਰੇਕ ਕਬੀਲੇ ਦਾ ਲਿਬਾਸ, ਰਹਿਣੀ ਬਹਿਣੀ, ਰਸਮਾਂ ਰਿਵਾਜ ਭਾਸ਼ਾ ਵੱਖਰੀ ਵੱਖਰੀ ਹੈ। ਇਸ ਰਾਜ ਵਿੱਚ ਇਸਾਈ ਧਰਮ ਅਤੇ ਅੰਗਰੇਜ਼ੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ।[1]

Circle frame.svg

2001 'ਚ ਨਾਗਾਲੈਂਡ ਦੀ ਭਾਸ਼ਾ      ਅੋ ਕਬੀਲਾ (12.91%)     ਕੋਨੀਅਕ ਕਬੀਲਾ (12.46%)     ਲੋਥਾ ਕਬੀਲਾ (8.44%)     ਅੰਗਾਮੀ ਕਬੀਲਾ (6.58%)     ਫੋਮ ਕਬੀਲਾ (6.13%)     ਸੇਮਾ ਕਬੀਲਾ (4.67%)     ਯਿਮਚੁੰਗਰ ਕਬੀਲਾ (4.6%)     ਸੰਗਤਮ ਕਬੀਲਾ (4.22%)     ਚੱਕਰੂ ਕਬੀਲਾ (4.17%)     ਚਾਂਗ ਕਬੀਲਾ (3.11%)

ਹਵਾਲੇ[ਸੋਧੋ]

  1. Nagaland - State Human Development Report United Nations Development Programme (2005)