ਸਬਿਤਾ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਡਵੋਕੇਟ ਸਬਿਤਾ ਬੇਗਮ
ਕੋੱਲਮ ਦੀ ਮੇਅਰ
ਸਫ਼ਲ

ਐਨ. ਪਦਮਲੋਚਨਨ

ਪਰਸਨਲ ਜਾਣਕਾਰੀ
ਜਨਮ

ਕੋੱਲਮ

ਸਿਆਸੀ ਪਾਰਟੀ

ਭਾਰਤੀ ਕਮਿਊਨਿਸਟ ਪਾਰਟੀ

ਰਿਹਾਇਸ਼

'ਸਾਈਦੁ', ਵਿਸ਼ਨਾਠੁਕਾਵੁ ਨਗਰ-44, ਥਿਰੁਮੁੱਲਾਵਾਰਮ,
ਕੋੱਲਮ-12

ਕੰਮ-ਕਾਰ

ਵਕੀਲ

ਸਬਿਤਾ ਬੇਗਮ, ਕੋੱਲਮ ਸ਼ਹਿਰ ਦੀ ਪਹਿਲੀ ਮੇਅਰ ਸੀ। ਇਹ ਕੋੱਲਮ ਦੀ ਇੱਕ ਵਕੀਲ, ਸਮਾਜ ਸੇਵਿਕਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਰਾਜਨੇਤਾ ਹੈ। ਉਹ ਕੋੱਲਮ ਕਾਰਪੋਰੇਸ਼ਨ ਦੀ ਮੇਅਰ ਸੀ।

2010 ਵਿੱਚ, ਉਸਨੂੰ ਮਾਇਆ ਗੋਪੀਕ੍ਰਿਸ਼ਨ ਨੇ ਕਾਂਗਰਸ ਪਾਰਟੀ ਵਲੋਂ 9 ਵੋਟਾਂ ਦੇ ਫਰਕ ਨਾਲ ਹਰਾਇਆ ਸੀ।[1]

ਸਬਿਤਾ ਭਾਰਤ ਦੇ ਕਿਸੇ ਵੀ ਸ਼ਹਿਰ ਦੇ ਕਾਰਪੋਰੇਸ਼ਨਾਂ ਦੇ ਇਤਿਹਾਸ ਵਿੱਚ ਚੁਣੇ ਹੋਏ ਮੇਅਰਾਂ ਵਿਚੋਂ ਸਭ ਤੋਂ ਘੱਟ ਉਮਰ ਦੀ ਮੇਅਰ ਹੈ।[2][3][4][5]

ਹਵਾਲੇ[ਸੋਧੋ]

  1. "Hat-trick win for LDF in Kollam Corporation". The New Indian Express. Retrieved 2017-11-25.
  2. "Page-49;" (PDF). THE KERALA STATE HUMAN RIGHTS COMMISSION - CONSTITUTION, POWERS, FUNCTIONS AND ACTIVITIES. Retrieved 2015-10-05.
  3. "Garbage piles up in Kollam city". The Hindu. Retrieved 2015-10-05.
  4. "Page-3; GOVERNMENT OF KERALA - Law (H) Department" (PDF). GOVERNMENT OF KERALA. Retrieved 2015-10-05.
  5. "Hattrick win for LDF in Kollam Corporation". TNIE. Archived from the original on 2015-10-06. Retrieved 2015-10-05.