ਜੌਨ ਮੈਕਨਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਨ ਮੈਕਨਰੋ
ਰਹਾਇਸ਼ਨਿਊ ਯਾਰਕ, ਨਿਊ ਯਾਰਕ, ਸੰਯੁਕਤ ਰਾਜ ਅਮਰੀਕਾ
ਜਨਮ (1959-02-16) ਫਰਵਰੀ 16, 1959 (ਉਮਰ 65)
ਵਸੀਬਾਡਨ, ਹੇਸ, ਪੱਛਮੀ ਜਰਮਨੀ
ਕੱਦ5 ft 11 in (1.80 m)[1]
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1978 (Debut 1976
ਸਨਿਅਾਸ1994 (ਸਿੰਗਲਜ਼)
2006 (ਡਬਲਜ਼)
ਅੰਦਾਜ਼ਖੱਬੇ-ਹੱਥਾ
ਕਾਲਜਸਟੈਨਫੋਰਡ ਯੂਨੀਵਰਸਿਟੀ
ਇਨਾਮ ਦੀ ਰਾਸ਼ੀUS$12,547,797
Int. Tennis HOF1999
ਸਿੰਗਲ
ਕਰੀਅਰ ਰਿਕਾਰਡ881–198 (81.6%)
ਕਰੀਅਰ ਟਾਈਟਲ77 (5th in the Open Era)
ਸਭ ਤੋਂ ਵੱਧ ਰੈਂਕNo. 1 (March 3, 1980)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨSF (1983)
ਫ੍ਰੈਂਚ ਓਪਨF (1984)
ਵਿੰਬਲਡਨ ਟੂਰਨਾਮੈਂਟW (1981, 1983, 1984)
ਯੂ. ਐਸ. ਓਪਨW (1979, 1980, 1981, 1984)
ਟੂਰਨਾਮੈਂਟ
ਏਟੀਪੀ ਵਿਸ਼ਵ ਟੂਰW (1978, 1983, 1984)
ਵਿਸ਼ਵ ਟੂਰ ਟੂਰਨਾਮੈਂਟW (1979, 1981, 1983, 1984, 1989)
ਡਬਲ
ਕੈਰੀਅਰ ਰਿਕਾਰਡ530–103 (83.73%)
ਕੈਰੀਅਰ ਟਾਈਟਲ78[2] (5th in the Open Era)
ਉਚਤਮ ਰੈਂਕNo. 1 (January 3, 1983)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨSF (1989)
ਫ੍ਰੈਂਚ ਓਪਨQF (1992)
ਵਿੰਬਲਡਨ ਟੂਰਨਾਮੈਂਟW (1979, 1981, 1983, 1984, 1992)
ਯੂ. ਐਸ. ਓਪਨW (1979, 1981, 1983, 1989)
ਮਿਕਸ ਡਬਲ
ਕੈਰੀਅਰ ਟਾਈਟਲ1
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਫ੍ਰੈਂਚ ਓਪਨW (1977)
ਵਿੰਬਲਡਨ ਟੂਰਨਾਮੈਂਟSF (1999)
ਟੀਮ ਮੁਕਾਬਲੇ
ਡੇਵਿਸ ਕੱਪW (1978, 1979, 1981, 1982, 1992)
ਹੋਪਮੈਨ ਕੱਪF (1990)


ਜੌਨ ਪੈਟ੍ਰਿਕ ਮੈਕਨਰੋ ਜੂਨੀਅਰ (ਜਨਮ ਫਰਵਰੀ 16, 1959 ਵਿਸਬਾਡਨ, ਜਰਮਨੀ) ਇੱਕ ਸੇਵਾਮੁਕਤ ਅਮਰੀਕੀ ਟੈਨਿਸ ਖਿਡਾਰੀ ਹੈ। ਉਹ ਆਪਣੀ ਸ਼ਾਟ ਬਣਾਉਣ ਵਾਲੀ ਕਲਾਕਾਰੀ ਅਤੇ ਉਛਾਲਣ ਦੇ ਹੁਨਰ ਲਈ ਮਸ਼ਹੂਰ ਸਨ। 

ਮੈਕਨਰੋ ਨੂੰ ਸਿੰਗਲਜ਼ ਅਤੇ ਡਬਲਜ਼ ਦੋਵਾਂ ਵਿੱਚ ਨੰਬਰ ਇੱਕ ਰੈਂਕਿੰਗ ਪ੍ਰਾਪਤ ਹੋਈ। ਜਿਸ ਨੇ ਆਪਣਾ ਕੈਰੀਅਰ 77 ਸਿੰਗਲ ਅਤੇ 78 ਡਬਲਜ਼ ਖ਼ਿਤਾਬ ਨਾਲ ਖ਼ਤਮ ਕੀਤਾ। ਉਸਨੇ ਚਾਰ ਯੂਐਸ ਓਪਨ ਖ਼ਿਤਾਬ ਅਤੇ ਤਿੰਨ ਵਿੰਬਲਡਨ ਟਾਈਟਲਜ਼ ਸਮੇਤ ਸੱਤ ਗ੍ਰੈਂਡ ਸਲੈਂਮ (ਜਿਨ੍ਹਾਂ ਨੂੰ ਮਜੌਰਸ ਵੀ ਕਿਹਾ) ਦੇ ਸਿੰਗਲ ਖਿਤਾਬ ਜਿੱਤੇ ਅਤੇ 9 ਪੁਰਸ਼ਾਂ ਦੇ ਗ੍ਰੈਂਡ ਸਲੈਂਮ ਡਬਲਜ਼ ਦੇ ਖ਼ਿਤਾਬ ਸ਼ਾਮਲ ਕੀਤੇ। ਉਸਨੇ ਇੱਕ ਵਾਰੀ ਫਰਾਂਸੀਸੀ ਓਪਨ ਦਾ ਫਾਈਨਲ ਸਰ ਕਰ ਲਿਆ ਸੀ ਅਤੇ ਆਪਣੇ ਕਰੀਅਰ ਦੇ ਸਿਖਰਲੇ ਸਾਲਾਂ ਵਿੱਚ ਸਿਰਫ ਆਸਟਰੇਲਿਆਈ ਓਪਨ ਨੂੰ ਦੋ ਵਾਰ ਖੇਡਿਆ। ਉਸਨੇ ਸਾਲ ਦੇ ਅੰਤ ਵਿੱਚ ਟੂਰਨਾਮੈਂਟ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਅੱਠ ਸਿੰਗਲ ਅਤੇ ਸੱਤ ਡਬਲਜ਼ ਖ਼ਿਤਾਬ ਜਿੱਤੇ। ਤਿੰਨ ਸਿੰਗਲਜ਼ ਸਾਲ ਦੇ ਅੰਤ ਤੱਕ ਚੈਂਪੀਅਨਸ਼ਿਪ ਮਾਸਟਰ ਗ੍ਰਾਂਡ ਪ੍ਰਿਕਸ (ਐਟਪੀ ਵਰਲਡ ਈਵੇਂਟ) ਵਿੱਚ ਸਨ ਅਤੇ ਪੰਜ ਵਿਸ਼ਵ ਚੈਂਪੀਅਨਸ਼ਿਪ ਟੈਨਿਸ (WCT) ਫਾਈਨਲਜ਼ ਵਿੱਚ ਸਨ, ਜੋ 1989 ਦੇ ਅੰਤ ਵਿੱਚ ਹੋਈ ਸੀ। 2000 ਤੋਂ ਲੈ ਕੇ ਹੁਣ ਤੱਕ ਸਿਰਫ ਇੱਕ ਵਨ ਈਅਰ ਐਂਡ ਪੁਰਸ਼ ਸਿੰਗਲਜ਼ ਈਵੈਂਟ, ਏਟੀਪੀ ਫਾਈਨਲਜ਼ (ਮਾਸਟਰ ਗ੍ਰਾਂਸ ਦੇ ਨਵੇਂ ਨਾਮ) ਦਾ ਪ੍ਰਦਰਸ਼ਨ ਹੋਇਆ। ਉਸ ਨੂੰ ਤਿੰਨ ਵਾਰ 1981, 1983 ਅਤੇ 1984 ਵਿੱਚ ਏਟੀਪੀ ਪਲੇਅਰ ਆਫ਼ ਦ ਈਅਰ ਅਤੇ ਆਈ ਟੀ ਐਫ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਮਿਲਿਆ।

ਮੈਕਨਰੋ ਨੇ ਅਮਰੀਕਾ ਲਈ ਪੰਜ ਡੇਵਿਸ ਕੱਪ ਖ਼ਿਤਾਬਾਂ ਦਾ ਯੋਗਦਾਨ ਦਿੱਤਾ ਅਤੇ ਬਾਅਦ ਵਿੱਚ ਟੀਮ ਕਪਤਾਨ ਵਜੋਂ ਸੇਵਾ ਕੀਤੀ। ਉਹ ਅਕਸਰ ਏਟੀਪੀ ਚੈਂਪੀਅਨਜ਼ ਟੂਰ 'ਤੇ ਸੀਨੀਅਰ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੈ। ਕਈ ਸਾਲਾਂ ਤੱਕ ਉਸਨੇ ਇੱਕ ਟੈਲੀਵਿਜ਼ਨ ਟਿੱਪਣੀਕਾਰ ਵਜੋਂ ਕੰਮ ਕੀਤਾ ਹੈ।

ਮੁੱਢਲੀ ਜ਼ਿੰਦਗੀ[ਸੋਧੋ]

ਮੈਕਨਰੋ ਦਾ ਜਨਮ ਵਿਸਬਾਡਨ, ਹੇੈਸਨ, ਪੱਛਮੀ ਜਰਮਨੀ, ਵਿੱਚ ਅਮਰੀਕੀ ਮਾਪਿਆਂ ਜੌਨ ਪੈਟ੍ਰਿਕ ਮੈਕਨਰੋ ਸੀਨੀਅਰ ਅਤੇ ਉਸਦੀ ਪਤਨੀ ਕੇ ਨਾਈ ਟ੍ਰੈਸਮ ਦੇ ਘਰ ਹੋਇਆ ਸੀ। ਉਸ ਦੇ ਪਿਤਾ, ਜੋ ਆਇਰਲੈਂਡ ਦੇ ਪਰਵਾਸੀਆਂ ਦੇ ਪੁੱਤਰ ਸਨ, ਉਸ ਵੇਲੇ ਅਮਰੀਕਾ ਦੀ ਹਵਾਈ ਸੈਨਾ ਵਿੱਚ ਨਿਯੁਕਤ ਹੋਏ ਸਨ।[3][4] 1960 ਵਿੱਚ, ਇਹ ਪਰਿਵਾਰ ਨਿਊ ਯਾਰਕ ਸਿਟੀ ਦੇ ਖੇਤਰ ਵਿੱਚ ਚਲਾ ਗਿਆ। ਜਿੱਥੇ ਮੈਕੇਨਰੋ ਦੇ ਪਿਤਾ ਦਿਨ ਵੇਲੇ ਇੱਕ ਵਿਗਿਆਪਨ ਏਜੰਟ ਦੇ ਤੌਰ ਤੇ ਕੰਮ ਕਰਦੇ ਤੇ ਰਾਤ ਨੂੰ ਫੋਰਡਹਮ ਲਾਅ ਸਕੂਲ ਵਿੱਚ ਤੈਨਾਤ ਹੁੰਦੇ ਸਨ। ਉਸ ਦੇ ਦੋ ਛੋਟੇ ਭਰਾ ਹਨ। ਪਹਿੲ ਮਾਰਕ (ਜਨਮ 1964) ਅਤੇ ਦੂਜਾ ਪੈਟਿਕ (ਜਨਮ 1966) ਸਾਬਕਾ ਪੇਸ਼ੇਵਰ ਟੈਨਿਸ ਖਿਡਾਰੀ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "John McEnroe". ATP World Tour. Retrieved 9 February 2018.
  2. "Statistical Information: Top 50 All-Time Open Era Title Leaders" (PDF). ATP World Tour. 2016. p. 213. Retrieved 9 February 2018.
  3. McEnroe, with Kaplan, 2002, Serious, pp. 17-18.
  4. Tignor, Steve (February 24, 2017). "John McEnroe, Sr. was a colorful character from tennis' golden age". Tennis.com. Retrieved July 9, 2017.