ਤਰਾਨਾ-ਏ-ਮਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਕਬਾਲ

ਤਰਾਨਾ-ਏ-ਮਿੱਲੀ (ਉਰਦੂ:ترانۂ ملی) ਜਾਂ ਭਾਈਚਾਰੇ ਦਾ ਗੀਤ ਇੱਕ ਉਤਸ਼ਾਹੀ ਕਵਿਤਾ ਹੈ ਜਿਸ ਵਿੱਚ ਅੱਲਾਮਾ ਮੁਹੰਮਦ ਇਕਬਾਲ ਨੇ ਮੁਸਲਿਮ ਉਮਾਹ (ਕੌਮ) ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਇਸਲਾਮ ਵਿੱਚ ਰਾਸ਼ਟਰਵਾਦ ਦੀ ਸਿਫਾਰਸ਼ ਨਹੀਂ ਕੀਤੀ ਗਈ ਸੀ। ਉਹ ਦੁਨੀਆ ਵਿੱਚ ਕਿਤੇ ਵੀ ਰਹਿੰਦੇ ਸਾਰੇ ਮੁਸਲਮਾਨਾਂ ਨੂੰ ਇੱਕ ਕੌਮ ਦੇ ਹਿੱਸੇ ਵਜੋਂ ਪਛਾਣਦਾ ਹੈ,[1][2]  ਜਿਸਦਾ ਲੀਡਰ ਮੁਸਲਮਾਨਾਂ ਦਾ ਨਬੀ, ਮੁਹੰਮਦ ਹੈ। 

ਕਵਿਤਾ[ਸੋਧੋ]

ਉਰਦੂ ਪਾਠ

مسلم ہیں ہم، وطن ہے سارا جہاں ہمارامسلم ہیں ہم، وطن ہے سارا جہاں ہمارا چین و عرب ہمارا، ہندوستان ہماراچین و عرب ہمارا، ہندوستان ہمارا
آساں نہیں مٹانا، نام و نشاں ہماراآساں نہیں مٹانا، نام و نشاں ہمارا توحید کی امانت، سینوں میں ہے ہمارےتوحید کی امانت، سینوں میں ہے ہمارے
ہم اس کے پاسباں ہیں، وہ پاسباں ہماراہم اس کے پاسباں ہیں، وہ پاسباں ہمارا دنیا کے بتکدوں میں، پہلا وہ گھر خدا کادنیا کے بتکدوں میں، پہلا وہ گھر خدا کا
خنجر ہلال کا ہے، قومی نشاں ہماراخنجر ہلال کا ہے، قومی نشاں ہمارا تیغوں کے سایے میں ہم، پل کر جواں ہوئے ہیںتیغوں کے سایے میں ہم، پل کر جواں ہوئے ہیں
تھمتا نہ تھا کسی سے، سیلِ رواں ہماراتھمتا نہ تھا کسی سے، سیلِ رواں ہمارا مغرب کی وادیوں میں، گونجی اذاں ہماریمغرب کی وادیوں میں، گونجی اذاں ہماری
سو بار کر چکا ہے، تو امتحاں ہماراسو بار کر چکا ہے، تو امتحاں ہمارا باطل سے دبنے والے، اے آسماں نہیں ہمباطل سے دبنے والے، اے آسماں نہیں ہم
تھا تیری ڈالیوں میں، جب آشیاں ہماراتھا تیری ڈالیوں میں، جب آشیاں ہمارا اے گلستانِ اندلُس! وہ دن ہیں یاد تجھ کواے گلستانِ اندلُس! وہ دن ہیں یاد تجھ کو
اب تک ہے تیرا دریا، فسانہ خواں ہمارااب تک ہے تیرا دریا، فسانہ خواں ہمارا اے موجِ دجلہ، تو بھی پہچانتی ہے ہم کواے موجِ دجلہ، تو بھی پہچانتی ہے ہم کو
ہے خوں تری رگوں میں، اب تک رواں ہماراہے خوں تری رگوں میں، اب تک رواں ہمارا اے ارضِ پاک تیری، حرمت پہ کٹ مرے ہماے ارضِ پاک تیری، حرمت پہ کٹ مرے ہم
اس نام سے ہے باقی، آرامِ جاں ہمارااس نام سے ہے باقی، آرامِ جاں ہمارا سالارِ کارواں ہے، میرِ حجاز اپناسالارِ کارواں ہے، میرِ حجاز اپنا
ہوتا ہے جادہ پیما، پھر کارواں ہماراہوتا ہے جادہ پیما، پھر کارواں ہمارا اقباؔل کا ترانہ، بانگِ درا ہے گویااقباؔل کا ترانہ، بانگِ درا ہے گویا

ਗੁਰਮੁਖੀ[ਸੋਧੋ]

ਚੀਨ ਓ ਅਰਬ ਹਮਾਰਾ, ਹਿੰਦੁਸਤਾਂ ਹਮਾਰਾ ਮੁਸਲਿਮ ਹੈਂ ਹਮ, ਵਤਨ ਹੈ ਸਾਰਾ ਜਹਾੰ ਹਮਾਰਾ
ਤੌਹੀਦ ਕੀ ਅਮਾਨਤ, ਸੀਨੋਂ ਮੇਂ ਹੈ ਹਮਾਰੇ ਆਸਾਂ ਨਹੀਂ ਮਿਟਾਨਾ, ਨਾਮ ਓ ਨਿਸ਼ਾਂ ਹਮਾਰਾ
ਦੁਨਿਯਾ ਕੇ ਬੁਤਕਦੋਂ ਮੇਂ, ਪਹਲੇ ਵਹ ਘਰ ਖ਼ੁਦਾ ਕਾ ਹਮ ਇਸ ਕੇ ਪਾਸਬਾਂ ਹੈਂ, ਵੋ ਪਾਸਬਾਂ ਹਮਾਰਾ
ਤੇਗ਼ੋਂ ਕੇ ਸਾਯੇ ਮੇਂ ਹਮ, ਪਲ ਕਰ ਜਵਾਂ ਹੁਏ ਹੈਂ ਖ਼ੰਜਰ ਹਿਲਾਲ ਕਾ ਹੈ, ਕ਼ੌਮੀ ਨਿਸ਼ਾਂ ਹਮਾਰਾ
ਮਗ਼ਰਿਬ ਕੀ ਵਾਦਿਯੋਂ ਮੇਂ, ਗੂੰਜੀ ਅਜ਼ਾਂ ਹਮਾਰੀ ਥਮਤਾ ਨ ਥਾ ਕਿਸੀ ਸੇ, ਸੈਲ-ਏ-ਰਵਾਂ ਹਮਾਰਾ
ਬਾਤਿਲ ਸੇ ਦਬਨੇ ਵਾਲੇ, ਐ ਆਸਮਾਂ ਨਹੀਂ ਹਮ ਸੌ ਬਾਰ ਕਰ ਚੁਕਾ ਹੈ, ਤੂ ਇਮ੍ਤਿਹਾਂ ਹਮਾਰਾ
ਐ ਗੁਲਿਸਤਾਂ-ਏ-ਅੰਦਲੁਸ! ਵੋ ਦਿਨ ਹੈਂ ਯਾਦ ਤੁਝਕੋ ਥਾ ਤੇਰੀ ਡਾਲਿਯੋਂ ਮੇਂ, ਜਬ ਆਸ਼ਿਯਾਂ ਹਮਾਰਾ
ਮੌਜ-ਏ-ਦਜਲਾ, ਤੂ ਭੀ ਪਹਚਾਨਤੀ ਹੈ ਹਮਕੋ ਅਬ ਤਕ ਹੈ ਤੇਰਾ ਦਰਿਯਾ, ਅਫ਼ਸਾਨਾਖ਼੍ਵਾਂਂ ਹਮਾਰਾ
ਐ ਅਰਜ਼-ਏ-ਪਾਕ ਤੇਰੀ, ਹੁਰਮਤ ਪੇ ਕਟ ਮਰੇ ਹਮ ਹੈ ਖ਼ੂੰ ਤਰੀ ਰਗੋਂ ਮੇਂ, ਅਬ ਤਕ ਰਵਾਂ ਹਮਾਰਾ
ਸਾਲਾਰ-ਏ-ਕਾਰਵਾਂ ਹੈ, ਮੀਰ-ਏ-ਹਿਜਾਜ਼ ਅਪਨਾ ਇਸ ਨਾਮ ਸੇ ਹੈ ਬਾਕ਼ੀ, ਆਰਾਮ-ਏ-ਜਾਂ ਹਮਾਰਾ
ਇਕ਼ਬਾਲ ਕਾ ਤਰਾਨਾ, ਬਾਂਗ-ਏ-ਦਰਾ ਹੈ ਗੋਯਾ ਹੋਤਾ ਹੈ ਜਾਂਦਾ ਪੈਮਾ, ਫਿਰ ਕਾਰਵਾਂ ਹਮਾਰਾ

ਹਵਾਲੇ[ਸੋਧੋ]

  1. "Is Allama Iqbal relevant in today's politics?". Daily Tribune.com.pk. 2012-04-16. Archived from the original on 2012-04-18. Retrieved 2012-06-07. {{cite news}}: Unknown parameter |dead-url= ignored (|url-status= suggested) (help)
  2. "AT THE CROSS ROADS When the land becomes motherland". Daily Tribune India.com. 2006-09-10. Retrieved 2012-06-07.