ਅਜ਼ਾਨ
ਦਿੱਖ
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਅਜ਼ਾਨ (Arabic: أَذَان [ʔæˈðæːn]) ਇਸਲਾਮ ਵਿੱਚ ਅਰਦਾਸ ਲਈ ਪੁਕਾਰ ਨੂੰ ਕਹਿੰਦੇ ਹਨ। ਦਿਨ ਵਿੱਚ ਪੰਜ ਵਾਰ ਫ਼ਰਜ਼ ਨਮਾਜ਼ਾਂ ਲਈ ਮੋਜਨ ਇਹ ਫ਼ਰਜ਼ ਅੰਜਾਮ ਦਿੰਦਾ ਹੈ। ਨਮਾਜ਼ ਤੋਂ ਪਹਿਲਾਂ ਸਫ਼ ਬਣਾਉਣ ਲਈ ਦਿੱਤੀ ਜਾਣ ਵਾਲੀ ਅਜ਼ਾਨ ਇਕਾਮਤ ਕਹਿਲਾਉਂਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |