ਜੀਵਨਪੁਰ, ਲੁਧਿਆਣਾ ਜ਼ਿਲ੍ਹਾ
ਦਿੱਖ
ਜੀਵਨਪੁਰ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਲੁਧਿਆਣਾ ਪੂਰਬੀ ਤਹਿਸੀਲ ਦੇ ਇੱਕ ਪਿੰਡ ਹੈ।
ਬਾਰੇ
[ਸੋਧੋ]ਲੁਧਿਆਣਾ-ਰਾਹੋਂ ਰੋਡ ਤੇ ਜੀਵਨਪੁਰ ਇੱਕ ਵੱਡਾ ਪਿੰਡ ਹੈ। ਪੰਜਾਬ ਰਾਜ ਦੇ ਸਭ ਤੋਂ ਪੁਰਾਣੇ ਪਿੰਡਾਂ ਵਿਚੋਂ ਇੱਕ ਇਹ ਪਿੰਡ ਬਹੁਤ ਸਾਰੇ ਵਿਦਵਾਨਾਂ, ਸਿਆਸਤਦਾਨਾਂ, ਫੌਜੀ ਅਫਸਰਾਂ, ਇੰਜੀਨੀਅਰ, ਡਾਕਟਰਾਂ, ਪ੍ਰਮੁੱਖ ਅਧਿਆਪਕਾਂ ਅਤੇ ਪੱਤਰਕਾਰਾਂ ਦਾ ਘਰ ਰਿਹਾ ਹੈ।