ਸਮੱਗਰੀ 'ਤੇ ਜਾਓ

ਨਾਰੰਗਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਰੰਗਵਾਲ ਪੰਜਾਬ, ਭਾਰਤ ਦੇ ਲੁਧਿਆਣੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਥੇ ਬਹੁਤੇ ਗਰੇਵਾਲ ਪਰਿਵਾਰ ਰਹਿੰਦੇ ਹਨ।[1] ਗਰੇਵਾਲ ਮੁੱਖ ਰੂਪ ਵਿੱਚ ਸਿੱਖ ਹਨ। ਪ੍ਰਸਿੱਧ ਸਕੂਲ ਦ੍ਰਿਸ਼ਟੀ ਡਾ. ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਵਿੱਚ ਹੈ। 

ਪ੍ਰਸਿੱਧ ਲੋਕ

[ਸੋਧੋ]
  • ਭਾਈ ਰਣਧੀਰ ਸਿੰਘ, ਭਾਰਤੀ ਆਜ਼ਾਦੀ ਘੁਲਾਟੀਆ ਅਤੇ ਸੰਤ
  • ਸ ਪ੍ਰ੍ਤਾਬ, ਆਈਸੀਐਸ
  • ਹੈਡਮਾਸਟਰ ਨਿਰੰਜਨ ਸਿੰਘ, ਸਿੱਖਿਆ ਸ਼ਾਸਤਰੀ 
  • ਗੁਰਨਾਮ ਸਿੰਘ, ਸਾਬਕਾ ਮੁੱਖ ਮੰਤਰੀ, ਪੰਜਾਬ
  • ਲੈਫਟੀਨੈਂਟ ਜਨਰਲ ਗੁਰਬਚਨ ਸਿੰਘ
  • ਅਮਰਜੀਤ ਗਰੇਵਾਲ, ਅਕਾਦਮਿਕ
  • ਅਮ੍ਰਿਤ ਗਿੱਲ, ਸਿਵਲ ਸਰਵਿਸ
  • ਬਿਸ਼ਨ ਸਿੰਘ ਗਰੇਵਾਲ, ਥਾਣੇਦਾਰ, ਬ੍ਰਿਟਿਸ਼ ਸ਼ਾਹੀ ਪੁਲਿਸ
  • ਚਰਨ ਸਿੰਘ ਗਰੇਵਾਲ, ਆਈਐਸਐਸ
  • ਸਤਿੰਦਰ ਪਾਲ ਸਿੰਘ ਗਰੇਵਾਲ, ਆਈਈਐਸ
  • ਕਾਮਰੇਡ ਪੂਰਨ ਸਿੰਘ

ਹਵਾਲੇ

[ਸੋਧੋ]
  1. "3 pages matching Narangwal Grewal". The Sikh Review. 26. Calcutta: Sikh Cultural Centre: 19. 1978.