ਐਡੀਥ ਸਿਮਕੋਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਡੀਥ ਜੇਮਿਮਾ ਸਿਮਕੋਕਸ (21 ਅਗਸਤ 1844 – 15 ਸਤੰਬਰ 1901) ਇੱਕ ਬ੍ਰਿਟਿਸ਼ ਲੇਖਕ, ਵਪਾਰ ਯੂਨੀਅਨ ਕਾਰਕੁਨ, ਅਤੇ ਸ਼ੁਰੂਆਤੀ ਨਾਰੀਵਾਦੀ ਸੀ। 1875 ਵਿੱਚ ਉਹ ਅਤੇ ਇਮਾ ਪੈਟਰਸਨ ਇੱਕ ਪ੍ਰਤੀਨਿਧ ਵਜੋਂ ਟਰੇਡਜ਼ ਯੂਨੀਅਨ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀ ਮਹਿਲਾਵਾਂ ਸਨ। ਉਹ 60 ਡੀਨ ਸਟਰੀਟ, ਲੰਡਨ ਵਿੱਚ ਰਹਿੰਦੀ ਸੀ।।1879-1882 ਤੋਂ ਉਹ ਲੰਡਨ ਸਕੂਲ ਬੋਰਡ ਦੀ ਮੈਂਬਰ ਸੀ.[1]

ਕਾਰਜ[ਸੋਧੋ]

  • Natural Law: An Essay in Ethics (1877)
  • George Eliot. Her life and works (1881) article in the Nineteenth Century
  • Episodes in the Lives of Men, Women and Lovers (1882) fiction
  • The Capacity of Women (1887) article in the Nineteenth Century
  • Primitive Civilizations: or Outlines of the History of Ownership in Archaic Communities (1894)
  • Diary of a Shirtmaker (1998) near-autobiographical, edited by C. M. Fulmer and M. E. Barfield

ਹਵਾਲੇ[ਸੋਧੋ]

  1. "London School Board Elections". Daily News. 29 November 1879.

ਬਾਹਰੀ ਲਿੰਕ[ਸੋਧੋ]