ਇੱਕਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕਤਾਰਾ

ਇੱਕਤਾਰਾ (ਬੰਗਾਲੀ: একতারা, ਅਰਥਾਤ "ਇੱਕ ਤਾਰ ਵਾਲਾ", ਜਿਸ ਨੂੰ ਇਕਤਾਰ, ਏਕਤਾਰਾ, ਯੱਕਤਾਰੋ ਗੋਪੀਚੰਦ ਵੀ ਕਿਹਾ ਜਾਂਦਾ ਹੈ) ਬੰਗਲਾਦੇਸ਼, ਭਾਰਤ, ਮਿਸਰ, ਅਤੇ ਪਾਕਿਸਤਾਨ ਦੇ ਰਵਾਇਤੀ ਸੰਗੀਤ ਵਿੱਚ ਵਰਤਿਆ ਜਾਂਦਾ ਇੱਕ ਤਾਰ ਵਾਲਾ ਬੜਾ ਸਧਾਰਨ ਜਿਹਾ ਸਾਜ਼ ਹੈ।[1][2][3] ਜੋਗੀ, ਫਕੀਰ ਅਤੇ ਘੁਮੰਤਰੂ ਗਾਇਕ ਇਸ ਨੂੰ ਵਜਾਉਂਦੇ ਆਮ ਮਿਲ ਜਾਂਦੇ ਹਨ।[3]

ਪੰਜਾਬੀ ਲੋਕ ਗੀਤਾਂ ਵਿੱਚ[ਸੋਧੋ]

ਇਕ ਤਾਰਾ ਵਜਦਾ ਵੇ ਰਾਂਝਣਾ
ਨੂਰ ਮਹਿਲ ਦੀ ਮੋਰੀ
ਤੂੰ ਕਿਉਂ ਭਰਮਾਵੇਂ ਵੇ
ਨਿਹੁੰ ਨਾ ਲਗਦੇ ਜੋਰੀਂ

ਹਵਾਲੇ[ਸੋਧੋ]

  1. एकतारा - भारतकोश, ज्ञान का हिन्दी महासागर
  2. http://pustak.org/home.php?mean=33090[permanent dead link]
  3. 3.0 3.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 184. ISBN 81-7116-293-2.